Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘੁੰਡ ਲਹਿ ਗਿਆ ਗੱਡੀ ਵਿਚ ਹੁਰ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਘੁੰਡ ਲਹਿ ਗਿਆ ਗੱਡੀ ਵਿਚ ਹੁਰ ਦਾ

ਦੋਸਤੋ ਮੈਂ ਆਪ ਦੇ ਸਨਮੁਖ ਨਵਾ ਵਿਸ਼ਾ ਜੋ ਕਿ ਲਗਭਗ ਅਲੋਪ ਹੋ ਰਿਹਾ ਹੈ ਤੇ ਕਾਫੀ ਪਹਿਲਾਂ ਲਿਖਿਆ ਇਹ ਗੀਤ ਆਪ ਦੀ ਸੇਵਾ ਚ ਪੇਸ਼ ਕਰ ਰਿਹਾ ਹਾਂ ਆਸ ਹੈ ਇਸ ਨੂੰ ਵੀ ਹੁੰਗਾਰਾ ਦਿਓਗੇ......


ਘੁੰਡ ਲਹਿ ਗਿਆ ਗੱਡੀ ਵਿਚ ਹੁਰ ਦਾ, ਹੁਣ ਫਾਇਦਾ ਕੀ ਹੈ ਗਰੂਰ ਦਾ|
ਅੱਖਾਂ ਵੇਹਦੀਆਂ ਪੈਂਡਾ ਮਾਹੀ ਦੁਰ ਦਾ, ਹੁਣ ਫਾਇਦਾ ਕੀ ਹੈ ਗਰੂਰ ਦਾ|

ਚੰਨ ਬੱਦਲਾਂ ਚੋ ਝਾਤੀ ਜਿਵੇਂ ਮਾਰਦਾ, ਰੁਪ ਚੋ ਚੋ ਪੈਂਦਾ ਸੋਹਣੀ ਮੁਟਿਆਰ ਦਾ,
ਜਾਵੇ ਤੱਪਦੇ ਦਿਲਾਂ ਨੂੰ ਇਹ ਠਾਰਦਾ, ਰੁਪ ਚੋਂਦਾ ਜਿਵੇਂ ਬੱਦਲਾਂ ਦੀ ਭੂਰ ਦਾ.....

ਨੀ ਤੂੰ ਮਾਹੀ ਦੇ ਪਿਆਰ ਵਿਚ ਖੋ ਗਈ, ਭੁਲ ਸੋਹਣੀਏ ਇਹ ਤੇਰੇ ਕੋਲੋ ਹੋ ਗਈ,
ਲਾਲੀ ਰੁਪ ਦੀ ਨੀ ਤੇਰੀ ਸਾਰੀ ਚੋ ਗਈ, ਕੋਈ ਹਾਲ ਨਾ ਤੇਰਾ ਮਜ਼ਬੂਰ ਦਾ....

ਰਾਹੀ ਮੰਜਲਾਂ ਵਲ ਹੀ ਜਾਂਦੇ ਨੀ, ਸੋਹਣੇ ਹੁਸਨਾਂ ਵਾਲੇ ਹੀ ਠੇਡੇ ਖਾਂਦੇ ਨੀ,
ਤਾਹੀਓ ਗਲੀਆਂ ਚ ਫਿਰਨ ਉਹ ਗਾਉਦੇ ਨੀ, ਇਹ ਜਲਵਾ ਹੈ ਇਸ਼ਕੇ ਦੇ ਨੂਰ ਦਾ...

ਜਸਬੀਰ ਸੋਹਲ ਵੀ ਸਫਰ ਹੈ ਕਰਦਾ ਨੀ, ਗਮ ਸਜਣਾਂ ਦੇ ਉਹ ਵੀ ਜਰਦਾ ਨੀ,
ਇਸ਼ਕੇ ਦਾ ਉਹ ਵੀ ਰੱਖਦਾ ਹੈ ਪਰਦਾ ਨੀ, ਦਿਲ ਵਿਚ ਲੈਂਦਾ ਉਹ ਮਜਾ ਸਰੂਰ ਦਾ.....

ਜਸਬੀਰ ਸਿੰਘ ਸੋਹਲ 19.2.2010

19 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਜਸਬੀਰ ਸੋਹਲ ਵੀ ਸਫਰ ਹੈ ਕਰਦਾ ਨੀ, ਗਮ ਸਜਣਾਂ ਦੇ ਉਹ ਵੀ ਜਰਦਾ ਨੀ,
ਇਸ਼ਕੇ ਦਾ ਉਹ ਵੀ ਰੱਖਦਾ ਹੈ ਪਰਦਾ ਨੀ, ਦਿਲ ਵਿਚ ਲੈਂਦਾ ਉਹ ਮਜਾ ਸਰੂਰ ਦਾ.....

 

Awesome sir.....

great one...

 

keep sharing..!!

19 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah sir ji awesome. Bahut kaim aa.

19 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਵੀਰ ਜੀ ਵਾਹ ਕਿਆ ਬਾਤਾਂ ਨੇ ......... ਰੂਹ ਖੁਸ਼ ਕਰਤੀ ........ਬਾਸ ਇੱਦਾਂ ਹੀ ਲਿਖਦੇ ਰਹੋ ਤੇ ਸਾਡੇ ਨਾਲ ਸਾਂਝਾ ਕਰਦੇ ਰਹੋ .........ਰੱਬ ਮਿਹਰ ਕਰੇ .

21 Feb 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy11gr8 share again sir g........tfs

21 Feb 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Amrinder ji, Satwinder ji, Jass ji te Amandeep Gill ji............

21 Feb 2010

Reply