Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਵੇਰ ਆਏ ਜਾਂ ਸ਼ਾਮ ਰਹੇ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਸਵੇਰ ਆਏ ਜਾਂ ਸ਼ਾਮ ਰਹੇ..

ਸਰਘੀ ਹੋਵੇ ਜਾਂ ਸ਼ਾਮ ਰਹੇ
ਬੁੱਲਾਂ ਤੇ ਤੇਰਾ ਨਾਮ ਰਹੇ

ਇੰਝ ਹੋਈਏ ਇਕ੍ਮਿਕ ਆਪਾ
ਨਾ ਰਾਧਾ ਤੇ ਨਾ ਕਾਨ ਰਹੇ

ਵਿਚ ਇਸ਼ਕ ਦੇ ਜਾ ਡੁਬ ਜਾਈਏ
ਤੇਰਾ ਮੇਰਾ  ਨਾ ਮਾਨ ਰਹੇ

ਉਮਰਾਂ ਤੋਂ ਹੁੰਦਾ ਹੈ ਬਸ ਇਹੀ
ਹੀਰ ਤੇ ਰਾਂਝਾ ਬਦਨਾਮ ਰਹੇ

ਆਖਰ ਸੀ ਸਾਹਿਬਾ ਉਥੇ, ਭਾਵੇ
ਮਿਰਜ਼ੇ ਦੇ ਟੁੱਟੇ ਬਾਨ ਰਹੇ

ਇਨ੍ਸਾਨੀਅਤ ਦਾ ਧਰਮ ਸਾਂਝਾ
ਕੋਈ ਅੱਲਾ ਜਾਂ ਰਾਮ ਕਹੇ

ਲਗਦੇ ਨੇ ਮੇਲੇ ਮਜ਼ਾਰਾ ਤੇ
ਫ਼੍ਕਰਾ ਦੀ ਪੂਰੀ ਸ਼ਾਨ ਰਹੇ

ਹੁਣ ਤਾਂ ਪੰਜਾਬ ਬਚਾਈਏ
ਖੇਤਾ ਵਿਚ ਕਦ ਤ੍ਕ ਧਾਨ ਰਹੇ

ਸਾਰੀ ਰਾਤ ਹੀ ਜਲਦਾ ਦੀਵਾ
ਚਾਨਣ ਹਨੇਰੇ ਦਾ ਹਾ੍ਣ ਰਹੇ...

 

Arinder

23 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

ਬੁਕ੍ਲ ਚ ਰਹੀ ਅੰਤ ਤ੍ਕ ਸਹਿਬਾ
ਭਾਵੇ ਮਿਰਜ਼ੇ ਦੇ ਟੁਟੇ ਬਾਨ ਰਹੇ.....

sire la ti bai g ....kaim aa janab ...

janab eh mashooka ta hashar tak nal jandian ne...

baki eh ta hun sanu v dargahe ja k pata laggu ...

23 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob ji..... bahut dina baad haazri lawai.. nazaara aa geya parh ke......

 

bahut wadhiya

 

keep sharing the good work...... :)

23 Feb 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

ਬੁੱਲਾਂ ਤੇ ਤੇਰਾ ਨਾਮ ਰਹੇ

 

khoobsoorat khayaal ,arinder ji;rhythm ch thore sudhaar di lorh hai;upper ditta misra bahut rhythmic hai ,te is nu aap

22-22-22-22 te le sakde ho;odd 2 can be 11.3rd and seventh more so

 

sarghii howe ya shaam rahe

ਬੁੱਲਾਂ ਤੇ ਤੇਰਾ ਨਾਮ ਰਹੇ

 

23 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

SSA charanjit ji..... Je tuhade kol kujh waqt hove taan main chahanga tusi members nu Behar te wazan baare kujh chanana pao tan bahut wadhiya hovega...

23 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya veere

23 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut hi kmaal likhia tusi veer ....jeo 22 g

24 Feb 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

shukriyaa

24 Feb 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

veer g bahut bahut bahut hi sohna likheya g.. ruh khush hogyi padh k

25 Feb 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

rachna pasand karn layee shukriyaa....

26 Feb 2010

Showing page 1 of 2 << Prev     1  2  Next >>   Last >> 
Reply