|
|
|
|
|
|
Home > Communities > Punjabi Poetry > Forum > messages |
|
|
|
|
|
|
ਯਕੀਨ ਰੱਖਾਂਗਾ ਮੈਂ, |
ਤੇਰੀ ਯਾਦ ਦੇ ਰੰਗਾਂ ਨਾਲ ਜ਼ਿੰਦਗੀ ਰੰਗੀਨ ਰੱਖਾਂਗਾ ਮੈਂ,
ਤੇਰੇ ਪਰਤ ਆਉਣ ਦਾ ਯਕੀਨ ਰੱਖਾਂਗਾ ਮੈਂ,
ਰੱਖਾਂ ਹਰ ਇੱਕ ਨਿਸ਼ਾਨੀ ਤੇਰੀ ਸਹੇਜ ਕੇ,
ਇਸ਼ਕ ਦੀ ਫ਼ੁਲਵਾੜੀ ਲਾਉਣ ਜੋਗੀ ਜ਼ਮੀਨ ਰੱਖਾਂਗਾ ਮੈਂ,
ਅੱਖਾਂ ਵਿੱਚ ਇਸ਼ਕ ਦੇ ਸੁਪਨੇ ਸਦਾ ਰਹਿਣਗੇ ਬਰਾੜ ਦੇ,
ਤੇ ਦਿਲ ਵਿੱਚ ਸਦਾ ਤੇਰੀ ਫ਼ੋਟੋ ਮਹਿਜ਼ਬੀਨ ਰੱਖਾਂਗਾ ਮੈਂ,
|
|
20 Feb 2010
|
|
|
|
Very well written, good job
|
|
20 Feb 2010
|
|
|
|
|
|
|
|
grt job brar bai .....bahut vadhia as usual.....
|
|
21 Feb 2010
|
|
|
|
|
|
|
bahut bahut dhanwaad mitro saariyan da
|
|
21 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|