Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਇਕੂ ਕੀ ਹੈ / What is haiku :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਹਾਇਕੂ ਕੀ ਹੈ / What is haiku

Haiku is a form of Japanese poetry that combine three different lines and a noticeable grammatical break. The break, or kireji, is often replaced with commas or hyphens in English haiku. Haiku usually includes nature and everyday things and situations so don't think too hard about what to use as a topic.

 

Step1. Think about a theme for your haiku and write down some of the words that come to mind on that theme.

 

Step2. Organize your thoughts roughly onto three lines. First, set the scene, then expand on that by expressing a feeling, making an observation or recording an action. Keep it simple.

 

Step3. Polish your haiku into three lines, the first with five syllables, the second line with seven syllables and the third line with five syllables. It may take some time and substitution of words to make it fit.

 

Source: ehow.com

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

what is a haiku

 

"Today it may be possible to describe haiku but not to define it."
Hiroaki Sato: Author; Columnist; and Editor of "One Hundred Frogs: From Matsuo Basho to Allen Ginsberg"

 

"There are as many descriptions of haiku as there are stars in the night sky: this is mine."
Alan Summers - Recipient, Japan Times Award for haiku

 

 

 

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

An English-language haiku is often written in three short lines and read out loud in about six seconds.
They're written in the present tense, in ordinary language, and work well as two different images that spark off each other.
It's good to include one or more senses such as sound, smell, taste or touch, and not just what we can see.
Haiku don't tell, or merely describe, they allow the reader to enter the poem in their own way.
Haiku are ideal for non-fiction observations as a kind of short-hand for remembering events or incidents.
They can be therapeutic and they exercise both the right and the left side of the brain.
Traditionally haiku are rooted in natural history and the seasons, and make us co-conspirators with wildlife, as nature half-writes the haiku before we've even put pen to paper.
Haiku have a seasonal clue called kigo in Japanese. Obvious season words are snow for winter; and heatwave for summer; but you could use less obvious kigo like beer for summer, and Orion or Orion's Belt for winter.
Try out the haiku fieldbook and become a co-poet with nature or check out the other choices of workshops.

An English-language haiku is often written in three short lines and read out loud in about six seconds.

 

They're written in the present tense, in ordinary language, and work well as two different images that spark off each other.

 

It's good to include one or more senses such as sound, smell, taste or touch, and not just what we can see.

 

Haiku don't tell, or merely describe, they allow the reader to enter the poem in their own way.

 

Haiku are ideal for non-fiction observations as a kind of short-hand for remembering events or incidents.

 

They can be therapeutic and they exercise both the right and the left side of the brain.

 

Traditionally haiku are rooted in natural history and the seasons, and make us co-conspirators with wildlife, as nature half-writes the haiku before we've even put pen to paper.

 

Haiku have a seasonal clue called kigo in Japanese. Obvious season words are snow for winter; and heatwave for summer; but you could use less obvious kigo like beer for summer, and Orion or Orion's Belt for winter.

 

Try out the haiku fieldbook and become a co-poet with nature or check out the other choices of workshops.

 

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Where does haiku come from?

Haiku comes from a "first verse" called hokku; they often look incomplete as they originate from a linked verse poem where the first verse was finished by the second verse. They have a special place in the multi-poet-multi-linking-verse-poem known as renga, or renku, that enjoyed a renaissance in 17th Century Japan; and people started collecting them as not all the composed hokku on the day could be chosen to start off the renga.

Then Japanese writers began to adapt foreign literary techniques in poetry as Japan was opened up to the West. Journalist, writer, and poet Masaoka Shiki took full advantage when he officially made hokku an independent poem in the 1890s called haiku (singular and plural spelling) and brought haiku into the 20th Century.

 

Source: http://www.withwords.org.uk/

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਹਾਇਕੂ ਰੂਪ 5-7-5 ਬਾਰੇ ਵਿਚਾਰ - ਸਾਥੀ ਟਿਵਾਣਾ

ਜਾਪਾਨੀ ਭਾਸ਼ਾ: 5-7-5 ਦਾ ਨਿਯਮ ਪਰੰਪਰਾਗਤ ਜਾਪਾਨੀ ਹਾਇਕੂ ਉੱਤੇ ਵਧੇਰੇ ਲਾਗੂ ਹੁੰਦਾ ਹੈ। ਅੱਜ ਕੱਲ੍ਹ ਜਾਪਾਨ ਵਿਚ ਬਹੁਤੇ ਹਾਇਕੂ ਲੇਖਕ ਇਸ ਨਿਯਮ ਦੀ ਪੂਰੀ ਪਾਲਣਾ ਨਹੀਂ ਕਰਦੇ ਅਤੇ ਕੁਝ ਲੇਖਕ ਹੀ ਇਸ ਧਾਰਨਾ ਦੇ ਪੂਰਕ ਹਨ। ਪਰ ਇਸ ਨਿਯਮ ਨੂੰ ਸਮਝਣ ਦੀ ਬਹੁਤ ਲੋੜ ਹੈ ਕਿਉਂਕਿ ਹੋਰ ਭਾਸ਼ਾਵਾਂ ਦੇ ਵਿਦਵਾਨਾਂ ਨੇ ਇਸ ਵਿਸ਼ੇ ‘ਤੇ ਕਾਫੀ ਟਪਲ਼ੇ ਖਾਧੇ ਹਨ।

ਪੰਜ ਤੇ ਸੱਤ ਓਂਜੀ ਦੀ ਲੰਬਾਈ ਵਾਲ਼ੀਆਂ ਤਾਲਬੱਧ ਟੁਕੜੀਆਂ (rhythmic units) ਜਾਪਾਨੀ ਭਾਸ਼ਾ ਵਿਚ ਚਿਰਾਂ ਤੋਂ ਪਰਵਾਨਤ ਹਨਸਮੁੱਚਾ ਪੁਰਾਤਨ ਜਾਪਾਨੀ ਕਾਵਿ ਇਸ ਤਰਾਂ ਦੀਆਂ ਤਾਲਬੱਧ ਟੁਕੜੀਆਂ ਵਿਚ ਲਿਖਿਆ ਜਾਂਦਾ ਸੀ ਇਥੋਂ ਤਕ ਕਿ ਨਾਹਰੇ, ਵਿਗਿਆਪਨ, ਸੁਰਖੀਆਂ, ਅਖਾਣ ਆਦਿ ਲਈ ਵੀ ਇਹੋ ਵਿਧੀ ਵਰਤੀ ਜਾਂਦੀ ਰਹੀ ਹੈ

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਆਮ ਵਿਚਾਰ ਹੈ ਕਿ ਜਾਪਾਨੀ ਹਾਇਕੂ ਤਿੰਨ ਪੰਕਤੀਆਂ ਵਿਚ ਲਿਖੀ ਜਾਂਦੀ ਹੈ ਪਰ ਵਾਸਤਵ ਵਿਚ ਹਾਇਕੂ ਇਕ ਖੜੀ ਪੰਕਤੀ ਵਿਚ ਹੀ ਲਿਖੇ ਜਾਂਦੇ ਹਨ ਅਤੇ ਜਾਪਾਨੀ ਪਾਠਕ ਇਸ ਵਿਚਲੀਆਂ ਤਿੰਨ ਤਾਲਬੱਧ ਟੁਕੜੀਆਂ ਨੂੰ ਪਹਿਚਾਣ ਲੈਂਦਾ ਹੈ ਜਾਪਾਨੀ ਭਾਸ਼ਾ ਵਿਚ ਜਾਂ ਤਾਂ ਸਿਰਫ vowelਧੁਨਿਆ ਹਨ ਜਾਂ ਹਰ consonant ਦੇ ਨਾਲ vowel ਜੁੜਿਆ ਹੋਇਆ ਹੈ। ਸਿਰਫ ਹੀ ਇਕ ਇਕੱਲਾ consonant ਹੈ। ਇਸ ਤਰਾਂ ਜਾਪਾਨੀ ਧੁਨੀ ਪੰਜਾਬੀ ਦੇ ਮੁਕਤਾ ਅੱਖਰ ਨਾਲੋਂ ਲੰਮੀ ਹੈ ਅਤੇ ਪਿੰਗਲ ਦੀ ਬੋਲੀ ਵਿਚ ਗੁਰੂ ਦੇ ਬਰਾਬਰ ਹੈ। ਗੁਰੂ ਧੁਨੀਂ ਲਘੂ ਧੁਨੀਂ ਨਾਲੋਂ ਦੁੱਗਣੀ ਮੰਨੀ ਜਾਂਦੀ ਹੈ ਜਿਵੇਂ ਸ਼ਬਦ ਕਰ ਵਿਚ ਕ ਲਘੂ ਹੈ ਪਰ ਸ਼ਬਦ ਕਾਰ ਵਿਚ ਕਾ ਗੁਰੂ ਹੈ। ਪੰਜਾਬੀ ਵਰਣਮਾਲਾ ਦੇ ਸਭ ਮੁਕਤਾ ਅੱਖਰ ਲਘੂ ਹਨ। ਇਸ ਲਈ ਆਮ ਜਾਪਾਨੀ ਧੁਨੀ ਪੰਜਾਬੀ ਦੇ ਮੁਕਤਾ ਅੱਖਰ ਨਾਲੋਂ ਲਮੇਰੀ ਅਤੇ ਵੱਧ ਜਾਣਕਾਰੀ ਭਰਪੂਰ ਹੋ ਸਕਦੀ ਹੈ

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਅੰਗਰੇਜ਼ੀ ਭਾਸ਼ਾ: ਮੁਢਲੇ ਅੰਗਰੇਜ਼ੀ ਅਨੁਵਾਦਕਾਂ ਨੇ ਜਾਪਾਨੀ ਧੁਨੀ ਚਿੰਨ੍ਹਾਂ (sound symbols) ਜਾਂ ਧੁਨੀ ਟੁਕੜੀਆਂ (sound units), ਜਿਨ੍ਹਾਂ ਨੂੰ ਜਾਪਾਨੀ ਵਿਚ ਓਂਜੀ (onji) ਕਿਹਾ ਜਾਂਦਾ ਹੈ, ਦੀ ਅੰਗਰੇਜ਼ੀ ਧੁਨੀ ਖੰਡਾਂ (syllables) ਨਾਲ਼ ਤੁਲਨਾ ਕੀਤੀ ਜੋ ਸਹੀ ਨਹੀਂ ਸੀ ਕਿਉਂਕਿ ਜਾਪਾਨੀ ਧੁਨੀ ਚਿੰਨ੍ਹ ਅੰਗਰੇਜੀ ਦੇ ਧੁਨੀ ਖੰਡਾਂ ਨਾਲੋਂ ਉਚਾਰਨ ਵੇਲ਼ੇ ਘੱਟ ਸਮਾ ਲੈਂਦੇ ਹਨ। ਜਿਵੇਂ ਸ਼ਬਦ ਹਾਇਕੂ ਹੀ ਲੈ ਲਈਏ ਅੰਗਰੇਜ਼ੀ ਵਿਚ ਇਸ ਦੇ ਦੋ ਧੁਨੀਂ ਖੰਡ ਹਨ ਹਾਇ+ਕੂ ਪਰ ਜਾਪਾਨੀ ਵਿਚ ਤਿੰਨ ਚਿੰਨ੍ਹ ਵਰਤੇ ਜਾਂਦੇ ਹਨ ਹਾ+ਏ+ਕੂ। ਸਾਈਲੇਬਲ ਦਾ ਉਚਾਰਨ ਸਮਾਂ ਓਂਜੀ ਦੇ ਉਚਾਰਨ ਸਮੇ ਨਾਲੋਂ ਵਧੇਰੇ ਲੰਮਾ ਹੁੰਦਾ ਹੈ। 

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਇਸ ਤਰਾਂ ਅੰਗਰੇਜ਼ੀ ਵਿਚ ੧੭ ਧੁਨੀਂ ਖੰਡਾ ਵਿਚ ਲਿਖੀ ਹਾਇਕੂ ਜਾਪਾਨੀ ੧੭ ਧੁਨੀ-ਚਿੰਨ੍ਹਾਂ ਵਿਚ ਲਿਖੀ ਹਾਇਕੂ ਨਾਲ਼ੋਂ ਉਚਾਰ ਸਮੇਂ ਵਿਚ ਲਮੇਰੀ ਅਤੇ ਵੱਧ ਜਾਣਕਾਰੀ ਭਰਪੂਰ ਹੁੰਦੀ ਹੈ। ਇਸ ਲਈ ਬਹੁਤੇ ਅੰਗਰੇਜ਼ੀ ਕਵੀ, ਖਾਸ ਕਰਕੇ ਅਮਰੀਕਨ ਕਵੀ, ਇਸ ਨਿਯਮ ਦੀ ਪਾਲਣਾ ਨਹੀਂ ਕਰਦੇ ਸਗੋਂ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰਨ ਨੂੰ ਹੀ ਜਰੂਰੀ ਸਮਝਦੇ ਹਨ। ਉਹ ਅਖਰਾਂ ਦੀ ਗਿਣਤੀ ਵਿਚ ਉਲਝਣ ਦੀ ਥਾਂ ਵਿਸ਼ੇ-ਵਸਤੂ ਨੂੰ ਵੱਧ ਅਹਿਮੀਅਤ ਦਿੰਦੇ ਹਨ। ਉਨ੍ਹਾਂ ਨੇ ਹਾਇਕੂ ਨੂੰ (stresses)ਜਾਂ (accented beats) ਵਿਚ ਜਾਂ ਫਿਰ ੧੦-੧੨ ਸਾਈਲੇਬਲਜ਼ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਹੈ

“Haiku is about perception, not counting syllables on fingers”

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਪੰਜਾਬੀ ਭਾਸ਼ਾ:  ਹਿੰਦੀ ਵਿਚ ਕੁਝ ਹਾਇਕੂ ਲੇਖਕ ੳਂਜੀ ਨੂੰ ਅੱਖਰ ਦੇ ਬਰਾਬਰ ਮੰਨ ਕੇ ੫-੭-੫ ਅੱਖਰਾਂ ਵਿਚ ਹਾਇਕੂ ਦੀ ਰਚਨਾ ਕਰ ਰਹੇ ਹਨ। ਪਰ ੫-੭-੫ ਅੱਖਰਾਂ ਵਿਚ ਕਹੀ ਗੱਲ ਬਹੁਤ ਹੀ ਸੰਖਿਪਤ ਹੁੰਦੀ ਹੈ ਅਤੇ ਹਾਇਕੂ ਦਾ ਗਲ਼ ਘੁੱਟਿਆ ਲਗਦਾ ਹੈ। ਪੰਜਾਬੀ ਵਿਚ ਹਾਇਕੂ ਨੂੰ ਜਾਪਾਨੀ, ਅੰਗਰੇਜ਼ੀ ਜਾਂ ਹਿੰਦੀ ਵਿਚ ਲਿਖੀ ਜਾ ਰਹੀ ਹਾਇਕੂ ਦੀ ਨਕਲ ਕਰਨ ਦੀ ਲੋੜ ਨਹੀਂ ਸਗੋਂ ਲੋੜ ਹੈ ਕਿ ਹਾਇਕੂ ਦੀ ਸੰਵੇਦਨਾ ਨੂੰ ਕਾਇਮ ਰੱਖਦੇ ਹੋਏ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਜੇ ਹਾਇਕੂ ਨੂੰ ਪਿੰਗਲ ਦੀ ਵਿਧਾ ਅਨੁਸਾਰ ਮਾਤਰਾਵਾਂ ਨਾਲ਼ ਤੋਲਿਆ ਜਾਵੇ ਤਾਂ ੧੦-੧੪-੧੦ ਦੀ ਗਿਣਤੀ ਬਣਦੀ ਹੈ ਜੋ ਮੁਕਤਾ ਅੱਖਰਾਂ ਨਾਲੋ ਬਹੁਤ ਲੰਮੇਰੀ ਹੈ। ਪਰ ਮੇਰਾ ਵਿਚਾਰ ਹੈ ਕਿ ਸਾਨੂੰ ਗਿਣਤੀ ਦੇ ਬਾਰੀਕ ਚੱਕਰਾਂ ਵਿਚ ਪੈਣ ਦੀ ਲੋੜ ਨਹੀਂ ਸਗੋਂ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਹਾਇਕੂ ਦੇ ਹੋਰ ਅਹਿਮੀਅਤ ਵਾਲ਼ੇ ਗੁਣਾ ਵੱਲ ਧਿਆਨ ਦੇਣਾ ਚਾਹੀਦਾ ਹੈ।

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਹਾਇਕੂ ਕਵਿਤਾ ਅਤੇ ਇਸ ਦਾ ੫-੭-੫ ਦਾ ਰੂਪ ਸਮਾਨਾਰਥੀ ਨਹੀਂ ਹਨ। ੫-੭-੫ ਦਾ ਵਿਧਾਨ ਤਾਂ ਇਕ ਭਾਂਡਾ ਹੈ ਜਿਸ ਵਿਚ ਹਰ ਪੈਣ ਵਾਲ਼ੀ ਚੀਜ਼ ਹਾਇਕੂ ਨਹੀਂ ਹੁੰਦੀ। ਅੱਖਰਾਂ ਦੀ ਗਿਣਤੀ ਨੂੰ ਹੀ ਹਾਇਕੂ ਸਮਝਣਾ ਹਾਇਕੂ ਦੀ ਮੂ਼ਲ ਧਾਰਨਾ ਅਤੇ ਸੰਵੇਦਨਾ ਨੂੰ ਅਖੋਂ ਓਹਲੇ ਕਰਨਾ ਹੈ ਕਿਉਂਕਿ ਹਾਇਕੂ ਇਕ ਕਾਵਿਕ ਰੂਪ ਹੀ ਨਹੀਂ ਸਗੋਂ ਸ਼੍ਰਿਸ਼ਟੀ ਨੂੰ ਵੇਖਣ ਵਾਲ਼ੀ ਵਿਸ਼ੇਸ਼ ਦ੍ਰਿਸ਼ਟੀ ਵੀ ਹੈ।

21 Feb 2010

Showing page 1 of 2 << Prev     1  2  Next >>   Last >> 
Reply