Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੇ ਢੋਲਾ ਤੈਨੂੰ ਖੱਬਰ ਨਹੀ| :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਵੇ ਢੋਲਾ ਤੈਨੂੰ ਖੱਬਰ ਨਹੀ|

ਯਾਦਾਂ ਤੇਰੀਆਂ ਚ ਰੋਗ ਅਸੀਂ ਲਾਇਆ|
ਵੇ ਢੋਲਾ ਤੈਨੂੰ ਖੱਬਰ ਨਹੀ|
ਵੇ ਤੂੰ ਘਰ ਪਰਦੇਸਾਂ ਦੇ ਵਿਚ ਪਾਇਆ|
ਵੇ ਢੋਲਾ ਤੈਨੂੰ ਖੱਬਰ ਨਹੀ|

ਜਾਨ ਮੇਰੀ ਤੇਰੇ ਵਿਚ ਚੰਨਾ ਆ ਖਲੋਈ ਏ,
ਚੇਤੇ ਤੈਨੂੰ ਕਰ ਕਰ ਅੱਖ ਮੇਰੀ ਰੋਈ ਏ,
ਸਾਨੂੰ ਤੇਰਿਆਂ ਵਿਛੋੜਿਆਂ ਨੇ ਖਾਇਆ,
ਵੇ ਢੋਲਾ ਤੈਨੂੰ ਖੱਬਰ ਨਹੀ|

ਨਾਂ ਤੇਰਾ ਬੁਲੀਆਂ ਤੇ ਰਹਿੰਦਾ ਚੰਨ ਮੱਖਣਾ,
ਜੱਗ ਕੋਲੋ ਔਖਾ ਹੁੰਦਾ ਓਹਲਾ ਚੰਨਾ ਰੱਖਣਾ,
ਵਾਅਦੇ ਤੇਰਿਆਂ ਨੇ ਸਾਨੂੰ ਹੈ ਸੁਕਾਇਆ,
ਵੇ ਢੋਲਾ ਤੈਨੂੰ ਖੱਬਰ ਨਹੀ|

ਰੋਟੀ ਤੂੰ ਕਮਾਉਣ ਕਾਹਦਾ ਘਰੋ ਚਲਿਆ,
ਤੇਰੇ ਤੋ ਬਗੇਰ ਡੇਰਾ ਦੁਖਾਂ ਨੇ ਆ ਮਲਿਆ,
ਥੋੜੇ ਸਮੇਂ ਚ, ਵਿਛੋੜੇ ਨੇ ਰੁਆਇਆ,
ਵੇ ਢੋਲਾ ਤੈਨੂੰ ਖੱਬਰ ਨਹੀ|

ਜਸਬੀਰ ਲਿਖੇ ਗੀਤ, ਸੱਧਰਾਂ ਨੂੰ ਜੋੜ ਕੇ,
ਕੀ ਮਿਲੇ ਰੱਬਾ ਤੈਨੂੰ ਦਿਲਾਂ ਨੂੰ ਵਿਛੋੜ ਕੇ,
ਓਹਨੇ ਗੀਤ ਲਿਖ ਸੱਭ ਨੂੰ ਸੁਣਾਇਆ,
ਵੇ ਢੋਲਾ ਤੈਨੂੰ ਖੱਬਰ ਨਹੀ|
ਜਸਬੀਰ ਸਿੰਘ ਸੋਹਲ 7.2.2010

06 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

awsme bai ji,..rabb tuhadi kalam nu umran te trakkian bakhse,..

06 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah great, awesome, bahut khoob sir ji.

07 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

wah ji wah.......

07 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਹੀ ਕਮਾਲ ਦਾ ਲਿਖਿਆ ਬਾਈ ਜੀ .............ਪਰ ਬਾਈ ਜੀ, ਜੇ ਤੁਸੀਂ ਖੱਬਰ ਦੀ ਵਜਾਏ ਖਬਰ ਲਿਖਦੇ ਤਾ ਸ਼ਾਇਦ ਹੋਰ ਵੀ ਚੰਗਾ ਲਗਦਾ , ਖਬਰ ਦੀ ਥਾਂ ਖੱਬਰ ਦਾ ਉਚਾਰਨ ਥੋੜਾ ਸਹੀ ਨਹੀਂ ਲਗਦਾ |
ਬਾਕੀ ਸਾਰਾ ਬਹੁਤ ਹੀ ਵਧੀਆ, ਸਰ  ਜੀ..............ਸਾਂਝਾ ਕਰਨ ਲਈ ਬੜੀ ਮੇਹਰਬਾਨੀ ਜੀ |

 

ਬਹੁਤ ਹੀ ਕਮਾਲ ਦਾ ਲਿਖਿਆ ਬਾਈ ਜੀ {#emotions_dlg.happy03} .............ਪਰ ਬਾਈ ਜੀ, ਜੇ ਤੁਸੀਂ ਖੱਬਰ ਦੀ ਵਜਾਏ ਖਬਰ ਲਿਖਦੇ ਤਾ ਸ਼ਾਇਦ ਹੋਰ ਵੀ ਚੰਗਾ ਲਗਦਾ , ਖਬਰ ਦੀ ਥਾਂ ਖੱਬਰ ਦਾ ਉਚਾਰਨ ਥੋੜਾ ਸਹੀ ਨਹੀਂ ਲਗਦਾ |

ਬਾਕੀ ਸਾਰਾ ਬਹੁਤ ਹੀ ਵਧੀਆ, ਸਰ  ਜੀ..............ਸਾਂਝਾ ਕਰਨ ਲਈ ਬੜੀ ਮੇਹਰਬਾਨੀ ਜੀ |

 

 

07 Feb 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad brar malke ji, Satwinder ji, Jaspreet ji te Jass ji, gal darasal eh see ki main morning kise function te

jana see, eh rachna pehlan di type kiti payi see main

dubara read nahi kiti, tuhada bahut shukaryea ji........

07 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya sir ji...!! Clapping

07 Feb 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Amrinder ji.......

08 Feb 2010

Reply