Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿੱਦਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਕਿੱਦਾਂ

 

ਕਿੱਦਾਂ ਲੋਕ ਬਦਲ ਜਾਂਦੇ ਵਾਦੇ ਕਰਨ ਤੋਂ ਬਾਦ ਵੀ,
ਕਿੱਦਾਂ ਬੁਰਾ ਨਹੀਂ ਮਹਿਸੂਸ ਹੁੰਦਾ ਬਾਜ਼ੀ ਹਰਨ ਤੋਂ ਬਾਦ ਵੀ,
ਕਿੱਦਾ ਇੱਕ ਮੋੜ ਤੇ ਆ ਕੇ ਹਰ ਸੱਧਰ ਆਪਣੇ ਆਪ ਖਤਮ ਹੋ ਜਾਂਦੀ ਹੈ,
ਕਿੱਦਾਂ ਓਹਨਾਂ ਭੁੱਲ ਗਿਆ ਨੂੰ ਯਾਦ ਕਰਕੇ ਅੱਖਾਂ ਵਿੱਚ ਲਾਲੀ ਆ ਜਾਂਦੀ ਹੈ,.
ਕਿੱਦਾਂ ਹਰ ਇੱਕ ਇਕੂਏਸ਼ਨ ਇੱਕਦਮ ਬਦਲ ਜਾਂਦੀ ਹੈ,
ਕਿੱਦਾਂ ਹੱਸਦੀ ਵਸਦੀ ਦੁਨੀਆ ਅਚਾਨਕ ਉਜੜ ਜਾਂਦੀ ਹੈ,.
ਅੱਜ ਸਮਝ ਆਈ ਹੈ ਮੈਨੂੰ ਕਿ ਕਿੱਦਾਂ ਦੁਨੀਆ ਦਾ ਅੰਤ ਲਗਦਾ ਹੈ "ਬਰਾੜ",
ਜਦ ਕੋਈ ਰੂਹ ਜ਼ਿੰਦਗੀ ਚੋਂ ਨਿਕਲ ਜਾਂਦੀ ਹੈ,..

ਕਿੱਦਾਂ ਲੋਕ ਬਦਲ ਜਾਂਦੇ ਵਾਦੇ ਕਰਨ ਤੋਂ ਬਾਦ ਵੀ,

ਕਿੱਦਾਂ ਬੁਰਾ ਨਹੀਂ ਮਹਿਸੂਸ ਹੁੰਦਾ ਬਾਜ਼ੀ ਹਰਨ ਤੋਂ ਬਾਦ ਵੀ,

ਕਿੱਦਾ ਇੱਕ ਮੋੜ ਤੇ ਆ ਕੇ ਹਰ ਸੱਧਰ ਆਪਣੇ ਆਪ ਖਤਮ ਹੋ ਜਾਂਦੀ ਹੈ,

ਕਿੱਦਾਂ ਓਹਨਾਂ ਭੁੱਲ ਗਿਆ ਨੂੰ ਯਾਦ ਕਰਕੇ ਅੱਖਾਂ ਵਿੱਚ ਲਾਲੀ ਆ ਜਾਂਦੀ ਹੈ,.

ਕਿੱਦਾਂ ਹਰ ਇੱਕ ਇਕੂਏਸ਼ਨ ਇੱਕਦਮ ਬਦਲ ਜਾਂਦੀ ਹੈ,

ਕਿੱਦਾਂ ਹੱਸਦੀ ਵਸਦੀ ਦੁਨੀਆ ਅਚਾਨਕ ਉਜੜ ਜਾਂਦੀ ਹੈ,.

ਅੱਜ ਸਮਝ ਆਈ ਹੈ ਮੈਨੂੰ ਕਿ ਕਿੱਦਾਂ ਦੁਨੀਆ ਦਾ ਅੰਤ ਲਗਦਾ ਹੈ "ਬਰਾੜ",

ਜਦ ਕੋਈ ਰੂਹ ਜ਼ਿੰਦਗੀ ਚੋਂ ਨਿਕਲ ਜਾਂਦੀ ਹੈ,..

 

20 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਬਾਈ ਜੀ ..........ਵਧੀਆ ਲਿਖਿਆ ਤੁਸੀਂ .....keep sharing

20 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

wah ji wah... good one :)

20 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx jass veer g

20 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

20 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wadhiya 22 g..

20 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

20 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Good one. Jeoo

20 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx satwinder ji

20 Feb 2010

Reply