Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕਲਾਪਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਇਕਲਾਪਾ

 

 

ਕਈ-੨ ਵਾਰ ਆਪਣੇ ਇਕੱਲੇਪਣ ਨਾਲ ਗੱਲ ਕੀਤੀ ਹੈ ਮੈਂ,

ਤੂੰ ਕੀ ਜਾਣੇ 

ਕਿੱਦਾਂ ਤੇ ਕਿੰਨੀ ਵਾਰ ਆਪਣੀ ਲੰਗਾਰ ਹੋਈ ਸੋਚ ਸੀਤੀ ਹੈ ਮੈਂ,

ਤੈਨੂੰ ਤੇ ਕੋਈ ਖਬਰ ਵੀ ਨਹੀਂ ਹੋਣੀ 

ਇਹ ਨੈਣਾਂ ਦਾ ਜੋੜਾ ਕਿੰਨੀ ਵਾਰ ਰੋਇਆ ਹੈ,

ਕੁਝ ਪਤਾ ਹੈ ਕਿੰਨੀ ਵਾਰ ਕਿੱਥੇ-੨ ਬੈਠ ਕੇ

ਮੈਂ ਇਹ ਹੌਕਿਆਂ ਦਾ ਹਾਰ ਪਰੋਇਆ ਹੈ,

ਕਦੇ ਸੋਚਿਆ ਹੈ ਇਕੱਲੇਪਣ ਦਾ ਇਹ ਬੋਝ 

ਢੋਣਾ ਕਿੰਨਾ ਔਖਾ ਹੈ,

ਤੈਨੂੰ ਤੇ ਮਿਲ ਗਏ ਗੈਰਾਂ ਦੇ ਮੋਢੇ,

ਕਦੇ ਸੋਚਿਆ ਆਪੇ ਆਪਣੇ ਹੰਝੂ ਪੂੰਝਣੇ

ਤੇ ਆਪੇ ਰੋਣਾ ਕਿੰਨਾ ਔਖਾ ਹੈ,,..

ਪਰ ਆ ਦੇਖ ਬੇਸ਼ੱਕ ਇਕੱਲਾ ਰਿਹਾਂ ਮੈਂ

ਪਰ ਇਸ ਇਕੱਲੇਪਣ ਦੀ ਧੁੰਦ ਵਿੱਚ ਮੈਂ ਆਪਣਾ ਵਜੂਦ ਨਹੀਂ ਗਵਾਇਆ,

ਅੱਥਰੂ ਵਹਾ ਲਏ ਇਕੱਲੇ ਲੁਕ ਕੇ ਬਰਾੜ

ਪਰ ਅੱਜ ਤੱਕ ਤੇਰੇ ਨਾਮ ਨੂੰ ਵੱਟਾ ਨਹੀਂ ਲਾਇਆ ਮੈਂ,,,

 

 

04 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਪਰ ਆ ਦੇਖ ਬੇਸ਼ੱਕ ਇਕੱਲਾ ਰਿਹਾਂ ਮੈਂ

ਪਰ ਇਸ ਇਕੱਲੇਪਣ ਦੀ ਧੁੰਦ ਵਿੱਚ ਮੈਂ ਆਪਣਾ ਵਜੂਦ ਨਹੀਂ ਗਵਾਇਆ,

ਅੱਥਰੂ ਵਹਾ ਲਏ ਇਕੱਲੇ ਲੁਕ ਕੇ ਬਰਾੜ

ਪਰ ਅੱਜ ਤੱਕ ਤੇਰੇ ਨਾਮ ਨੂੰ ਵੱਟਾ ਨਹੀਂ ਲਾਇਆ ਮੈਂ,,

 

bahut hi piera likhiaa veer ji ........jeo Brar saheb..jeo

04 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

04 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

vdiya ji...

04 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx ji

04 Feb 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut hi vadhiya bai g .. ik ik shabad piroya giya hai jiddan ... grt wrk ..

04 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veer... :)

04 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Good Job bahut wadhiya veer

05 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

05 Feb 2010

Reply