|
|
|
|
|
|
Home > Communities > Punjabi Poetry > Forum > messages |
|
|
|
|
|
ਸਾਡੇ ਬੁੱਲ੍ਹ ਸਾੜ ਸੁੱਟੇ ਨੇ ਦੁੱਧ ਨੇ |
ਤੂੰ ਉਜਾੜਿਆ ਮੈਨੂੰ ਜੇ ਮੈਂ ਭਰੋਸਾ ਕੀਤਾ ਤਾਂ, ਦਿਲ ਤੋੜਿਆ ਮੇਰਾ ਜੇ ਮੈਂ ਮੌਕਾ ਦਿੱਤਾ ਤਾਂ, ਗਲਤੀ ਉਂਝ ਤੇਰੀ ਵੀ ਨਹੀਂ ਮੇਰੀ ਵੀ ਨਹੀਂ, ਤੇਰੇ ਜਾਣ ਨਾਲ ਆਈ ਕੋਈ ਐਡੀ ਹਨੇਰੀ ਵੀ ਨਹੀਂ, ਚੰਗਾ ਹੀ ਹੋਇਆ ਕਿ ਦਿਲ ਧੋਖਾ ਖਾ ਗਿਆ, ਘੱਟੋ ਘੱਟ ਬਰਾੜ ਨੂੰ ਦੁਨੀਆ ਦਾ ਭੇਤ ਆ ਗਿਆ, ਹੁਣ ਹਮੇਸ਼ਾ ਦਿਮਾਗ ਦੀ ਸੁਣਿਆ ਕਰਾਂਗੇ, ਸਾਡੇ ਬੁੱਲ੍ਹ ਸਾੜ ਸੁੱਟੇ ਨੇ ਦੁੱਧ ਨੇ ਹੁਣ ਲੱਸੀ ਵੀ ਪੁਣਿਆ ਕਰਾਂਗੇ,
|
|
22 Feb 2010
|
|
|
|
wah ji wah
aah kiti sahi gal.kehnde ne na kam kise da rukda nae ,ethey sab da sarr jaanda.
thanx
|
|
22 Feb 2010
|
|
|
|
|
aah khush kita 22 merea ..........jug jug jee ...............swad lia ta .....grt job
|
|
22 Feb 2010
|
|
|
|
ah ta gall sirre hi la ditti veer
|
|
22 Feb 2010
|
|
|
|
|
|
|
Nice one...Keep it up Veerey
|
|
23 Feb 2010
|
|
|
|
bahut-2 dhawaad mitro saariyan da
|
|
23 Feb 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|