Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੰਗ ਸੋਚ ਵਾਲਿਆਂ ਦੇ ਕਿੱਥੋਂ ਹੋਣੇ ਦਿਲ ਖੁੱਲੇ ਨੇ ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
ਤੰਗ ਸੋਚ ਵਾਲਿਆਂ ਦੇ ਕਿੱਥੋਂ ਹੋਣੇ ਦਿਲ ਖੁੱਲੇ ਨੇ ...

 

* ਇਹਨਾਂ ਸਤਰਾਂ 'ਚ ਜ਼ਿਕਰ ਕੀਤਾ ਮੈਂ "ਮਾਨ" ਦਾ ਤੇ "ਖਾਨ" ਦਾ ..

ਕੁੱਝ ਲੋਕਾਂ ਨੇ ਜੋ ਸਵਾਲ ਉਠਾਇਆ ਉਹਨਾਂ ਦੀ ਪਹਿਚਾਨ ਦਾ ..

‘ਤੇ ਕੁਝ ਜੋ BCCI ਨੇ ਦਿਖਾਇਆ ਖੇਡ-ਭਾਵਨਾ ਹੀਨ ਦਾ

ਬਾਕੀ ਤੁਸੀਂ ਪੜ੍ ਕੇ ਦੇਕ ਲਿਉ ,, ਇਹ ਕੁਝ ਮਿੱਠਾ ਤੇ ਕੁਝ ਨਮਕੀਨ ਹੈ ..

 

(Related to Babbu Maan & Sharukh Khan wid shiv sena)

 

ਜਿਹੜਾ ਆਖੇ ਮੈਂ ਨਸ਼ੇ ਨੀ ਕਰਦਾ ,, ਉਹਤੋਂ ਧੱਕੇ ਨਾਲ ਹੀ ਕਹਾਈ ਜਾਂਦੀ  ...

ਜਿਹੜਾ ਜੰਮਿਆ ਇੱਥੇ ਪਲਿਆ ਇੱਥੇ ,, ਉਹਨੂੰ ਪਾਕਿਸਤਾਨੀ ਬਣਾਈ ਜਾਂਦੇ ..

ਤੰਗ ਸੋਚ ਵਾਲਿਆਂ ਦੇ ਕਿੱਥੋਂ ਹੋਣੇ ਦਿਲ ਖੁੱਲੇ ਨੇ ...

ਸਮਝ ਨੀ ਆਉਂਦੀ ਇਹਨਾਂ ਤੋਂ ਲੋਕੀਂ ਕੀ ਕਹਾਉਣ ਤੇ ਤੁੱਲੇ ਨੇ ...

 

ਕੋਈ ਕਿਸੇ ਨੂੰ ਨੀ ਵਿਗਾੜਦਾ ,, ਕੋਈ  ਕਿਸੇ ਨੂੰ ਨੀ ਸਵਾਰਦਾ ...

ਇਹ ਤਾਂ ਦਿਲ ਤੇ ਦਿਮਾਗ ਹੈ ਜੋ ਸਹੀ ਜਾਂ ਗਲਤ ਰਾਹ ਵੱਲ ਉਤਾਰਦਾ ...

ਕੋਈ ਬੱਕਰਾ ਬਣਾਵੇ ,, ਕੋਈ ਬੈਠਾ ਗੋਭੀ ਖਾਵੇ ..

ਜਦਕੇ ਚਲਦੇ ਤਾਂ ਇਕੋ ਤਰਾਂ ਦੇ ਚੁੱਲੇ ਨੇ

ਸਮਝ ਨੀ ਆਉਂਦੀ ਲੋਕੀਂ ਕੀ ਬਣਾਉਣ ਤੇ ਤੁੱਲੇ ਨੇ ...

 

ਆਪਣੀ ਪੀੜੀ ਥੱਲੇ ਨੀ ਸੋਟਾ ਲਾਉਣਾ ,, ਹੋਰਾਂ ਦੀ ਮੰਜੀ ਥੱਲੇ ਚੋਰ ਦਿਖਾਉਣਾ ..

ਖੇਡ ਭਾਵਨਾ ਨੂੰ ਛਿੱਕੇ ਟੰਗ ਕੇ ,, ਉਹਦੇ ਵਿੱਚ ਵੀ ਰਾਜਨੀਤੀ ਨੂੰ ਮਿਲਾਉਣਾ ,,

ਕਿਉਂ ਆਈ.ਪੀ.ਐਲ ਦੀ ਨਿਲਾਮੀ 'ਚ ਪਾਕਿਸਤਾਨੀ ਖਿਡਾਰੀਆਂ ਨੂੰ ਭੁੱਲੇ ਨੇ

ਸਮਝ ਨੀ ਆਉਂਦੀ ਆਈ.ਪੀ.ਐਲ ਵਾਲੇ ਕੀ ਦਿਖਾਉਣ ਤੇ ਤੁੱਲੇ ਨੇ ..

 

(related to Movie veer -Salmaan Khan & Taran Adarsh -Film critic)

 

ਅਜੇ ਫਿਲਮ ਰਲੀਜ਼ ਵੀ ਨੀ ਸੀ ਹੋਈ ,, ਕਿ ਮੁਫਤਖੋਰਾਂ ਨੇ ਹੀ ਨਕਾਰਤੀ ..

ਉਪਰੋਂ Comment ਇਹੋ ਜਹੇ ਕਿ ਲੱਗਣ ਤੋਂ ਪਹਿਲਾਂ ਲੋਕਾਂ ਦੇ ਮਨੋਂ ਉਤਾਰਤੀ ..

ਝੱਖੜ ਹਨੇਰੀ ਹੁੰਦੀ ਤਾਂ ਸਮਝ ਜਾਂਦਾ ਪਰ ਉਹਨੂੰ ਥੱਲੇ ਲਾਉਣ ਵਾਲੇ ਠੰਡੀ ਹਵਾ ਦੇ ਬੁੱਲੇ ਨੇ

ਸਮਝ ਨੀ ਆਉਂਦੀ ਤਰਨ ਅਦਰਸ਼ ਵਰਗੇ ਕੀ ਸਮਝਾਉਣ ਤੇ ਤੁੱਲੇ ਨੇ

 

 

ਹੁੰਦਾ ਜੇ ਕੋਈ ਬੰਬ ਧਮਾਕਾ ਬਸ ਉੁਹਦੇ ਤੇ ਉਂਗਲ ਤਾਣਦੇ ਨੇ ..

ਆਪਣੇ ਅੰਦਰ ਉਠਦੇ ਅੱਤਵਾਦ ਨੂੰ ਕਿੱਥੇ ਇਹ ਪਛਾਣਦੇ ਨੇ..

ਚਿੱਟੀਆਂ ਪੁਸ਼ਾਕਾਂ ਪਾਉਣ ਵਾਲਿਆਂ ਦੇ ਪੱਲਿਆਂ ਤੇ ਦਾਗ੍ ਡੁੱਲੇ ਨੇ ..

ਸਮਝ ਨੀ ਆਉਂਦੀ ਇਹ "ਅਮਨ" ਪਸੰਦ ਵਾਲੇ ਕੀ ਕਰਾਉਣ ਤੇ ਤੁੱਲੇ ਨੇ

15 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sat shri akal aman ji

 

tuhadi eh kavita bahut wadi chapeid hai ohna lokan lae,jo wapis terrorism da sahara lai k kursi utte behna chauande hun.

 

" aapne andar utthde aatvaad nu kithe eh pehchaandey ne "

 

awesome.

 

kae vaar sochdi haan k ek nehru te duja jinah inha 2 bandea d soch ne 1947 da khooni gadar karwaea and mulak 2 hissean ch takseem ho gaya. jo aaj de halaat hun india de,darr lagda hai koi navan nehru ,jinah na bana javey. manukhi soch da kehar handaa leya hai,kitey mudd na ohi gal ho javey.

 

lod hai tuhade warge chetan dimag d and leikhni d.

 

waheguru karey tuhadi soch da sooraj kadi maadey samey de badlan heith na aavey. bus lishkoor maarey poori and bheidean lokan d akh na khulan davey.

 

thanx.

15 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

bai ji ikdam sahi likhya,.

mere hisab naal eh apne  mulak di trasdi aa

 

ਸਾਡੇ ਦੇਸ਼ ਦੀ ਇਹ ਮਾੜੀ ਕਿਸਮਤ ਹੈ ਜੋ ਐਸੇ ਆਗੂ ਮਿਲਦੇ ਨੇ,
ਕਹਿਣ ਨੂੰ ਫ਼ਰਾਖਦਿਲ ਉਂਝ ਸੌੜੇ ਦਿਲ ਦੇ ਨੇ,
ਕਹਿੰਦੇ ਨੇ ਦੇਸ਼ ਸੇਵਾ ਜਿਸ ਨੂੰ ਇਹ 
ਓਹ ਘੁਣ ਵਾਂਗਾ ਦੇਸ਼ ਨੂੰ ਖਾ ਰਿਹਾ,
ਇਸ ਧਰਮ ਜ਼ਾਤ ਦੇ ਕੋਹੜ ਕਾਰਨ 
ਸੋਨੇ ਦੀ ਚਿੜੀ ਦਾ ਭਠਾ ਬਹਿੰਦਾ ਜਾ ਰਿਹਾ,
ਰੱਬ ਹੀ ਰਾਖਾ ਮੇਰੇ ਹਿੰਦੋਸਤਾਨ ਦਾ,
ਖੌਰੇ ਕੀ ਬਣਨਾ ਇਸ ਭਾਰਤ ਦੇਸ਼ ਮਹਾਨ ਦਾ,..

 

ਸਾਡੇ ਦੇਸ਼ ਦੀ ਇਹ ਮਾੜੀ ਕਿਸਮਤ ਹੈ ਜੋ ਐਸੇ ਆਗੂ ਮਿਲਦੇ ਨੇ,

ਕਹਿਣ ਨੂੰ ਫ਼ਰਾਖਦਿਲ ਉਂਝ ਸੌੜੇ ਦਿਲ ਦੇ ਨੇ,

ਕਹਿੰਦੇ ਨੇ ਦੇਸ਼ ਸੇਵਾ ਜਿਸ ਨੂੰ ਇਹ 

ਓਹ ਘੁਣ ਵਾਂਗ ਦੇਸ਼ ਨੂੰ ਖਾ ਰਿਹਾ,

ਇਸ ਧਰਮ ਜ਼ਾਤ ਦੇ ਕੋਹੜ ਕਾਰਨ 

ਸੋਨੇ ਦੀ ਚਿੜੀ ਦਾ ਭਠਾ ਬਹਿੰਦਾ ਜਾ ਰਿਹਾ,

ਰੱਬ ਹੀ ਰਾਖਾ ਮੇਰੇ ਹਿੰਦੋਸਤਾਨ ਦਾ,

ਖੌਰੇ ਕੀ ਬਣਨਾ ਇਸ ਭਾਰਤ ਦੇਸ਼ ਮਹਾਨ ਦਾ,..

 

 

15 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht khoob aman ji..

15 Feb 2010

Jatinder Pal Singh
Jatinder Pal
Posts: 72
Gender: Male
Joined: 27/Jul/2009
Location: Jalandhar
View All Topics by Jatinder Pal
View All Posts by Jatinder Pal
 

great job done aman jee boht hi wadia likhya te aine current topics di jar lab k ohde naal jorya boht kamal ...keep it up keep sharing

15 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut kaim aa 22 g. Maza aa gaya parh ke

15 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome work veer....

 

sahi keha hardeep ji ne.... eh karaari chot hai ehna dogleya lokaan de moonh te....

great job.....

 

keep it up...!!

15 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

mainu enna issues te zyada pta nhi..

15 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

good job veer ji ...........bilkul sahi likhia tusi...........

 

 

ਜੇ ਹਾਲੇ ਵੀ ਨਾ ਬਦਲੇ ਹਥੋਂ ਸਭ ਕੁਝ ਖੋਣਾ ਪੈ ਜਾਣਾ,
ਜਿਹਨਾ ਪਹਿਲਾਂ ਸਿਧੇ ਕੀਤੇ ਸੀ ਓਹਨਾ ਨੂੰ ਆਉਣਾ ਪੈ ਜਾਣਾ, 
ਸਮਝ ਨਹੀਂ ਆਉਂਦੀ ਇਹ ਲੋਕ ਹੋਰ ਕੀ ਕਹਿਣ, ਲਿਖਵਾਉਣ ਤੇ ਤੁੱਲੇ ਨੇ, 
ਤੰਗ ਸੋਚ ਵਾਲਿਆਂ ਦੇ ਕਿੱਥੋਂ ਹੋਣੇ ਦਿਲ ਖੁੱਲੇ ਨੇ ..

ਜੇ ਹਾਲੇ ਵੀ ਨਾ ਬਦਲੇ ਹਥੋਂ ਸਭ ਕੁਝ ਖੋਣਾ ਪੈ ਜਾਣਾ,

ਜਿਹਨਾ ਪਹਿਲਾਂ ਸਿਧੇ ਕੀਤੇ ਸੀ ਓਹਨਾ ਨੂੰ ਆਉਣਾ ਪੈ ਜਾਣਾ, 

ਸਮਝ ਨਹੀਂ ਆਉਂਦੀ ਇਹ ਲੋਕ ਹੋਰ ਕੀ ਕਹਿਣ, ਲਿਖਵਾਉਣ ਤੇ ਤੁੱਲੇ ਨੇ, 

ਤੰਗ   ਸੋਚ   ਵਾਲਿਆਂ   ਦੇ   ਕਿੱਥੋਂ   ਹੋਣੇ   ਦਿਲ   ਖੁੱਲੇ   ਨੇ   .  .

 

16 Feb 2010

Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 

Thx to all of U for ur wonderful comments

16 Feb 2010

Showing page 1 of 2 << Prev     1  2  Next >>   Last >> 
Reply