Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੀਂਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਮੀਂਹ

ਮੀਂਹ ਹੌਲੀ - ਪੈਂਦਾ ਏ,
ਮੀਂਹ ਹੌਲੀ=੨ ਪੈਂਦਾ ਏ,.
ਯਾਰ ਪਰਦੇਸੀਆਂ ਦਾ
ਓਹ ਲੋਕੋ ਝੋਰਾ ਹੀ ਰਹਿੰਦਾ ਏ,..

ਮੀਂਹ ਦੀ ਨਿੱਕੀ-੨ ਕਣੀ ਚੰਨ ਵੇ
ਮੀਂਹ ਦੀ ਨਿੱਕੀ-੨ ਕਣੀ ਚੰਨ ਵੇ,
ਛੇਤੀ ਆਕੇ ਮਿਲ ਸਾਨੂੰ
ਸਾਡੀ ਜਿੰਦੜੀ ਤੇ ਬਣੀ ਚੰਨ ਵੇ,.

ਮੀਂਹ ਪੈਂਦਾ ਏ ਕਾਰਾਂ ਤੇ,
ਮੀਂਹ ਪੈਂਦਾ ਏ ਕਾਰਾਂ ਤੇ,
ਕੋਈ ਜ਼ੋਰ ਨਹੀਂ ਚੱਲਦਾ
ਇਸ ਦਿਲ ਦੀਆਂ ਤਾਰਾਂ ਤੇ,

ਮੀਂਹ ਪੈਂਦਾ ਏ ਮੋਗੇ ਮਾਹੀਆ,
ਮੀਂਹ ਪੈਂਦਾ ਏ ਮੋਗੇ ਮਾਹੀਆ,
ਤੂੰ ਕੁਝ ਮਰਜ਼ੀ ਕਹਿ
ਅਸੀਂ ਰਹਿ ਗਏ ਤੇਰੇ ਜੋਗੇ ਮਾਹੀਆ,

ਮੀਂਹ ਵਰਦਾ ਏ ਇੱਟਾਂ ਤੇ,
ਮੀਂਹ ਵਰਦਾ ਏ ਇੱਟਾਂ ਤੇ,
ਤੇਰੇ ਪਿਆਰ ਦਾ ਇਹ ਖੋਟਾ ਸਿੱਕਾ
ਦੱਸ ਖਰਚਾਂ ਕਿ ਸਿੱਟਾਂ ਵੇ,.

ਮੀਂਹ ਨੇ ਅੱਤ ਕਰ ਦਿੱਤੀ ਏ,
ਮੀਂਹ ਨੇ ਅੱਤ ਕਰ ਦਿੱਤੀ ਏ,
ਅਸੀਂ ਬੇਵਫ਼ਾ ਲੋਕਾਂ ਨਾਲ
ਗੱਲ ਕਰਨੀ ਬੰਦ ਕੀਤੀ ਏ,

ਮੀਂਹ ਦੇ ਛਿੱਟੇ ਚੰਗੇ ਲੱਗਦੇ ਨੇ
ਮੀਂਹ ਦੇ ਛਿੱਟੇ ਚੰਗੇ ਲੱਗਦੇ ਨੇ,
ਕਦੇ ਆ ਦੇਖ ਸੱਜਣਾ
ਹੰਝੂ ਖੂਨ ਦੇ ਵਗਦੇ ਨੇ,

ਮੀਂਹ ਵਰਨੋਂ ਹਟ ਗਿਆ ਏ
ਮੀਂਹ ਵਰਨੋਂ ਹਟ ਗਿਆ ਏ,
ਸਾਥੋਂ ਐਡਾ ਕੀ ਗੁਨਾਹ ਹੋ ਗਿਆ
"ਬਰਾੜ" ਮਿਲਣੋਂ ਕਿਉਂ ਘਟ ਗਿਆ ਏਂ

07 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya veer.

07 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer ji

07 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਮੀਂਹ ਪੈਂਦਾ ਏ ਮੋਗੇ ਮਾਹੀਆ,
ਮੀਂਹ ਪੈਂਦਾ ਏ ਮੋਗੇ ਮਾਹੀਆ,
ਤੂੰ ਕੁਝ ਮਰਜ਼ੀ ਕਹਿ
ਅਸੀਂ ਰਹਿ ਗਏ ਤੇਰੇ ਜੋਗੇ ਮਾਹੀਆ,

 

waah ji waah .........Bahut hi sohna Meehn paya tusi Brar Veer .......Thanx lot jo tusi mere sehar ਮੋਗੇ nu maan bakshea ae ....jeo veer  

07 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

bai tuhada hi nahi mera v sehar aa te zila v ,..moge ton hi zyadatar mere beli ne,and main 1 saal kam kita singla computers valiyan naal ,. 

07 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

n thnx for compliments bai ji

07 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veer...!!

09 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

11 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

good job..oye moga mera v aa..

11 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

aaho ji apna v aa moga

11 Feb 2010

Showing page 1 of 2 << Prev     1  2  Next >>   Last >> 
Reply