Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਏ ਮੇਰੀਏ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 
ਮਾਏ ਮੇਰੀਏ.....

ਨਿੱਕੀ ਉਮਰੇ ਪਡੇ ਸਕੂਲੇ,
ਬਡੇ ਦੁੱਖ ਸੀ ਤੂੰ ਓਦੋਂ ਵੀ ਉਠਾਏ ਮਾਏ ਮੇਰੀਏ।
ਚਡੀ ਜਵਾਨੀ ਹੋਏ ਆਪ ਮੁਹਾਰੇ,
ਤੂੰ ਬਾਪੂ ਦੀਆਂ ਗਾਲਾਂ ਤੋਂ ਬਚਾਏ ਮਾਏ ਮੇਰੀਏ।

ਰੋਜ਼ੀ ਰੋਟੀ ਦਿਆਂ ਚੱਕਰਾਂ ਚ ਘਰ ਬਾਰ ਛੱਡੀ ਬੈਠੇ,
ਲਾਡ ਤੇਰੇ ਵਾਲੇ ਕੌਣ ਹੁਣ ਲਡਾਏ ਮਾਏ ਮੇਰੀਏ।
ਦਿਨ ਢਲਦੇ ਈ ਤੇਰਾ ਬੂਹੇ ਵੱਲ ਤੱਕਣਾ ਓਹ,
ਅੱਜ ਵੀ ਬਡਾ ਯਾਦ ਆਏ ਮਾਏ ਮੇਰੀਏ।

ਜਿਹਨਾ ਬਦਨਸੀਬਾਂ ਨੂੰ ਮਾਂ ਦਾ ਪਿਆਰ ਨਾ ਨਸੀਬ ਹੋਇਆ,
ਦੁੱਖ ਓਹਨਾ ਦੇ ਵੀ ਕੋਈ ਤਾਂ ਵੰਡਾਏ ਮਾਏ ਮੇਰੀਏ।
ਕਈ ਪਾਪੀ ਹੁੰਦੇ ਸੁੰਦੇ ਮਾਵਾਂ ਨੂੰ ਨੇ ਛੱਡੀ ਬੈਠੇ,
ਐਸਾ ਮਾਨਸ ਦੋਜਖ ਨੂੰ ਜਾਏ ਮਾਏ ਮੇਰੀਏ।

ਸੁੱਖ ਵੇਲੇ ਮਿਲ ਜਾਂਦੇ ਲੱਖਾਂ ਈ ਸਾਥੀ,
ਕੋਈ ਮਾਡੇ ਵੇਲੇ ਹੱਥ ਨਾ ਫਡਾਏ ਮਾਏ ਮੇਰੀਏ।
ਤੇਰੇ ਦਿੱਤੇ ਹੌਂਸਲੇ ਨਾ ਇਥੋਂ ਤੱਕ ਪਹੁੰਚ ਗਏ ਹਾਂ,
ਲੋਕਾਂ ਬਡੇ ਕੰਡੇ ਰਾਹਾਂ ਚ ਵਿਛਾਏ ਮਾਏ ਮੇਰੀਏ।

ਮਾਂ ਹੁੰਦੀ ਰੱਬ ਦਾ ਸਰੂਪ ਯਾਰੋ ਮੇਰਿਓ,
ਕੌਣ ਵਾਰ-ਵਾਰ ਇਹੇ ਸਮਝਾਏ ਮਾਏ ਮੇਰੀਏ।
ਵਹਿਣੀਵਾਲ ਵਿੱਚ ਸਾਡੇ ਲਈ ਤੂੰ ਲੱਖਾਂ ਈ ਤਸੀਹੇ ਝੱਲੇ,
ਚੀਮਾਂ ਸਦਾ ਤੈਨੂੰ ਸੀਸ ਝੁਕਾਏ ਮਾਏ ਮੇਰੀਏ।

20 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

'ਦੀਪ' ਨੇ ਵੀ ਕਹਿਣਾ ਅੱਜ ਰੀਝਾਂ ਨਾਲ ਦੋਸਤੋ ,
ਵੇਖੋ ਚੀਮਾ ਸੱਚੀਆਂ ਸੁਨਾਵੇ ਮੇਰੇ ਦੋਸਤੋ ,
ਲੋਕੀਂ ਰੱਬ ਅੱਗੇ ਝੋਲੀਆਂ ਫੈਲਾਉਂਦੇ ਨੇ ,
ਰੱਬ ਤੇਰੇ ਅੱਗੇ ਸੀਸ ਝੁਕਾਏ ਮਾਏ ਮੇਰੀਏ |

 

pahji awesome :)

20 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

gal sire la ti bai g ......bahut vadiya g ...

20 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut khoob bai ji jeo ..........hats off 

20 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiay 22 g..

20 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

Maa shabad samporanta wala shabad hai. maa te likhi kavita maadi ho he nae sakdi ji.

 

Good Job

20 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22g

20 Feb 2010

Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 

tnx all

20 Feb 2010

Reply