Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਨੂੰ ਬੰਦਾ ਹੀ ਰਹਿਣ ਦਿਓ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੈਨੂੰ ਬੰਦਾ ਹੀ ਰਹਿਣ ਦਿਓ
ਕੋਈ ਮੁਸਲਮਾਨ ਕੋਈ ਹਿੰਦੂ ਕੋਈ ਸਿਖ ਇਸਾਈ ਏ,

ਧਰਮ ਦੇ ਠੇਕੇਦਾਰੋ ਕਿਓ ਤੁਸੀਂ ਅੱਗ ਮਚਾਈ ਏ,

ਬੜੇ ਚਿਰਾਂ ਤੋਂ ਫਿਰਦਾ ਸੀ ਮੈਨੂੰ ਅੱਜ ਤਾਂ ਕਹਿਣ ਦਿਓ,

ਮੈਂ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ |

 

ਰੰਗ ਖੂਨ ਦਾ ਇੱਕੋ ਹੀ ਏ ਤੁਸੀਂ ਕੱਡ ਕੇ ਦੇਖ ਲਿਆ,

ਇੱਕ ਦੂਜੇ ਨੂੰ ਕਈ ਵਾਰੀ ਤੁਸੀਂ ਵੱਡ ਕੇ ਵੇਖ ਲਿਆ ,

ਮੇਰਾ ਬਣਿਆ ਪਿਆਰ ਗੁਆਂਡੀ ਦੇ ਨਾਲ ਓਏ ਬਣਿਆ ਹੀ ਰਹਿਣ ਦਿਓ,

ਮੈਂ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ |

 

ਨਹੀਂ ਝਗੜਾ ਮੰਦਰ , ਮਸਜਿਦ ਦਾ ਬਾਸ ਝਗੜਾ ਵੋਟਾਂ ਦਾ ,

ਇੱਕ ਕੁਰਸੀ ਦੀ ਖਾਤਿਰ ਘਾਣ ਕਿਓਂ ਕਰਦੇ ਲੋਕਾਂ ਦਾ ,

ਨਾਂ ਕਰਵਾਓ ਦੰਗੇ ਮੈਨੂੰ ਟਿੱਕ ਕੇ ਬਹਿਣ ਦਿਓ,

ਮੈਂ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ |

 

ਇੱਕ ਧਰਮ ਨੇ ਦੂਜੇ ਨੂੰ ਜਦ ਮਰਜੀ ਭੰਡ ਲਿਆ,

ਮੁਲਕ, ਜਮੀਨਾਂ ਵੰਡੇ ਅਸੀਂ ਇਹਨਾ ਰੱਬ ਵੀ ਵੰਡ ਲਿਆ,

ਕੋਈ ਰਾਮ ਕਹੇ ਕੋਈ ਅੱਲਾ ਜੋ ਕਹਿੰਦਾ ਕਹਿਣ ਦਿਓ,

ਮੈਂ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ |

 

                                                ਗਿੱਲ ਹਰਦੀਪ 

 

 

 

 

 

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob 22 g.... Thanks for sharing...

 

21 Feb 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

hmm vadiya c g......tfs

21 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

kaim aa janab ..

21 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

wah wah ji..bht khoob..

21 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sat shri akal ji

 

jass ji tuhadi kavita boh sohna msg dindi hai.kavita da tan manorath he koi seid deina hunda hai. es nu khoobsoorat vichara naal bhar k likhea gaya hai.

 

thanxGood Job 

21 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 g. Sohna likheya

21 Feb 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bilkul sachi suchi rachna hai ji, bande nu inha leaderan

ne janwer banyea pea hai, votaan di khatir.......

21 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਤਿ ਸ੍ਰੀ ਅਕਾਲ ਜੀ ...........ਸਾਰਿਆ ਦਾ ਹੌਸਲਾ ਹ੍ਫ੍ਜਾਈ ਲਈ ਬਹੁਤ ਬਹੁਤ ਧੰਨਬਾਦ ਜੀ..........ਜਿਓੰਦੇ

 

ਰਹੋ ਰੱਬ ਮਿਹਰ ਕਰੇ |

21 Feb 2010

Reply