Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਜ਼ਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਨਜ਼ਮ

ਬਰਨਾਲੇ ਦੀ ਜੰਮਪਲ ਰਮਨ ਚੱਠਾ ਇੱਕ ਸੰਵੇਦਨਸ਼ੀਲ ਕਵਿੱਤਰੀ ਹੈ। ਕੁੱਝ ਸਾਲ ਪਹਿਲਾਂ ਅਕਾਸ਼ਵਾਣੀ ਬਠਿੰਡਾ ਤੋਂ ਇੱਕ ਪ੍ਰੋਗਰਾਮ ਅਦਬੀ ਮਹਿਫਲ ਪੇਸ਼ ਕਰਦਿਆਂ ਰਮਨ ਦੀ ਸ਼ਾਇਰੀ ਨੂੰ ਪੜ੍ਹਨ ਦਾ ਸਬੱਬ ਬਣਿਆਂ, ਤਾਂ ਉਸ ਦੀਆਂਨਵੀਆਂ ਸੰਭਾਵਨਾਵਾਂ ਨਾਲ ਭਰਪੂਰ ਨਜ਼ਮਾਂ ਨੇ ਬੇਹੱਦ ਪ੍ਰਭਾਵਿਤ ਕੀਤਾ। ਇਥੇ ਉਸ ਦੀ ਇੱਕ ਨਜ਼ਮ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ- ਹਰਮੇਲ ਪਰੀਤ

ਨਜ਼ਮ
ਜਦ ਮੇਰੀ ਕਲਮ
ਮਨ ਦੇ ਕੋਰੇ ਸਫ਼ੇ 'ਤੇ
ਤੇਰਾ ਨਾਮ ਉੱਕਰਦੀਦ ਏ
ਤਾਂ ਲਫ਼ਜ਼ਾਂ 'ਚੋਂ
ਤੇਰੇ ਨਕਸ਼ ਉੱਘੜਦੇ ਨੇ
ਤੇਰੇ ਸੋਹਲ ਪੋਟੇ
ਮੇਰੀ ਜ਼ਿੰਦਗੀ ਦੀ
ਉਦਾਸ ਰਾਤ ਵਿਚ
ਮੇਰੇ ਦਿਲ ਦਾ
ਬੂਹਾ ਖੜਕਾਉਂਦੇ ਨੇ,
ਆਪਣੇ ਬੂਹੇ 'ਤੇ
ਤੇਰੇ ਪੋਟਿਆਂ ਦੇ ਚਿੰਨ੍ਹ
ਮੈਨੂੰ ਕਿਸੇ ਬਿਰਖ਼ ਦੇ
ਨਵ-ਜਨਮੇਂ ਪੱਤਰ ਜਾਪਦੇ ਨੇ,
ਮੇਰੀ ਸੋਚ 'ਤੇ ਤੇਰੇ ਵਿਚਾਰ
ਭਾਰੂ ਹੋ ਜਾਂਦੇ ਨੇ
ਤੇ ਫਿਰ
ਮੇਰੀ ਕਲਮ ਉੱਠਦੀ ਏ
'ਮੇਰੀ'
ਕਲਮ ਦੇ ਮੂੰਹੋਂ
'ਤੇਰੇ'
ਬੋਲ ਜਨਮ ਲੈਂਦੇ ਨੈ,
ਇਹ ਬੋਲ
ਤੇਰਾ ਹੀ ਨਸ਼ਾ ਨੇ
ਸਿਰਫ ਤੇਰਾ ਹੀ ਸਰੂਰ ਨੇ।
-ਰਮਨ ਚੱਠਾ

23 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bahut vadia jnab...eh nazam da topic likh k bahut vadia kita g...

23 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome... hats off...!!!!

 

Thanks for sharing her poem here 22 g.... Great job...!!!

 

I loved it... 

23 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Yeah really amazing. Awesome.

23 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਮੇਰੀ ਸੋਚ 'ਤੇ ਤੇਰੇ ਵਿਚਾਰ
ਭਾਰੂ ਹੋ ਜਾਂਦੇ ਨੇ
ਤੇ ਫਿਰ 
ਮੇਰੀ ਕਲਮ ਉੱਠਦੀ ਏ
'ਮੇਰੀ' 
ਕਲਮ ਦੇ ਮੂੰਹੋਂ
'ਤੇਰੇ' 
ਬੋਲ ਜਨਮ ਲੈਂਦੇ ਨੈ,

 

waah ji waah ..grt job preet bai ji ........

 

thanx lot 4 sharing 

23 Feb 2010

Reply