Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਮਦਰਦੀਆਂ ਨੇ ਖਾ ਲਿਆ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਹਮਦਰਦੀਆਂ ਨੇ ਖਾ ਲਿਆ,

 

ਬੜਾ ਨਿੱਘ ਵੰਡਿਆ ਵਫ਼ਾ ਦਾ,
ਪਰ ਸਾਨੂੰ ਬੇਦਰਦ ਦਿਲਾਂ ਦੀਆਂ ਸਰਦੀਆਂ ਨੇ ਖਾ ਲਿਆ,
ਚੰਗੇ ਰਹਿੰਦੇ ਜੇ ਦਿਲ ਦੀ ਦਿਲ ਵਿੱਚ ਰੱਖਦੇ
ਦਰਦ ਕਾਹਦਾ ਦਿਖਾਇਆ ਹਮਦਰਦੀਆਂ ਨੇ ਖਾ ਲਿਆ,
ਕਿਸਮਤ ਦੇ ਨਾਮ ਤੇ ਤਾਂ ਮੁੱਢ ਤੋਂ ਹੀ 
ਬੱਸ ਕੁਝ ਧੁੰਧਲੀਆਂ ਲਕੀਰਾਂ ਹੀ ਸਨ,
ਕਿਸਮਤ ਸੰਵਾਰਦਿਆਂ-੨ ਓਹਨਾਂ ਨੂੰ ਵੀ ਘਸਾ ਲਿਆ,.
ਦਰਦ ਕਾਹਦਾ ਦਿਖਾਇਆ ਹਮਦਰਦੀਆਂ ਨੇ ਖਾ ਲਿਆ,
ਬਰਾੜ ਨੇ ਬੜਾ ਹੱਸ-੨ ਕੇ 
ਦਰਦ ਛੁਪਾਇਆ ਮੁਸਕਾਨ ਦੇ ਪਰਦੇ ਵਿੱਚ,
ਅੱਜ ਓਹ ਆਏ ਜਦ ਸਾਹਮਣੇ ਐਸਾ ਹੜ ਆਇਆ ਭਾਵਨਾਵਾਂ ਦਾ
ਕਿ ਮੇਰੇ ਸਬਰ ਦੀ  ਕੰਧ ਦੇ ਪਰਖੱਚੇ ਉੜਾ ਗਿਆ,..
ਦਰਦ ਕਾਹਦਾ ਦਿਖਾਇਆ ਹਮਦਰਦੀਆਂ ਨੇ ਖਾ ਲਿਆ,
 

 

05 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Hmmmmm. Good one.

05 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

05 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one veer..!!

06 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

06 Feb 2010

Reply