Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਸ ਹਾਲੇ ਤੱਕ ਬਾਕੀ ਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਆਸ ਹਾਲੇ ਤੱਕ ਬਾਕੀ ਏ

ਤੇਰੇ ਪਰਤ ਆਉਣ ਦੀ ਆਸ ਹਾਲੇ ਤੱਕ ਬਾਕੀ ਏ,..

ਸਾਡੇ ਨੈਣਾਂ ਨੂੰ ਤੇਰੀ ਦੀਦ ਦੀ ਪਿਆਸ ਹਾਲੇ ਤੱਕ ਬਾਕੀ ਏ,.

ਮੰਨਿਆ ਕਿ ਤੇਰੀ ਯਾਦ ਵਿੱਚ ਰੋ-੨ ਕੇ ਅੱਥਰੂ ਸੁੱਕ ਗਏ ਨੇ ਮੇਰੇ,..

ਪਰ ਤੇਰੀ ਯਾਦ ਵਿੱਚ ਓਹ ਅੱਥਰੂ ਵਹਾਉਣ ਦਾ ਅੰਦਾਜ਼ ਹਾਲੇ ਤੱਕ ਬਾਕੀ ਏ,. 

ਤੇਰੇ ਆਉਣ ਦੀ ਉਡੀਕ ਤਾਂ ਰਹਿਣੀ ਏ "ਬਰਾੜ" ਨੂੰ ਉਮਰ ਭਰ ,. 

ਜਦ ਦਿਲ ਕਰੇ ਆ ਜਾਵੀਂ

ਤੇਰਾ ਸਵਾਗਤ ਕਰਨ ਨੂੰ ਹੀ ਇਹ ਜ਼ਿੰਦਾ ਲਾਸ਼ ਹਾਲੇ ਤੱਕ ਬਾਕੀ ਏ

06 Feb 2010

Reply