Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਕਰਾਂ? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਕੀ ਕਰਾਂ?


-ਹਰਮੇਲ ਪਰੀਤ

ਤੇਰੇ ਨਾਂ ਵਰਗਾ ਨਾਂ
ਮੈਂ ਜਦ ਵੀ ਕਿਧਰੇ
ਪੜ੍ਹਦਾ ਜਾਂ ਸੁਣਦਾ ਹਾਂ।

ਪਾ ਲੈਂਦੀਆਂ ਨੇ ਘੇਰਾ
ਯਾਦਾਂ ਤੇਰੀਆਂ।
ਆ ਖੜ੍ਹਦੈ ਅੱਖਾਂ ਸਾਹਵੇਂ,
ਤੇਰਾ ਮਾਸੂਮ ਚਿਹਰਾ,
ਮਟਕਦੀਆਂ ਨਜ਼ਰ ਆਉਣ,
ਸ਼ਰਾਰਤੀ ਅੱਖਾਂ ਤੇਰੀਆਂ,
ਕੰਨੀਂ ਰਸ ਘੋਲਦੈ,
ਮਿੱਠੇ ਬੋਲਾਂ ਦਾ ਅਹਿਸਾਸ,
ਬਾਹਾਂ ਉੱਲਰ ਜਾਂਦੀਐਂ,
ਤੈਨੂੰ ਗਲੇ ਲਾਉਣ ਲਈ।
. . .
ਪਰ ਜਾਣਦਾ ਹਾਂ,
ਬਹੁਤ ਦੇਰ ਹੋ ਗਈ
ਫੈਸਲਾ ਕਰਨ ਲੱਗਿਆਂ,
ਆਪਣੀ ਜ਼ਿੰਦਗੀ 'ਚ
ਤੇਰਾ ਥਾਂ ਲੱਭਣ ਲੱਗਿਆਂ,
. . .ਤੇ ਫੈਸਲਾ ਹੋਣ ਤੱਕ
ਹੋ ਚੁੱਕੀ ਸੀ ਤੂੰ
ਕਿਸੇ ਹੋਰ ਦੀ ਅਮਾਨਤ!
...
ਅਜ਼ੀਬ ਆਲਮ ਹੈ
ਉਲਝਣਾਂ ਹੀ ਉਲਝਣਾਂ ਨੇ,
ਨਾ ਤੈਨੂੰ ਪਾ ਸਕਦਾ ਹਾਂ,
ਨਾ ਤੈਨੂੰ ਭੁਲਾ ਸਕਦਾ ਹਾਂ,
ਨਾ ਇਕੱਲਾ ਰਹਿ ਸਕਦਾ ਹਾਂ,
ਨਾ ਤੇਰੀ ਥਾਂ
ਕਿਸੇ ਹੋਰ ਨੂੰ ਬਿਠਾ ਸਕਦਾ ਹਾਂ।

ਮੈਂ ਨਹੀਂ ਚਾਹੁੰਦਾ
ਕਿ ਖੁਦਕੁਸ਼ੀ ਕਰਾਂ,
ਇਲਜ਼ਾਮ ਤੇਰੇ ਸਿਰ ਧਰਾਂ।
ਪਰ ਜ਼ਿੰਦਗੀ 'ਚ,
ਜਿਉਣ ਵਰਗਾ ਵੀ ਤਾਂ ਕੁੱਝ ਨਹੀਂ।
ਤੂੰ ਹੀ ਦੱਸ ਹੁਣ
ਕਰਾਂ ਤਾਂ ਕੀ ਕਰਾਂ।

21 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

sire la diti bai g .....kaim aa ...

21 Feb 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut hi khoob bai g ... bahut ravangi ... grt wrk

21 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht pyari aa..

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਪਾ ਲੈਂਦੀਆਂ ਨੇ ਘੇਰਾ
ਯਾਦਾਂ ਤੇਰੀਆਂ।
ਆ ਖੜ੍ਹਦੈ ਅੱਖਾਂ ਸਾਹਵੇਂ,
ਤੇਰਾ ਮਾਸੂਮ ਚਿਹਰਾ, 
ਮਟਕਦੀਆਂ ਨਜ਼ਰ ਆਉਣ,
ਸ਼ਰਾਰਤੀ ਅੱਖਾਂ ਤੇਰੀਆਂ,
ਕੰਨੀਂ ਰਸ ਘੋਲਦੈ,
ਮਿੱਠੇ ਬੋਲਾਂ ਦਾ ਅਹਿਸਾਸ,
ਬਾਹਾਂ ਉੱਲਰ ਜਾਂਦੀਐਂ,
ਤੈਨੂੰ ਗਲੇ ਲਾਉਣ ਲਈ।

 

 

bahut khoobsurati naal ehsaasaN nu lafza ch piroya...

 

tuhadiya rachnavaan da intezaar rehnda....

21 Feb 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut khoobsurat rachna ae veer G..!!

21 Feb 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 


ਤੇਰੇ ਨਾਂ ਵਰਗਾ ਨਾਂ
ਮੈਂ ਜਦ ਵੀ ਕਿਧਰੇ
ਪੜ੍ਹਦਾ ਜਾਂ ਸੁਣਦਾ ਹਾਂ।

ਪਾ ਲੈਂਦੀਆਂ ਨੇ ਘੇਰਾ
ਯਾਦਾਂ ਤੇਰੀਆਂ।
ਆ ਖੜ੍ਹਦੈ ਅੱਖਾਂ ਸਾਹਵੇਂ,
ਤੇਰਾ ਮਾਸੂਮ ਚਿਹਰਾ,
ਮਟਕਦੀਆਂ ਨਜ਼ਰ ਆਉਣ,
ਸ਼ਰਾਰਤੀ ਅੱਖਾਂ ਤੇਰੀਆਂ,
ਕੰਨੀਂ ਰਸ ਘੋਲਦੈ,
ਮਿੱਠੇ ਬੋਲਾਂ ਦਾ ਅਹਿਸਾਸ,
ਬਾਹਾਂ ਉੱਲਰ ਜਾਂਦੀਐਂ,
ਤੈਨੂੰ ਗਲੇ ਲਾਉਣ ਲਈ।
. . .
ਪਰ ਜਾਣਦਾ ਹਾਂ,
ਬਹੁਤ ਦੇਰ ਹੋ ਗਈ
ਫੈਸਲਾ ਕਰਨ ਲੱਗਿਆਂ,
ਆਪਣੀ ਜ਼ਿੰਦਗੀ 'ਚ
ਤੇਰਾ ਥਾਂ ਲੱਭਣ ਲੱਗਿਆਂ,
. . .ਤੇ ਫੈਸਲਾ ਹੋਣ ਤੱਕ
ਹੋ ਚੁੱਕੀ ਸੀ ਤੂੰ
ਕਿਸੇ ਹੋਰ ਦੀ ਅਮਾਨਤ!
...
ਅਜ਼ੀਬ ਆਲਮ ਹੈ
ਉਲਝਣਾਂ ਹੀ ਉਲਝਣਾਂ ਨੇ,
ਨਾ ਤੈਨੂੰ ਪਾ ਸਕਦਾ ਹਾਂ,
ਨਾ ਤੈਨੂੰ ਭੁਲਾ ਸਕਦਾ ਹਾਂ,
ਨਾ ਇਕੱਲਾ ਰਹਿ ਸਕਦਾ ਹਾਂ,
ਨਾ ਤੇਰੀ ਥਾਂ
ਕਿਸੇ ਹੋਰ ਨੂੰ ਬਿਠਾ ਸਕਦਾ ਹਾਂ।

ਮੈਂ ਨਹੀਂ ਚਾਹੁੰਦਾ
ਕਿ ਖੁਦਕੁਸ਼ੀ ਕਰਾਂ,
ਇਲਜ਼ਾਮ ਤੇਰੇ ਸਿਰ ਧਰਾਂ।
ਪਰ ਜ਼ਿੰਦਗੀ 'ਚ,
ਜਿਉਣ ਵਰਗਾ ਵੀ ਤਾਂ ਕੁੱਝ ਨਹੀਂ।
ਤੂੰ ਹੀ ਦੱਸ ਹੁਣ
ਕਰਾਂ ਤਾਂ ਕੀ ਕਰਾਂ।

sari rachna hi khub hai ji..........

22 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 ji.

22 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sat shri akal harmeil ji

 

kavita sach de neidey hovey tan aapna nasha kara jaandi hai. really tuhadi kavita dil nu charundan  wali hai.

awesome poem. 98 % d life d story hai shayad eh kavita. par keh koi nae paunda.bus mook darshak banea life chalae jaanda hai.

 

thanx.

22 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

waah bai Harmail sach yaar jo cheez tuhanu tuhadi zindgi ch gujjar chukke samay nu tuhadian akhan sahmne lia k khda kar deve te tusi ih sochan lai mazboor ho javo k ih ta mere naal vi hoia hai , us cheez di ahemiyat tuhade lai us yaad ton vi keemti ho jandi ae .............vake hi bai ji eh sachai hai ........jeo rabb mihr ise tarah banai rakhe

22 Feb 2010

Reply