Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓਹੀ ਮਾਰਦੇ ਠੁਡੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਓਹੀ ਮਾਰਦੇ ਠੁਡੇ

 

 

ਹਿੰਦੂ, ਮੁਸਲਮਾਨ , ਸਿਖ ਤੇ ਇਸਾਈ ,

ਇਹਨਾ ਇੱਕ ਨਵੀਂ ਪਿਰਤ ਪਾਈ,

 

ਹਰ ਰੌਲੇ ਰੱਪੇ ਵਿਚ ਪੂਰੀ ਜਮਾਤ ਸ਼ਾਮਿਲ ਹੋ ਜਾਂਦੀ

ਮਾੜੇ ਦੀ ਗੱਲ ਤਕੜੇ ਤੋਂ ਦਬਕੇ ਰਹਿ ਜਾਂਦੀ,

 

ਕਿੰਨੇ ਚਿਰ ਤੋਂ ਤੱਕਿਆ ਏ ਰੂਪ ਦੰਗਿਆ ਦਾ 

ਮਸਲਾ ਕੁਝ ਨਹੀਂ ਰੌਲਾ ਏ ਸਰੂਪ ਦੰਗਿਆ ਦਾ,

 

ਵਾਰ ਭਾਈ ਨੇ ਕੀਤਾ, ਉੱਤੇ ਹੋਇਆ ਭਾਈਆਂ ਤੇ,

ਹੁਣ ਰੌਲਾ ਕੀ ਪੈ ਗਿਆ ਨਾਲ ਇਸਾਈਆਂ ਦੇ ,

 

ਮੰਗਾ ਭਲਾ ਸਭਦਾ ਮੈਂ ਦੋਵੇਂ ਹਥ ਜੋੜਕੇ,

"ਰਣਜੀਤ" ਰਾਜ਼ ਕੋਈ ਲਿਆ ਦੇਵੇ ਮੋੜਕੇ,

 

ਬਰਾੜ ਇਥੇ ਨਾ ਵਸ ਤੇਰੇ ਤੇ ਨਾ ਵਸ ਮੇਰੇ,

ਓਹੀ ਮਾਰਦੇ ਠੁਡੇ ਜੋ ਨੇ ਆਪ ਸਹੇੜੇ ....|

 

"ranjit"....maharaja ranjit singh da raaj

23 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob 22 g..... 

sach ae....

 

bahut sohna likheya....

23 Feb 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

baht hi wadiya likheya hai veer g..

 

23 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx lot bai ji ......

24 Feb 2010

Reply