Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਮੌਤ ਦਾ ਤਮਾਸ਼ਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਮੇਰੀ ਮੌਤ ਦਾ ਤਮਾਸ਼ਾ

 

 

 

 ਤੇਰੇ ਬਿਨਾਂ ਸ਼ਾਇਦ ਗੁਜ਼ਰ ਜਾਂਦੀ ਜ਼ਿੰਦਗੀ,

ਪਰ ਤੇਰੇ ਮੇਰੇ ਰਿਸ਼ਤੇ ਦੇ ਹਿਸਾਬ ਨੇ ਖਾ ਲਿਆ,

ਬਰਾੜ ਦੇ ਹੱਡੀਂ ਬਹਿ ਗਿਆ ਇੱਕ ਤੇਰਾ ਗਮ,

ਲੋਕੀਂ ਭੋਲੇ ਕਹਿੰਦੇ ਨੇ ਸ਼ਰਾਬ ਨੇ ਖਾ ਲਿਆ,.

 

 

ਮੇਰੀ ਮੌਤ ਦਾ ਤਮਾਸ਼ਾ ਯਾਰਾ ਤੂੰ ਵੀ ਦੇਖਣ ਆਈਂ,

ਬੱਸ ਇੱਕੋ ਇੰਤਿਜਾ ਏ ਕਿ ਹੰਝੂ ਨਾ ਕੋਈ ਵਹਾਈਂ,.

ਤੇਰੇ ਨਾਲ ਜੀਵਿਆ ਹਾਂ ਤੇਰੇ ਬਿਨ ਮਰ ਗਿਆ ਮੈਂ,

ਮੂੰਹ ਬੰਦ ਹੀ ਰਿਹਾ ਏ ਨਾ ਸੋਚੀਂ ਬਦਨਾਮ ਕਰ ਗਿਆ ਮੈਂ,

ਮੇਰੀ ਕਬਰ ਤੇ ਆ ਕੇ ਤੂੰ ਨਾ  ਕਿੱਸਾ ਕੋਈ  ਸੁਣਾਈਂ,

ਮੇਰੀ ਮੌਤ ਦਾ ਤਮਾਸ਼ਾ ਯਾਰਾ ਤੂੰ ਵੀ ਦੇਖਣ ਆਈਂ,

ਬੱਸ ਇੱਕੋ ਇੰਤਿਜਾ ਏ ਕਿ ਹੰਝੂ ਨਾ ਕੋਈ ਵਹਾਈਂ

ਵਫ਼ਾ ਦੀ ਉਮੀਦ ਤੈਥੋਂ ਮੈਂ ਤੇ ਰੱਖੀ ਨਹੀਂ ਸੀ,

ਪਰ ਜਿੰਨੀ ਛੇਤੀ ਤੂੰ ਤੋੜ ਦਿੱਤੀ ਤੰਦ ਐਡੀ ਕੱਚੀ ਨਹੀਂ ਸੀ,

ਹੁਣ ਮੇਰੇ ਮੋਹ ਵਫ਼ਾ ਦੀ ਸੱਜਣਾ ਨਾ ਬਾਤ ਕੋਈ ਪਾਈਂ,

ਮੇਰੀ ਮੌਤ ਦਾ ਤਮਾਸ਼ਾ ਯਾਰਾ ਤੂੰ ਵੀ ਦੇਖਣ ਆਈਂ,

ਬੱਸ ਇੱਕੋ ਇੰਤਿਜਾ ਏ ਕਿ ਹੰਝੂ ਨਾ ਕੋਈ ਵਹਾਈਂ

ਤੇਰੇ ਕਰੀਬ ਆਉਣਾ ਮੇਰਾ ਸਭ ਤੋਂ ਵੱਡਾ ਗੁਨਾਹ ਸੀ,

ਮੈਂ ਹੀ ਸਾਂ ਇੱਕ ਬੁੱਧੂ ਤੈਨੂੰ ਤੇ ਸਭ ਪਤਾ ਸੀ,

ਟੁੱਟਣਾ ਸੀ ਟੁੱਟ ਗਿਆ ਮੈਂ ਜਾਣ ਇਸ ਰਿਸ਼ਤੇ ਦੀ ਸੱਚਾਈ,

ਮੇਰੀ ਮੌਤ ਦਾ ਤਮਾਸ਼ਾ ਯਾਰਾ ਤੂੰ ਵੀ ਦੇਖਣ ਆਈਂ,

ਬੱਸ ਇੱਕੋ ਇੰਤਿਜਾ ਏ ਕਿ ਹੰਝੂ ਨਾ ਕੋਈ ਵਹਾਈਂ

ਤੇਰੇ ਤੋਂ ਆਸ ਰੱਖੀ ਮੇਰੀ ਸੀ ਬਦਨਸੀਬੀ,

ਲੈ ਬੈਠੀ ਬਰਾੜ ਤਾਈਂ ਰੂਹਾਂ ਦੀ ਇਹ ਗਰੀਬੀ,

ਮੇਰੀ ਆਖਿਰੀ ਇੱਛਾ ਏ ਰਹੇਂ ਵਸਦਾ ਤੂੰ ਚਾਈਂ-ਚਾਈਂ,

ਮੇਰੀ ਮੌਤ ਦਾ ਤਮਾਸ਼ਾ ਯਾਰਾ ਤੂੰ ਵੀ ਦੇਖਣ ਆਈਂ,

ਬੱਸ ਇੱਕੋ ਇੰਤਿਜਾ ਏ ਕਿ ਹੰਝੂ ਨਾ ਕੋਈ ਵਹਾਈਂ

 

 

18 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Hmmmmmmm. Nice one 22 g.

18 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

18 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veer....!!!!

 

Good job...........

18 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

18 Feb 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut khoob bai g ... nice wrk ...

18 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

18 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

waah ji waah...nice one brar sahab.... :)

18 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

18 Feb 2010

Ranjan  Arora
Ranjan
Posts: 45
Gender: Male
Joined: 15/Feb/2010
Location: Noida
View All Topics by Ranjan
View All Posts by Ranjan
 

"ਤੇਰੇ ਬਿਨਾਂ ਸ਼ਾਇਦ ਗੁਜ਼ਰ ਜਾਂਦੀ ਜ਼ਿੰਦਗੀ,

ਪਰ ਤੇਰੇ ਮੇਰੇ ਰਿਸ਼ਤੇ ਦੇ ਹਿਸਾਬ ਨੇ ਖਾ ਲਿਆ,"

 

Brar saa'b kayi galla na hadd-beeti wang lagdian hai.........bahot wadhiya 22 g

 

 

18 Feb 2010

Showing page 1 of 2 << Prev     1  2  Next >>   Last >> 
Reply