Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਅੱਜ ਵੀ ਰੌਦੀਂ ਏ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
ਮਾਂ ਅੱਜ ਵੀ ਰੌਦੀਂ ਏ...

sat siri akal g... mei app g wang koi wada shara nahi haa g meri pehli post hai g punjabizm te.. te apniya kosisha nu app nal sanjiya karan di himat kiti hai g.. kagaz te klam nal kheade kheade.. jo jajbaat alfazz ban k panneya te utare ne bas ohna nal hi hajri lagwa reha haa g.. mei janda haa bahut sariya galtiya hon gyia.. akha wadda ghaata maaf karna g.. te mainu meri kamiya nal jrur rub-ruh karwana g.. taki agge to v gustakhi kar saka kujh likhan di..

dhanwad g..

 

ਮਾਂ ਅੱਜ ਵੀ ਰੌਦੀਂ ਏ...


ਮਾਂ ਖੁਸ਼ ਸੀ ਬਹੁਤ ਹੋਈ ..
ਜੱਦ ਦਾਤੇ ਪੁੱਤ ਦੀ ਦਾਤ ਦਿੱਤੀ ਸੀ...
ਕੋਣ ਜਾਣਦਾ ਸੀ ਪੁੱਤ ਕਿਹੜੇ ਰੰਗ ਵਿਖਾਉ..
ਮਾਂ ਨੇ ਤਾਂ ਪੀੜਾ ਜ਼ਰ ਕੇ ਜਨਮ ਦਿੱਤਾ ਸੀ..

ਮਾਂ ਤਾਂ ਉਦੋ ਵੀ ਰੌਦੀਂ ਸੀ...
ਜਦੋ ਧੀ ਜੰਮਣ ਦਾ ਡਰ ਦਿਲ ਚ ਸੀ..
ਤੇ
ਮਾਂ ਅੱਜ ਵੀ ਰੌਦੀਂ ਏ...
ਜੱਦ ਪੁੱਤ ਦੇ ਮੌਹ ਨੂੰ ਧੀ ਮਾਰੀ ਸੀ..।।

ਮਾਂ ਉਦੋ ਵੀ ਰੌਦੀਂ ਸੀ...
ਜਦੋ ਪੁੱਤ ਰੋਟੀ ਨਹੀ ਸੀ ਖਾਂਦਾ..
ਤੇ
ਮਾਂ ਅੱਜ ਵੀ ਰੌਦੀਂ ਏ...
ਜੱਦ ਪੁੱਤ ਰੋਟੀ ਵੀ ਨਹੀ ਖਵਾਉਦਾਂ..।।

ਮਾਂ ਉਦੋ ਵੀ ਰੌਦੀਂ ਸੀ...
ਜਦੋ ਪੁੱਤ ਬੀਮਾਰ ਸੀ ਹੋ ਜਾਦਾਂ...
ਤੇ
ਮਾਂ ਅੱਜ ਵੀ ਰੌਦੀਂ ਏ...
ਜੱਦ ਪੁੱਤ ਹਾਲ ਵੀ ਪੁੱਛਣ ਨਹੀ ਆਉਦਾਂ..।।

ਮਾਂ ਉਦੋ ਵੀ ਰੌਦੀਂ ਸੀ...
ਜਦੋ ਸੁਪਨਾ ਪੁੱਤ ਦਾ ਸੀ ਟੁਟ ਜਾਦਾਂ...
ਤੇ
ਮਾਂ ਅੱਜ ਵੀ ਰੌਦੀਂ ਏ...
ਜੱਦ ਪੁੱਤ ਸੁੱਪਨੇ ਚ' ਵੀ ਮਾਂ ਵੇਖ ਨਹੀ ਸਿਖਾਉਦਾਂ..।।

ਮਾਂ ਉਦੋ ਵੀ ਰੌਦੀਂ ਸੀ...
ਜਦੋ ਪੁੱਤ ਘਰ ਜੱਲਦੀ ਨਹੀ ਸੀ ਆਉਦਾਂ..
ਤੇ
ਮਾਂ ਅੱਜ ਵੀ ਰੌਦੀਂ ਏ...
ਜੱਦ ਪੁੱਤ ਘਰ ਰੱਖ ਕੇ ਵੀ ਆਪਣਾ ਨਹੀ ਕਹਾਉਦਾ..।।

ਮਾਂ ਉਦੋ ਵੀ ਰੌਦੀਂ ਸੀ...
ਜਦੋ ਪੁੱਤ ਦਾ ਬੌਝਾ ਸੀ ਖਾਲੀ ਹੋ ਜਾਦਾਂ..
ਤੇ
ਮਾਂ ਅੱਜ ਵੀ ਰੌਦੀਂ ਏ...
ਜੱਦ ਕੁੱਝ ਮੰਗਣ ਤੇ ਪੁੱਤ ਦਾ ਮੂੰਹ ਵਿੰਗਾ ਹੋ ਜਾਦਾਂ..।।

ਮਾਂ...
ਮਾਂ...ਉਦੋ ਵੀ ਰੌਦੀਂ ਸੀ...
ਜਦੋ ਬੈਗਾਨਾ ਕੋਈ ਪੁੱਤ ਨੂੰ ਮਾੜਾ ਸੀ ਕਹਿ ਜਾਦਾਂ..
ਤੇ
ਮਾਂ ਅੱਜ ਵੀ ਰੌਦੀਂ ਏ...
"ਹਨੀ" ਜੱਦ ਬੈਗਾਨਿਆਂ ਮੌਹਰੇ ਪੁੱਤ ਜੁੱਤੀ ਲੈਕੇ ਪੈ ਜਾਦਾਂ..।।

23 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bahut khoob  janab ....gal sire la ti g ....janab tuhade varge nave-2 sajjna dian nit-navian post de karke hi ta punjabizm da vehra khiliaya rehnda hai ......thanks alot 4 sharing dis 1 g ...so keep sharing janab ....

23 Feb 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

robin g bahut bahut dhanwad g app g da...

23 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇਹ ਵੀਰ ਜੀ ਅੱਜ ਦੇ ਸਮੇ ਦੀ ਸਚਾਈ ਏ ..ਤੇ ਤੁਸੀਂ ਸਾਰੇ ਸਮਾਜ ਵਿਰੋਧੀ ਵਿਸ਼ਿਆਂ ਤੇ ਚਾਨਣਾ ਪਾਉਣ ਦੀ ਸਫਲ ਕੋਸ਼ਿਸ਼ ਕੀਤੀ ਏ .........ਕਾਬਿਲ-ਏ ਤਾਰੀਫ਼ ਏ ...........wellcome in punjabizm.com ..ਸੋ ਲਿਖਦੇ ਰਹੋ ਸ਼ੁਰੁਆਤ ਬਹੁਤ ਵਧੀਆ ਏ .ਤੁਹਾਡੀ ਹੋਰ ਰਚਨਾਵਾਂ ਦਾ ਇੰਤਜ਼ਾਰ ਹਮੇਸ਼ਾ ਰਹੇਗਾ .........ਰੱਬ ਰਾਖਾ

23 Feb 2010

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

bai g sachi akhan namm ho gaiyan tuhadi eh rachna padh k.....

23 Feb 2010

guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
ssaji

bhot vadiya  bhaji ji

23 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g to start with.........

 

keep writing..!!!!

its good...

23 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Sohna likheya 22 g. Wellcome and keep writting.

23 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sat shri akal ji

 

awesome

 

kavita sach de neide hundi hai, tuhadi es kavita nu kavita nae samey da sach kahungi. really tuhadi soch nu slaam hai.

umeed hai aje tuhade naal hor samey de sach padangey.

 

thanx

hattsofu

23 Feb 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

app g sareya da bahut bahut dhanwadd g..

mei nahi janda c k enna payar , satkaar milega g.. hungara den lyi, hounsla afzai layi app  sab da  teh dilo dhanwadi haa g.. te kosish karnga apniya rachnawa nu app g nal sanjhiya karn di..

rab rakha

23 Feb 2010

Showing page 1 of 2 << Prev     1  2  Next >>   Last >> 
Reply