Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਮੇਰਾ ਇਸ਼ਕ " :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 
"ਮੇਰਾ ਇਸ਼ਕ "

" ਕੀਹਦੇ ਲੱਗੇ ਸੀ ਭੁਲੇਖੇ ਦਿਲ ਤੋਡ਼ ਬੈਠੀ ਹੈੰ,
 ਸਾਨੂੰ ਸ਼ੱਕ ਹੈ ਅਜੇ ਵੀ ਕੀਹਨੂੰ ਹੋਰ ਕਹਿੰਨੀ ਹੈਂ ,
ਦਿਲ ਦਿੱਤਾ ਹੋਵੇ ਭਾਵੇਂ ਤੈਨੂੰ ਲੱਖਾਂ ਨੇ ,
ਮੇਰੇ ਕੋਲ ਤੇਰਾ ਦਿਲ ਇਹ ਕਬੂਲ ਕਹਿੰਨੀ ਹੈਂ |

ਫਿਰ ਕਿਉਂ ਸਾਨੂੰ ਦਿੰਨੀ ਹੈਂ ਸਲੂਕ ਇਹੋ ਜਾ ,
ਮਾਡੇ ਦਿਨਾਂ ਵਿੱਚ ਤੂੰ ਵੀ ਘਾਅ ਨਿਚੋਡ਼ ਦਿੰਨੀ ਹੈਂ ,
ਪਤਾ ਨੀ ਲੱਗਾ ਮੈਨੂੰ ਅਜੇ ਤੱਕ ਤਾਂ ,
ਪਿਆਰ ਹੈ ਕੇ ਤੇਰਾ ਇਹ ਗ਼ਰੂਰ ਕਹਿੰਨੀ ਹੈਂ |

ਪੀਲੇ ਰੰਗ 'ਚ ਜਦੋਂ ਤੂੰ ਗੁੱਤ ਨੂੰ ਘੁਮਾਉਂਦੀ ਸੀ ,
ਧੁੱਪੇ ਬੈਠ ਕੇ ਮੇਰੇ ਬਾਲਾਂ ਨੂੰ ਸਹਿਲਾਉਂਦੀ ਸੀ ,
ਯਾਦ ਹੈ ਅਜੇ ਵੀ ਮੈਨੂੰ ਇੱਕ ਇੱਕ ਪਲ ,
ਫੋਣ ਨਾ ਚੁੱਕਣ ਤੇ ਗੁੱਸਾ ਜੋ ਤੂੰ ਦਿਖਾਉਂਦੀ ਸੀ |

ਯਾਦਾਂ ਪੱਲੇ ਛੱਡ ਚਲੀ ਜਾਣ ਵਾਲੀਏ ,
ਗ਼ੈਰਾਂ ਦੀਆਂ ਮਹਿਫਲਾਂ ਸਜਾਉਣ ਵਾਲੀਏ ,
ਜੀ ਲਾਂਗੇ ਅਸੀ ਵੀ ਬਗੈਰ ਤੇਰੇ ,
ਸ਼ਾਗਿਰਦ ਤਾਂ ਸਾਡੇ ਵੀ ਹਨ ਬਥੇਰੇ |

ਇਹੀ ਸੋਚ ਕੇ ਦਿਲ ਨੂੰ ਤਸੱਲੀ ਦਿੰਦੇ ਹਾਂ ,
ਗ਼ੈਰ ਅਪਨਾਉਣ ਦੀ ਕੋਸ਼ਿਸ਼ ਬਥੇਰੀ ਕਰਦੇ ਹਾਂ ,
ਪਰ ਨੀਂਦ ਨਹੀਂ ਆਉਂਦੀ ਤੈਨੂੰ ਸੋਚਿਆਂ ਬਗੈਰ ,
ਸ਼ਾਇਦ ਉਹਨਾਂ 'ਚ ਵੀ ਮੂਰਤ ਤੇਰੀ ਹੀ ਲਭੱਦੇ ਹਾਂ |

ਪਰ ਹੱਕਦਾਰ ਹੈਂ ਤੂੰ ਮੇਰੇ ਸਲਾਮ ਦੀ ,
ਸਾਨੂੰ ਇਸ਼ਕ ਜੋ ਕਰਣਾ ਸਿਖਾਇਆ ,
ਇਸ ਪੁਤਲੇ ਦੇ ਅੰਦਰ ਦੇ ਦਿਲ ਨੂੰ ,
ਧਡ਼ਕਣਾ ਤਾਂ ਤੂੰ ਹੀ ਸਿਖਾਇਆ |

ਸੱਚਾ ਪਾਤਸ਼ਾਹ ਜਾਣਦਾ ਹੈ ਮੁੱਲ ਇਸ਼ਕ ਦਾ ,
ਮੇਰੇ ਨਾਲ ਵੀ ਭਲੀ ਹੀ ਕਰੁਗਾ ,
ਜੇ ਇਹੀ ਲਿਖਿਆ ਹੈ ਉਸਦੇ ਸਫਿਆਂ ਵਿੱਚ ,
ਤਾਂ 'ਦੀਪ' ਤੈਨੂੰ ਕਦੇ ਕੁੱਛ ਨਹੀਂ ਕਹੁਗਾ ||

17 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 g. And wellcome to punjabizm..

17 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g..

you are welcome... :)

 

 

17 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

dhannwaad bhot bhot.... :)

17 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah mitra bdi doongi satt khadi lagdi ae ..........sohne jazbaat share kite ae ......keep it up 

17 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

thnx jass pahji....sikhi jaane han bus sattan ton :)

18 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

kaimo kaim bai ji,..nice work veer rabb hor trakkian bakhshe

18 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

tnx veerji...m lucky to be here amng u ppl...great source of motivation.. :)

rabb rakha...

18 Feb 2010

Reply