Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਸ਼ਿਸ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਕੋਸ਼ਿਸ਼

ਹਰ ਪਲ ਤੈਨੂੰ ਹੀ ਯਾਦ ਕਰਦਾ ਹਾਂ,,.
ਅੱਜ ਵੀ ਆਪਣੇ ਦਿਲ ਨੂੰ ਪਰਚਾਉਣ ਦੀ ਕੋਸ਼ਿਸ਼ ਦਿਨ ਰਾਤ ਕਰਦਾ ਹਾਂ,
ਠੀਕ ਹੈਂ ਤੂੰ ਵੀ ਆਪਣੀ ਜਗਾਹ,..
ਮੈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਦਿਨ ਰਾਤ ਕਰਦਾ ਹਾਂ,..
ਤੂੰ ਕਹਿ ਦਿਤਾ ਕਿ ਮੈਨੂੰ ਤੰਗ ਹੁਣ ਨਾ ਕਰੀਂ,. 
ਮੈ ਚੁੱਪ ਹੋ ਗਿਆ,..
ਪਰ ਤੂੰ ਕੀ ਜਾਣੇਂ ਕਿ ਆਪਣੀ ਚੁੱਪ ਨਾਲ ਕਿੰਨੀ ਦਫ਼ਾ ਮੈਂ ਗੱਲ ਬਾਤ ਕਰਦਾ ਹਾਂ,.
ਤੇਰੇ ਨਾਲ ਕੀ ਰਿਸ਼ਤਾ ਹੈ ਮੇਰਾ ਮੈਂ ਅੱਜ ਤੱਕ ਸਮਝ ਨਹੀਂ ਸਕਿਆ,.
ਪਰ ਇੱਕ ਗੱਲ ਜ਼ਰੂਰ ਹੈ "ਬਰਾੜ"
ਕਿ ਅੱਜ ਵੀ ਸੁਪਨੇ ਵਿੱਚ ਤੇਰੇ ਨਾਲ ਮੁਲਾਕਾਤ ਕਰਦਾ ਹਾਂ,...

18 Feb 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut khoob janaab....

har ik lafz bahut hi khoobsurati naal byan kita tusii...

jjyonde raho mittro....

18 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

18 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g

19 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 g.

19 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

19 Feb 2010

Reply