Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਰਦਾਂ ਦਾ ਥੈਲਾ.... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 
ਦਰਦਾਂ ਦਾ ਥੈਲਾ....

ਦਰਦਾਂ ਦਾ ਥੈਲਾ ਹਾਂ, ਮੈ ਦਰਦਾਂ ਦਾ ਥੈਲਾ ਹਾ।
ਕਿੰਨੇ ਮੌਸਮ ਆਏ, ਕਿੰਨੇ ਝੱਖਡ ਝੁੱਲੇ।
ਸਭ ਮੇਰੇ ਉਤੋਂ ਲੰਘੇ, ਇਸੇ ਲਈ ਹੋਇਆ ਥੋਡਾ ਮੈਲਾ ਹਾ।
ਦਰਦਾਂ ਦਾ ਥੈਲਾ ਹਾਂ, ਮੈ ਦਰਦਾਂ ਦਾ ਥੈਲਾ ਹਾ।

ਜਿੰਦਗੀ ਦੀ ਦੌਡ ਵਿੱਚ, ਮਸ਼ੀਨ ਵਾਂਗ ਚੱਲਿਆਂ ਮੈ।
ਤੇਰੇ ਮੁੱਖ ਦੀ ਪੁਗਾਉਣ ਲਈ, ਲੋਹੇ ਵਾਂਗ ਢਲਿਆਂ ਮੈ।
ਕਿਡ ਕਿਡ ਕਰਦਾ ਸਾਂ, ਨਾ ਹੋਇਆ ਹਾਲੇ ਰੈਲਾ ਹਾ।
ਦਰਦਾਂ ਦਾ ਥੈਲਾ ਹਾਂ, ਮੈ ਦਰਦਾਂ ਦਾ ਥੈਲਾ ਹਾ।

ਉਮਰਾਂ ਦੀਆਂ ਮੁਸੀਬਤਾਂ ਨੂੰ, ਹੱਸ ਸਿਰ ਮੱਥੇ ਜ਼ਰਿਆ,
ਜੋ ਵੀ ਮੈਨੂੰ ਮਿਲਿਆ, ਦੁੱਖ ਬੁੱਕਾਂ ਨਾਲ ਭਰਿਆ।
ਪਾਟਣ ਹੀ ਵਾਲਾਂ, ਬੱਸ ਉਡੀਕਦਾ ਸਹੀ ਵੇਲਾ ਹਾ।
ਦਰਦਾਂ ਦਾ ਥੈਲਾ ਹਾਂ, ਮੈ ਦਰਦਾਂ ਦਾ ਥੈਲਾ ਹਾ।

ਦਿਨ ਰਾਤ ਸੋਚੀ ਜਾਵਾਂ, ਕਿਤੇ ਵੀ ਨਾ ਚੈਨ ਪਾਵਾ।
ਯਾਰਾਂ ਦੀਆਂ ਮਹਿਫਲਾਂ ਚ ਚੁੱਪ ਕਰ ਬੈਠ ਜਾਵਾ।
ਚੋਟਾਂ ਖਾ ਖਾ ਥੱਕ ਚੁੱਕਾਂ, ਨਾ ਹੁਣ ਭਾਲਦਾ ਮੈਂ ਲੈਲਾ ਹਾ।
ਦਰਦਾਂ ਦਾ ਥੈਲਾ ਹਾਂ, ਮੈ ਦਰਦਾਂ ਦਾ ਥੈਲਾ ਹਾ।

ਨਾ ਕਿਸੇ ਕੋਲੋਂ ਡਰਦਾ ਹਾਂ, ਨਾ ਕਿਸੇ ਪਿਛੇ ਮਰਦਾ ਹਾ।
ਕੌਣ ਗਲਤ ਸੀ, ਬੈਠਾ ਰੋਜ਼ ਇਹੀ ਜ਼ਰਬਾਂ ਮੈ ਕਰਦਾ ਹਾ।
ਸ਼ਿਕਰੇ ਯਾਰ ਬਣਾਉਣ ਵਾਲੇ, ਚੀਮੇ ਫੱਕਰਾਂ ਦਾ ਚੇਲਾ ਹਾ।
ਦਰਦਾਂ ਦਾ ਥੈਲਾ ਹਾਂ, ਮੈ ਦਰਦਾਂ ਦਾ ਥੈਲਾ ਹਾ।

20 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya veere.

20 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht wdhiya ji..

20 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah bai wah cheema sahab kmaal likhia janab......bahut vadhia 

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

good one 22 g... :)

 

21 Feb 2010

Ranjan  Arora
Ranjan
Posts: 45
Gender: Male
Joined: 15/Feb/2010
Location: Noida
View All Topics by Ranjan
View All Posts by Ranjan
 

bahot wadhiya cheema 22 g

23 Feb 2010

Reply