Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਨਾਨਕ ਹਾਂ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਮੈਂ ਨਾਨਕ ਹਾਂ...
ਮੈਂ ਨਾਨਕ ਹਾਂ,
ਨਹੀਂ ਹਾਂ ਗੁਰੂ ਨਾਨਕ |
ਕੁਲ ਤਾਰਕ ਨਹੀਂ,
ਹਾਂ ਜੱਗ ਤਾਰਕ........|

ਗਿਆ ਈ ਨਹੀਂ ਮੈਂ ਏਥੋਂ.......
ਟਕਰਾ ਰਿਹਾਂ ਬਾਬਰਾਂ ਨਾਲ,
ਮਲਕ ਭਾਗੋਆਂ ਜਿਹੇ ਜਾਬਰਾਂ ਨਾਲ .
ਲੜਿਆ ਹਾਂ,
ਵਹਿਮਾਂ ਦੇ ਨਾਲ |
ਜੂਝਿਆਂ,
ਭਰਮਾਂ ਦੇ ਨਾਲ |
ਲੋੜਾਂ ਦੇ ਨਾਲ,
ਦੁਸ਼ਵਾਰੀਆ ਦੇ ਨਾਲ |
ਤੰਗੀਆਂ ਦੇ ਨਾਲ,
ਖੁਆਰੀਆਂ ਦੇ ਨਾਲ |

ਪਟਾਖੇ ਤੇ ਮੋ-ਬਤੀਆਂ ਤੋਂ
ਕਦੇ ਵੀ ਡਰਿਆ ਨਹੀਂ |
ਗੁਰਦੁਆਰੇ,ਮੰਦਰਾ, ਮਸੀਤਾਂ
ਵੱਡੇ ਵੱਡੇ ਇਕਠਾਂ 'ਚ
ਕਦੇ ਵੀ ਵੜਿਆ ਨਹੀਂ |
ਗਿਆ ਹਾਂ ਹਮੇਸ਼ਾ
ਭਾਈ ਲਾਲੋਆਂ ਦੇ ਦੁੱਖ ਵੰਡੀ |
ਭਉਂਦਾ ਰਿਹਾਂ ਕੁਲੀਆਂ ਕੋਲ,
ਜਾਂ ਫਿਰ ਮਜਦੂਰ ਮ‌ੰਡੀ |

ਮੈਂ ਨਾਨਕ ਹਾਂ,
ਨਹੀਂ ਹਾਂ ਗੁਰੂ ਨਾਨਕ |
ਕੁਲ ਤਾਰਕ ਨਹੀਂ,
ਹਾਂ ਜੱਗ ਤਾਰਕ.......... |
17 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਪਟਾਖੇ ਤੇ ਮੋ-ਬਤੀਆਂ ਤੋਂ
ਕਦੇ ਵੀ ਡਰਿਆ ਨਹੀਂ |
ਗੁਰਦੁਆਰੇ,ਮੰਦਰਾ, ਮਸੀਤਾਂ
ਵੱਡੇ ਵੱਡੇ ਇਕਠਾਂ 'ਚ
ਕਦੇ ਵੀ ਵੜਿਆ ਨਹੀਂ |
ਗਿਆ ਹਾਂ ਹਮੇਸ਼ਾ
ਭਾਈ ਲਾਲੋਆਂ ਦੇ ਦੁੱਖ ਵੰਡੀ |
ਭਉਂਦਾ ਰਿਹਾਂ ਕੁਲੀਆਂ ਕੋਲ,
ਜਾਂ ਫਿਰ ਮਜਦੂਰ ਮ‌ੰਡੀ |



Bahut Vadhia......Lagge raho 22G.
18 Jul 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
ਗਿਆ ਈ ਨਹੀਂ ਮੈਂ ਏਥੋਂ.......
ਟਕਰਾ ਰਿਹਾਂ ਬਾਬਰਾਂ ਨਾਲ,
ਮਲਕ ਭਾਗੋਆਂ ਜਿਹੇ ਜਾਬਰਾਂ ਨਾਲ .
ਲੜਿਆ ਹਾਂ,
ਵਹਿਮਾਂ ਦੇ ਨਾਲ |
ਜੂਝਿਆਂ,
ਭਰਮਾਂ ਦੇ ਨਾਲ |
ਲੋੜਾਂ ਦੇ ਨਾਲ,
ਦੁਸ਼ਵਾਰੀਆ ਦੇ ਨਾਲ |
ਤੰਗੀਆਂ ਦੇ ਨਾਲ,
ਖੁਆਰੀਆਂ ਦੇ ਨਾਲ

kina sach hai tuahdey ehna shabdan vich..sahi kih tusi..bahut ghehra hai eh ajhra sang tuahda apney app nal sawand rachuna.........
18 Jul 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
Bahut Vadhiya likhia veer.... God bless u...
18 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice to read it here again.....vadiya likheya g
18 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut khoob 22 g... late ho geya parhan nu .. lajawab...!!
19 Jul 2009

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

wah ji wah..!!!

 

bahut lajawaab likheya bai ji...

18 Jan 2011

Reply