|
ਇਕ ਕੁੜੀ |
ਇਕ ਕੁੜੀ ਮੇਰੇ ਸੱਚ ਜਿਹੀ, ਇੱਕ ਕੁੜੀ ਮੇਰੇ ਸੁਪਨੇ ਵਰਗੀ, ਇੱਕ ਕੁੜੀ ਸਰੂ ਦੇ ਕੱਦ ਦੀ, ਇੱਕ ਕੁੜੀ ਨਿਰੀ ਕੱਚ ਜਿਹੀ, ਤੁਰੇ ਤਾਂ ਮਹਿਕਾਂ ਵੰਡਦੀ ਜਾਂਦੀ, ਖ੍ੜੀ ਮੋਮ ਦੀ ਗੁੱਡੀ ਏ ਲੱਗਦੀ,. ਇਕ ਕੁੜੀ ਮੇਰੇ ਸੱਚ ਜਿਹੀ, ਇੱਕ ਕੁੜੀ ਮੇਰੇ ਸੁਪਨੇ ਵਰਗੀ, ਹਰ ਕੋਈ ਓਹਨੂੰ ਤੱਕ੍ਣਾ ਚਾਹੁੰਦਾ, ਆਪਣੇ ਦਿਲ ਵਿੱਚ ਰੱਖ੍ਣਾ ਚਾਹੁੰਦਾ, ਪਰ ਓਹ ਕਿਸੇ ਨੂੰ ਦਿਲ ਵਿੱਚ ਨਾ ਰੱਖਦੀ, ਇਕ ਕੁੜੀ ਮੇਰੇ ਸੱਚ ਜਿਹੀ, ਇੱਕ ਕੁੜੀ ਮੇਰੇ ਸੁਪਨੇ ਵਰਗੀ, ਮਾਪਿਆਂ ਦੀ ਓਹ ਲਾਡ੍ਲੀ ਧੀ ਏ, ਬਾਬੁਲ ਦੀ ਇਜ਼ੱਤ ਤੋਂ ਵੱਧ ਕੀ ਏ,. ਇਸੇ ਲਈ ਪਿਆਰੀ ਲੱਗਦੀ,.. ਇਕ ਕੁੜੀ ਮੇਰੇ ਸੱਚ ਜਿਹੀ, ਇੱਕ ਕੁੜੀ ਮੇਰੇ ਸੁਪਨੇ ਵਰਗੀ, ਬਰਾੜ ਦੀ ਰੀਝ ਬੱਸ ਇੱਕ ਓਹੀ ਏ, ਪਰ ਉਸ ਮਰ੍ਜਾਣੀ ਦੇ ਦਿਲ ਵਿੱਚ ਕੀ ਏ, ਇਹ ਹੀ ਗੱਲ ਬੱਸ ਪਤਾ ਨਹੀਂ ਲਗਦੀ,. ਇਕ ਕੁੜੀ ਮੇਰੇ ਸੱਚ ਜਿਹੀ, ਇੱਕ ਕੁੜੀ ਮੇਰੇ ਸੁਪਨੇ ਵਰਗੀ,
ik kuri mere sach jihi. ik kuri mere supne vargi, ik kuri saru de kadd di, ik kuri niri kach jihi ture taan mehkan vand di jaandi, khari mom di guddi ae lagdi, ik kuri mere sach jihi. ik kuri mere supne vargi har koi ohnu takna chahunda, aapne dil vich rakhna chahunda, par oh kise nu dil vich na rakhdi, ik kuri mere sach jihi. ik kuri mere supne vargi maapian di oh laadli dhee ae, baabul di izzat ton vadh ki ae, ise layi piyari lagdi, ik kuri mere sach jihi. ik kuri mere supne vargi brar di reejh bas ik ohi ae, par us marjani de dil vich ki ae, ih hi gall bas pta nahi lagdi., ik kuri mere sach jihi. ik kuri mere supne vargi
|
|
12 Feb 2010
|