Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਕੌਣ ਹਾਂ? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Ranjan  Arora
Ranjan
Posts: 45
Gender: Male
Joined: 15/Feb/2010
Location: Noida
View All Topics by Ranjan
View All Posts by Ranjan
 
ਮੈਂ ਕੌਣ ਹਾਂ?

ਮੈਂ ਕੌਣ ਹਾਂ?ਮੈਂ ਕੌਣ ਹਾਂ?
ਮੈਂ ਇੱਕ ਅਨਜਾਣ ਆਦਮੀ ਹਾਂ.
ਮੈੰਨੂ ਕੋਈ ਨਹੀਂ ਜਾਣਦਾ,
ਮੈੰਨੂ ਕੋਈ ਨਹੀਂ ਪਹਿਚਾਣਦਾ.
ਮੈੰਨੂ ਕੋਈ ਨਫ਼ਰਤ ਨਹੀਂ ਕਰਦਾ,
ਮੈੰਨੂ ਕੋਈ ਪਿਆਰ ਨਹੀਂ ਕਰਦਾ।

ਮੈਂ ਕੌਣ ਹਾਂ?ਮੈਂ ਕੌਣ ਹਾਂ?
ਮੈਂ ਇੱਕ  ਬੁੱਤ ਹਾਂ,
ਮੈਂ ਨਾ ਕਦੇ ਖੁਸ਼ ਹੁੰਦਾ ਹਾਂ,
ਨਾ ਮੈਂ ਕਦੇ ਰੋਂਦਾ ਹਾਂ।

ਮੈਂ ਕੌਣ ਹਾਂ?ਮੈਂ ਕੌਣ ਹਾਂ?
ਮੈਂ ਇੱਕ ਪਰਿੰਦਾ ਹਾਂ,
ਪਰ ਮੇਰੇ ਖੰਭ ਕੁਤਰੇ ਹੋਏ ਹਨ,
ਤੇ ਮੇਰੇ ਪੈਰ ਵੱਢੇ ਹੋਏ ਹਨ।

ਮੈਂ ਕੌਣ ਹਾਂ?ਮੈਂ ਕੌਣ ਹਾਂ?
ਮੈਂ ਇੱਕ ਰੁੱਖ਼ ਹਾਂ,
ਮੇਰੀ ਕੋਈ ਟਾਹਣੀ ਨਹੀ ਹੈ,
ਮੇਰੇ ਤੇ ਕੋਈ ਪੱਤਾ ਨਹੀ ਹੈ,
ਮੈਂ ਬਿਨ਼ਾ ਜਡ ਦਾ ਰੁੱਖ਼ ਹਾਂ।

ਮੈਂ ਕੌਣ ਹਾਂ?ਮੈਂ ਕੌਣ ਹਾਂ?
ਮੈਂ ਇੱਕ ਬੱਦਲ ਹਾਂ,
ਜੋ ਗਰਜ਼ ਨਹੀ ਸਕਦਾ,
ਜੋ ਬਰਸ ਨਹੀ ਸਕਦਾ।

ਮੈਂ ਕੌਣ ਹਾਂ?ਮੈਂ ਕੌਣ ਹਾਂ?
ਨਾ ਮੇਰਾ ਕੋਈ ਮਾਨ ਹੈ,
ਨਾ ਮੇਰਾ ਕੋਈ ਅਭਿਮਾਨ ਹੈ।


ਮੈਂ ਕੌਣ ਹਾਂ?ਮੈਂ ਕੌਣ ਹਾਂ?
ਮੈਂ ਇੱਕ ਅਛੋਹ ਵਸਤੂ ਹਾਂ,
ਜਿਸਨੂੰ ਛੋਹ ਦੀ ਤਾਂਘ ਹੈ,
ਜਿਸਨੂੰ ਮੋਹ ਦੀ ਤਾਂਘ ਹੈ।


ਮੈਂ ਕੌਣ ਹਾਂ?ਮੈਂ ਕੌਣ ਹਾਂ?
ਮੈਂ ਇੱਕ ਪਾਗਲ ਹਾਂ,
ਇਹ ਦੁਨੀਆ ਬਡੀ ਸਿਆਣੀ ਹੈ,
ਪਰ ਮੈਂ ਪਾਗਲ ਹੀ ਚੰਗਾ ਹਾਂ,
ਇਹ ਦੁਨੀਆ ਬਡੀ ਡਰਾਉਣੀ ਹੈ।


ਮੈਂ ਕੌਣ ਹਾਂ?ਮੈਂ ਕੌਣ ਹਾਂ?
ਮੈਂ ਅੱਜ ਦੁਨੀਆ ਤੋਂ ਪੁੱਛ਼ਦਾ ਹਾਂ,
ਮੈਂ ਕੌਣ ਹਾਂ?ਮੈਂ ਕੌਣ ਹਾਂ?

16 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਮੈਂ ਕੌਣ ਹਾਂ?ਮੈਂ ਕੌਣ ਹਾਂ?
ਮੈਂ ਇੱਕ ਅਛੋਹ ਵਸਤੂ ਹਾਂ,
ਜਿਸਨੂੰ ਛੋਹ ਦੀ ਤਾਂਘ ਹੈ,
ਜਿਸਨੂੰ ਮੋਹ ਦੀ ਤਾਂਘ ਹੈ।
bht khoob ji..keep it up..

16 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22.

16 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

awsme..hav nunn else to say juss awsme

16 Feb 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 100 WICHO 99

16 Feb 2010

Ranjan  Arora
Ranjan
Posts: 45
Gender: Male
Joined: 15/Feb/2010
Location: Noida
View All Topics by Ranjan
View All Posts by Ranjan
 

Shukriya dosto.........meharbaani!!

16 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...

welcome to punjabizm family

16 Feb 2010

Ranjan  Arora
Ranjan
Posts: 45
Gender: Male
Joined: 15/Feb/2010
Location: Noida
View All Topics by Ranjan
View All Posts by Ranjan
 

Shukriya Amrinder 22 g

17 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut khoob bai ji ..........grt job

17 Feb 2010

Amanjot Gill
Amanjot
Posts: 8
Gender: Female
Joined: 04/Oct/2009
Location: Noida
View All Topics by Amanjot
View All Posts by Amanjot
 

Hi Ranjan..

Gaah pah taan munde ne

Good work :)

17 Feb 2010

Showing page 1 of 2 << Prev     1  2  Next >>   Last >> 
Reply