Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਤਾ ਕਰੋ ------ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਪਤਾ ਕਰੋ ------

 

ਮਹਿਕਦਾ ਚਮਨ ਉਜਾੜਿਆ ਹੈ ਕਿਸਨੇ ਪਤਾ ਕਰੋ!

ਇਨਸਾਨੀਅਤ ਨੁੰ ਮਾਰਿਆ ਹੈ ਕਿਸਾਨੇ ਪਤਾ ਕਰੋ!

 

ਬਦਨਾਮੀਆਂ ਹੀ ਸਹੀ ਕੁੱਛ ਤਾਂ ਪਾਇਆ ਮੇਰੇ ਪੱਲੇ,

ਨਾਚੀਜ਼ ਨੂੰ ਸਤਿਕਾਰਿਆ ਹੈ ਕਿਸਨੇ ਪਤਾ ਕਰੋ!

 

ਜਿਸਦੀ ਇੱਕ ਝਲਕ ਵਾਸਤੇ ਤੜਪਦੀ ਹੈ ਦੁਨੀਆਂ ਪਈ,

ਉਸ ਮਸੀਹੇ ਨੂੰ ਦੁਰਕਾਰਿਆ ਹੈ ਕਿਸਨੇ ਪਤਾ ਕਰੋ!

 

ਕੰਮ ਹੈ ਬੜਾ ਮਰਦਾਨਗੀ ਦਾ ਯਾਰੋ ਚਿਹਰੇ ਤੋਂ,

ਹਾਕਮ ਦੇ ਨਕਾਬ ਉਤਾਰਿਆ ਹੈ ਕਿਸਨੇ ਪਤਾ ਕਰੋ!

 

ਸੱਭਿਅਤਾ, ਜਿਸ ਤੇ ਪਰੀਤ ਅਸੀਂ ਮਾਣ ਸਾਂ ਕਰਦੇ,

ਰੂਪ ਉਸਦਾ ਵਿਗਾੜਿਆ ਹੈ ਕਿਸਨੇ ਪਤਾ ਕਰੋ!

-ਹਰਮੇਲ ਪਰੀਤ

23 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 g.. Great one 22 g.

23 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g....

 

awesome

 

great job..!!! 

 

23 Feb 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut khoob sir g ... grt wrk...

23 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

its wonderful written .........very very nice thought ...grt 22 g

23 Feb 2010

Reply