|
|
|
|
|
|
Home > Communities > Punjabi Poetry > Forum > messages |
|
|
|
|
|
ਸਭ ਦਾ ਸਰਦਾ ਏ |
ਉਡੀਕ ਅਤੇ ਆਸਾਂ ਦਾ ਤੇਲ ਪਾ
ਪੈਂਦਾ ਰੱਖਣਾ ਦੀਵਾ ਜ਼ਿੰਦਗੀ ਦਾ ਬਲਦਾ ਏ
ਦਿਲ ਰੱਖਣ ਲਈ ਕਹਿ ਦਿੰਦੇ ਨੇ ਤੇਰੀ ਘਾਟ ਬੜੀ ਮਹਿਸੂਸ ਹੋਊ,
ਉਂਝ ਤਾਂ "ਬਰਾੜ" ਤੇਰੇ ਬਿਨਾਂ ਸਭ ਦਾ ਸਰਦਾ ਏ,.
ਉਡੀਕ ਅਤੇ ਆਸਾਂ ਦਾ ਤੇਲ ਪਾ
ਪੈਂਦਾ ਰੱਖਣਾ ਦੀਵਾ ਜ਼ਿੰਦਗੀ ਦਾ ਬਲਦਾ ਏ
ਦਿਲ ਰੱਖਣ ਲਈ ਕਹਿ ਦਿੰਦੇ ਨੇ ਤੇਰੀ ਘਾਟ ਬੜੀ ਮਹਿਸੂਸ ਹੋਊ,
ਉਂਝ ਤਾਂ "ਬਰਾੜ" ਤੇਰੇ ਬਿਨਾਂ ਸਭ ਦਾ ਸਰਦਾ ਏ,.
|
|
04 Feb 2010
|
|
|
|
awesome ji Brar saheb .........very nice
|
|
04 Feb 2010
|
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|