Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਦਾਂ (yadan) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਯਾਦਾਂ (yadan)

ਮੇਰੀ ਜ਼ਿੰਦਗੀ ਵਿੱਚ ਓਹ ਆਉਂਦੀ-੨ ਮੁੜ ਗਈ,
ਸਭ ਕੁਝ ਮਿਲਿਆ ਸਭ ਕੁਝ ਪਾਇਆ,
ਮੇਰੀ ਜ਼ਿੰਦਗੀ ਚੋਂ ਓਹ ਹੀ ਇੱਕ ਥੁੜ੍ਹ ਗਈ,
ਪਾ ਕੇ ਭੁੱਲ ਗਈ ਸਾਡੇ ਨਾਲ ਓਹ ਬਾਤਾਂ ਪਿਆਰ ਦੀਆਂ,
ਓਸ ਕੁੜੀ ਦੀਆਂ ਯਾਦਾਂ ਅੱਜ ਵੀ ਸੂਲੀ ਚਾੜਦੀਆਂ,
ਲਗਦਾ ਉਸ ਦੀ ਮੇਰੇ ਨਾਲੋਂ ਸਾਂਝ ਹੀ ਟੁੱਟ ਗਈ ਏ,
ਮੇਰੀ ਮੁੰਦਰੀ ਲਾਹ ਖੌਰੇ ਕਿਸ ਖੂਹ ਦੇ ਵਿੱਚ ਸੁੱਟ ਗਈ ਏ,
ਮੈਂ ਤੇ ਬੈਠਾ ਹਾਂ ਸਹੇਜੀ ਅੱਜ ਤੱਕ ਪੰਜੇਬਾਂ
ਉਸ ਹੁਸਨਾਂ ਦੀ ਸਰਕਾਰ ਦੀਆਂ,
ਓਸ ਕੁੜੀ ਦੀਆਂ ਯਾਦਾਂ ਅੱਜ ਵੀ ਸੂਲੀ ਚਾੜਦੀਆਂ,
ਕੱਲ ਤੱਕ ਲਗਦਾ ਸੀ ਕਿ ਓਹ ਬੱਸ ਮੇਰੇ ਲਈ ਹੱਸਦੀ ਏ,
ਅੱਜ ਖੌਰੇ ਕਿੱਥੇ ਕਿਸ ਹਾਲ ਚ’ ਵੱਸਦੀ ਏ,
ਨਹੀਂ ਭੁੱਲਦੀਆਂ ਗੱਲਾਂ ਉਸ ਚੰਚਲ ਮੁਟਿਆਰ ਦੀਆਂ,,
ਓਸ ਕੁੜੀ ਦੀਆਂ ਯਾਦਾਂ ਅੱਜ ਵੀ ਸੂਲੀ ਚਾੜਦੀਆਂ,
ਚੱਲ ਜੋ ਵੀ ਚੰਗਾ ਓਸ ਲਈ ਓਹ ਮੈਨੂੰ ਵੀ ਮਨਜ਼ੂਰ ਰਹੂ,
ਦੂਰ ਵਸੇਂਦੀ ਚਾਹੇ ਅੱਖੀਆਂ ਤੋਂ ਦਿਲ ਦੇ ਨਾਲ ਜ਼ਰੂਰ ਰਹੂ,
ਨਿੱਤ ਵਾਂਗ ਹੀ ਚੱਲਣਗੀਆਂ ਸਾਹਾਂ ਯਾਰ "ਬਰਾੜ" ਦੀਆਂ,
ਓਸ ਕੁੜੀ ਦੀਆਂ ਯਾਦਾਂ ਅੱਜ ਵੀ ਸੂਲੀ ਚਾੜਦੀਆਂ,
____________________________________________________________
____________________________________________________________

meri zindgi vich oh aaondi-2 mu gayi,
sabh kujh milya sabh kujh payia,
meri zindgi chon oh hi ik thur gayi,
pake bhul hayi saade naal oh batan pyaar dian,
ous kuri diyan yadan ajj v sooli chardian,.
lagda us di mere nalon saanjh hi tutt gayi ae,
meri mundri lah khaure kis khoohe vich sutt gayi ae,
main te baitha haan saheji ajj takk panjeban
us husna di sarkar diyan,
ous kuri diyan yadan ajj v sooli chardian,.
kall tak lagda c k oh bass mere layi hasdi ae,
ajj khaure kithe kis haal ch vasdi ae,
nahi bhuldian gallam us chanchal mutiyar dian,
ous kuri diyan yadan ajj v sooli chardian,.
chal jo v changa ous layi oh mainu v manzoor rahoo,
door vasendi chahe akhian ton dil de naal zaroor rahoo,
nitt vaang hi chalngian saahan yaar "brar" dian,
ous kuri diyan yadan ajj v sooli chardian,.

14 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

nice one .........bahut khoob

14 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx bro

14 Feb 2010

Reply