Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਗਤ ਸਿੰਘ ਮੰਗਦਾ ਜਵਾਬ....... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
lk singh
lk
Posts: 13
Gender: Male
Joined: 11/Jan/2010
Location: taran taran
View All Topics by lk
View All Posts by lk
 
ਭਗਤ ਸਿੰਘ ਮੰਗਦਾ ਜਵਾਬ.......

ਲਹੂ ਨਾਲ ਸਿੰਜੇ ਹੌਏ ਨੇ ਅਣਖਾਂ ਦੇ ਬਾਗ ਅਸੀਂ,

ਤਾਹਿਓਂ ਤੁਸੀਂ ਮਾਣਦੇ ਹੌ ਰੁੱਤ ਏ ਬਹਾਰਾਂ ਦੀ,
ਜੁਲਮਾਂ ਦੇ ਬਾਗ ਅਸੀਂ ਜੜ੍ ਤੌਂ ਹੀ ਪੱਟ ਸੁੱਟੇ,

ਐਵੇਂ ਤਾਂ ਨੀ ਦੁਨੀਆ ਤੇ ਢੁੱਕ ਮੇਰੇ ਯਾਰਾਂ ਦੀ,
ਕਿੱਥੇ ਨੇ ਗਵਾਏ ਸਾਡੇ ਕੀਮਤੀ ਖਵਾਬ,
ਮੁੰਡਿਓ ਭਗਤ ਸਿੰਘ ਮੰਗਦਾ ਜਵਾਬ,
ਮੱਲੌ ਜਹੇ ਪੱਗਾ ਤੁਸੀ ਲੜ ਛੱਡ ਕੇ, ਰੱਖੌ ਅਣਖ ਪੱਲੇ,
ਜੇ ਸਾਡੇ ਵਾਗੂੰ ਵੱਟ ਦੇਣੇ ਮੁੱਛ ਨੂੰ ਤਾਂ, ਸਾਡੇ ਵਾਗੂੰ ਰੱਖ ਹੌਸਲੇ,
ਸਰਨਾ ਨੀ ਤੁਹਾਡਾ ਵਿਹਲੇ ਮੌੜਾ ਉਤੇ ਖੜ ਕੇ,
ਹੱਕ ਨਹੀਉਂ ਦੇਣਾ ਕਿਸੇ ਥਾਲੀ ਵਿੱਚ ਧਰਕੇ,
ਕਾਹਤੌਂ ਛੱਡ ਮੇਹਨਤਾ ਨੂੰ ਨਸ਼ਿਆ ਚ਼ ਲੱਗੇ, ਹੌਈ ਜਾਦੇਂ ਖੌਖਲੇ,
ਜੇ ਸਾਡੇ ਵਾਗੂੰ ਵੱਟ ਦੇਣੇ ਮੁੱਛ ਨੂੰ ਤਾਂ, ਸਾਡੇ ਵਾਗੂੰ ਰੱਖ ਹੌਸਲੇ,
ਕਰਕੇ ਵਿਚਾਰ ਕਰੌ ਤਰਕ ਤਿਆਰ,
ਸਿਆਸਤਾ ਦੇ ਨਹੀਂ ਤਾਂ ਹੌਜੌਗੇਂ ਸ਼ਿਕਾਰ,
ਵੇਚ ਦੇਣਗੇ ਸਿਆਸੀ ਫੇਰ ਦੇਸ਼ ਨੂੰ, ਸਾਡੇ ਮਨ ਏਹੌ ਤੌ ਖਲੇਂ,
ਤੁਹਾਡੇ ਵਾਗੂੰ ਰੰਗਲੀਆਂ ਰੁੱਤਾਂ ਨਹੀਉਂ ਵੇਖੀਆਂ,
ਸਧਰਾਂ ਜਵਾਨੀ ਦੀਆਂ ਬਾਲ-ਬਾਲ ਸੇਕੀਆ,
ਅੱਜ ਫੇਰ ਬਣੌ ਸ਼ੇਰ ਕਾਹਤੌਂ ਗਿੱਦੜਾ ਨਾਲ, ਫਿਰਦੇ ਰਲੇ,
ਜੇ ਸਾਡੇ ਵਾਗੂੰ ਵੱਟ ਦੇਣੇ ਮੁੱਛ ਨੂੰ ਤਾਂ, ਸਾਡੇ ਵਾਗੂੰ ਰੱਖ ਹੌਸਲੇ,

06 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bahut wadhiya :)

great job 22 g......

 

bahut wadhiya soch..!!

06 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

Good OneGood Job

bht wdiya ji,,,

06 Feb 2010

Reply