Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਜਨੀਤੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਰਾਜਨੀਤੀ

 

 

ਕੁਝ ਨੂੰ ਬਾਦਲ ਚਾਹੀਦਾ 

ਕੁਝ ਨੂੰ ਰਾਜੇ ਨਾਲ ਬੜਾ ਮੋਹ ਆਉਂਦਾ ਏ,

ਹਰ ਇੱਕ ਸ਼ਖਸ਼ ਆਪਣੇ ਲੀਡਰ ਨੂੰ ਵਡਿਆਉਣਾ ਚਾਹੁੰਦਾ ਏ,

ਬਾਦਲ ਦਾ ਟੁੱਟਿਆ ਚੂਲਾ 

ਰਾਜੇ ਦਾ ਜੇਲ ਜਾ ਕੇ ਫ਼ੱਕਿਆ ਹੂਲਾ ਸਭ ਨੂੰ ਨਜ਼ਰ ਆਉਂਦਾ ਏ,

ਪਰ ਕਿਸੇ ਨੂੰ ਇੱਕ ਗਰੀਬ ਜੱਟ ਦੇ ਹੰਝੂ ਨਹੀਂ ਦਿਖਦੇ,

ਕਿਉਂ ?

ਕਿਉਂਕਿ ਹੰਝੂ ਅੱਜ ਕੱਲ ਦੇ ਕਮਰਸ਼ੀਅਲ ਯੁੱਗ ਵਿੱਚ ਕੋਈ ਖਾਸੇ ਮਹਿੰਗੇ ਨਹੀਂ ਵਿਕਦੇ,

ਹਾਂ ਵੈਸੇ ਜਦ ਓਹ ਹੀ ਜੱਟ ਖੁਦ੍ਕੁਸ਼ੀ ਕਰ ਲਵੇ,

ਆਪਣੇ ਹੀ ਖੇਤ ਦੀ ਕਿਸੇ ਟਾਹਲੀ ਬੇਰੀ ਯਾ ਕਿੱਕਰ ਨਾਲ ਖੁਦ ਨੂੰ ਟੰਗ ਲਏ,

ਤਾਂ ਸਭ ਨੂੰ ਓਹਦੇ ਟੱਬਰ ਦੀਆਂ ਇੰਝਾਂ ਦਿਖਦੀਆਂ ਨੇ,

ਭਲਾ ਕਿਉਂ?

ਕਿਉਂ ਦੇ ਰਾਜਨੀਤੀ ਦੇ ਬਾਜ਼ਾਰ ਵਿੱਚ ਲਾਸ਼ਾ ਬੜੀਆਂ ਹੀ ਮਹਿੰਗੀਆਂ ਵਿਕਦੀਆਂ ਨੇ,

ਵੈਸੇ ਬੜੀ ਅਜੀਬ ਚੀਜ਼ ਹੈ ਇਹ ਰਾਜਨੀਤੀ ,

ਕਿਤੇ ਕਿਸੇ ਲਾਲੂ ਨੇ ਕਬਜ਼ਾ ਕਰ ਲਿਆ

ਤੇ ਕਿਤੇ ਕਿਸੇ ਮਾਂ ਯਾ ਪਿਉ ਨੇ ਪੁੱਤ ਨੂੰ ਕੁਰਸੀ ਤੋਹਫ਼ੇ ਵਿੱਚ ਦੇ ਦਿੱਤੀ,

ਠੀਕ ਹੈ ਵੈਸੇ ਤਾਂ ਵਿਰਾਸਤ ਅੱਗੇ ਵਧਾਉਣੀ ਮਾੜੀ ਨਹੀਂ,

ਪਰ ਇਹ ਕੁਰਸੀ ਦੇ ਪਾਵੇ ਮਾੜੇ ਦੀ ਹਿੱਕ ਤੇ ਹੀ ਕਿਉਂ ਟਿਕਦੇ ਨੇ,

ਕਿਉਂ ਜੀਂਦਿਆਂ ਦੀ ਪਰਤੀਤ ਨਹੀਂ,

ਮਰਿਆਂ ਦੇ ਸੁਫ਼ਨੇ ਵਿਕਦੇ ਨੇ,

ਕੋਈ ਦੱਸ ਸਕਦਾ ਏ ਕਿਉਂ?

ਕਿਉਂਕਿ ਅਸੀਂ ਆਪਣੇ ਆਪ ਨੂੰ ਇਸ ਰੰਗ ਵਿੱਚ ਢਾਲ ਲਿਆ ਏ,

ਲੋਥਾਂ ਦੇ ਸ਼ਹਿਰ ਵਿੱਚ ਵਸਦੇ ਹਾਂ ਲਾਸ਼ ਬਣਕੇ ਸਭ ਨੇ ਜ਼ਮੀਰ ਆਪਣਾ ਮਾਰ ਲਿਆ ਏ,

ਓ ਭੋਲਿਓ ਗਾਂਧੀ ਦੇ ਬਾਂਦਰ ਨਹੀਂ 

ਭਗਤ ਸਿੰਘ ਦੇ ਪੈਰੋਕਾਰ ਬਣੋ,

ਇੱਕ ਵਾਰ ਤਾਂ ਆਪਣੇ ਮਨ ਦੀ ਸੁਣਕੇ ਦੇਖ ਲਓ,

ਕਦੇ ਓਹਨਾਂ ਯੋਧਿਆਂ ਦੀ ਕੁਰਬਾਨੀ ਨੂੰ ਮੱਥਾ ਟੇਕ ਲਓ.,

ਮੈਨੂੰ ਨਾ ਹੀ ਕੋਈ ਕੁਰਬਾਨੀ ਨਾ ਬਗਾਵਤ ਹੀ ਚਾਹੀਦੀ ਏ,

ਮੈਨੂੰ ਤੇ ਇਨ੍ਸਾਨ ਦੇ ਦਿਲ ਵਿੱਚ ਇਨਸਾਨ ਲਈ ਮੁਹੱਬਤ ਚਾਹੀਦੀ ਏ,

ਜੇ ਹੋ ਸਕੇ ਤੇ ਏਨਾ ਕੁ ਹੀ ਕਰ ਦਿਓ ਕਾਫ਼ੀ ਏ,

ਬਾਕੀ ਕੁਝ ਜ਼ਿਆਦਾ ਮੂੰਹ ਖੋਲ ਗਿਆ ਤਾਂ ਉਸ ਲਈ "ਬਰਾੜ" ਮੰਗਦਾ ਮਾਫ਼ੀ ਏ,.

 

 

21 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਓ ਭੋਲਿਓ ਗਾਂਧੀ ਦੇ ਬਾਂਦਰ ਨਹੀਂ 

ਭਗਤ ਸਿੰਘ ਦੇ ਪੈਰੋਕਾਰ ਬਣੋ,

ਇੱਕ ਵਾਰ ਤਾਂ ਆਪਣੇ ਮਨ ਦੀ ਸੁਣਕੇ ਦੇਖ ਲਓ,

ਕਦੇ ਓਹਨਾਂ ਯੋਧਿਆਂ ਦੀ ਕੁਰਬਾਨੀ ਨੂੰ ਮੱਥਾ ਟੇਕ ਲਓ.,

ਮੈਨੂੰ ਨਾ ਹੀ ਕੋਈ ਕੁਰਬਾਨੀ ਨਾ ਬਗਾਵਤ ਹੀ ਚਾਹੀਦੀ ਏ,

ਮੈਨੂੰ ਤੇ ਇਨ੍ਸਾਨ ਦੇ ਦਿਲ ਵਿੱਚ ਇਨਸਾਨ ਲਈ ਮੁਹੱਬਤ ਚਾਹੀਦੀ ਏ,

 

grt words bai ji ...........ahh tusi politics di asliyat pesh kiti ae ..ih rajneeti bdi kutti cheez  ae ...............

 

ਪਰ ਇਹ ਕੁਰਸੀ ਦੇ ਪਾਵੇ ਮਾੜੇ ਦੀ ਹਿੱਕ ਤੇ ਹੀ ਕਿਉਂ ਟਿਕਦੇ ਨੇ,

ਕਿਉਂ ਜੀਂਦਿਆਂ ਦੀ ਪਰਤੀਤ ਨਹੀਂ,

ਮਰਿਆਂ ਦੇ ਸੁਫ਼ਨੇ ਵਿਕਦੇ ਨੇ,

 

bahut khoobsurati naal biaan kita tusi har cheez nun ........jionde raho ........rabb rakha 

21 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

21 Feb 2010

Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 

wah jeeo brar saab, ajj de es yug ch kisaan di har paase lutt ho rahi hai, bahut sohniya lines likhiya ne veer................ saala middleman e khayi janda saanu tan, india shining da hoka saare deyi jande, koi puchhan wala hove kanjro, saada khoon nichod nichod p jande o, jad tan 70% population di roti da fikar nu mukkda india kithon shine kar jau...

21 Feb 2010

ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 
bhut vadia

bhut vadia 22 ji  from  tikka  malke

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome 22 g...!!!

great job...!!

 

bahut sahi soch.....!!

21 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

bahut-2 dhanwaad yaaro saariyan da,.

21 Feb 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut khub brar malke ji......

21 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht khoob ji..

21 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx jasvir veer g

22 Feb 2010

Showing page 1 of 2 << Prev     1  2  Next >>   Last >> 
Reply