Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੱਲ ਕੱਲ ਦੀ ਹੈ ਤੇ ਅੱਜ ਦੀ ਹੈ। :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 
ਗੱਲ ਕੱਲ ਦੀ ਹੈ ਤੇ ਅੱਜ ਦੀ ਹੈ।

ਗੱਲ ਕੱਲ ਦੀ ਹੈ ਤੇ ਅੱਜ ਦੀ ਹੈ,
ਅਜੀਬ ਕਹਾਣੀ ਜੱਗ ਦੀ ਹੈ।
ਮਾਡੇ ਲੁੱਟਦੇ ਨੇ ਦੁਨੀਆਂ ਤੇ ਮੌਜਾਂ,
ਸੱਟ ਚੰਗੇ ਦੇ ਦਿਲ ਤੇ ਹੀ ਲੱਗਦੀ ਹੈ।

ਗੱਲ ਕੱਲ ਦੀ ਹੈ ਤੇ ਅੱਜ ਦੀ ਹੈ..................

ਮੈ ਤੇਰੀ ਕੋਈ ਗਲਤੀ ਨਹੀਂ ਕਹਿੰਦਾ,
ਗੱਲ ਆਪੋ ਆਪਣੇ ਚੱਜ ਦੀ ਹੈ!
ਸਭ ਕਹਿੰਦੇ ਮੋਹ ਮਾਇਆ ਤੋਂ ਬਚ ਕੇ ਰਹੋ,
ਦੁਨੀਆ ਫੇਰ ਵੀ ਪੈਸੇ ਪਿੱਛੇ ਭੱਜਦੀ ਹੈਂ।
ਗੱਲ ਕੱਲ ਦੀ ਹੈ ਤੇ ਅੱਜ ਦੀ ਹੈ..................

ਤੇਰੇ ਲਈ ਅਸੀਂ ਸਡ ਕੇ ਸਵਾਹ ਹੋ ਗਏ,
ਆ ਦੇਖ ਅੱਜ ਵੀ ਅੱਗ ਸੀਨੇ ਚ ਪਈ ਮਗਦੀ ਹੈ।
ਬਚ ਕੇ ਰਹੋ ਯਾਰ ਬੇਦਰਦ ਸੱਜਣਾਂ ਤੋਂ,
ਦੁਨੀਆਂ ਖੂਨ ਪੀ ਪੀ ਕੇ ਵੀ ਨਾ ਰੱਜਦੀ ਹੈ।
ਗੱਲ ਕੱਲ ਦੀ ਹੈ ਤੇ ਅੱਜ ਦੀ ਹੈ..................

ਦੌਰ ਚੰਗੇ ਵੀ ਆਏ ਤੇ ਮਾਡੇ ਵੀ ਨੀ ਰਹਿਣੇ,
ਪਾ ਜਿਸ ਚ ਸਾਨੂੰ ਤੂੰ ਛੱਟਿਆ ਗੱਲ ਓਸ ਛੱਜ ਦੀ ਹੈ।
ਚੀਮੇ ਓਹਦੇ ਤੇ ਗੁੱਸਾ ਕੀ ਕਰਨਾ,
ਜਿਸ ਨੂੰ ਪਰਵਾਹ ਨਾ ਆਪਣੀ ਲੱਜ ਦੀ ਹੈ।
ਗੱਲ ਕੱਲ ਦੀ ਹੈ ਤੇ ਅੱਜ ਦੀ ਹੈ..................

19 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 g.

19 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...........!!!!

19 Feb 2010

Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 

thanks bro......

19 Feb 2010

Kamal Gill
Kamal
Posts: 6
Gender: Male
Joined: 19/Feb/2010
Location: Ludhiana
View All Topics by Kamal
View All Posts by Kamal
 

Lazwaab hai - awesome lines

19 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

bahut wadhiaa ji. share karde rehna.

19 Feb 2010

Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 

jarroor yaar...

20 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਬਾਈ ਚੀਮੇ ਆਹ ਤਾ ਯਾਰ ਸਿਰੇ ਹੀ ਲਾ ਤੀ.............ਕਮਾਲ ਦਾ ਲਿਖਿਆ ਵੀਰ 
ਰੱਬ ਤੈਨੂ ਤਰੱਕੀਆਂ ਬਖਸ਼ੇ ............

 

ਵਾਹ ਬਾਈ ਚੀਮੇ ਆਹ ਤਾ ਯਾਰ ਸਿਰੇ ਹੀ ਲਾ ਤੀ.............ਕਮਾਲ ਦਾ ਲਿਖਿਆ ਵੀਰ 

ਰੱਬ ਤੈਨੂ ਤਰੱਕੀਆਂ ਬਖਸ਼ੇ ............grt Good Job

 

 

21 Feb 2010

Ranjan  Arora
Ranjan
Posts: 45
Gender: Male
Joined: 15/Feb/2010
Location: Noida
View All Topics by Ranjan
View All Posts by Ranjan
 

Paa ji.....eh wali te meri fav poem hai.........

nazara he aa gya...

23 Feb 2010

Reply