Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
aurat :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
aurat

ਵਜੂਦ-ਏ-ਜ਼ਨ ਸੇ ਹੈ ਤਸਵੀਰ-ਏ-ਕਾਇਨਾਤ ਮੇਂ ਰੰਗ
-------------------------------------
ਕਰਿਸ਼ਮਾ ਹੈ ਕੁਦਰਤ ਦਾ
ਯਾ ਖੁਦਾਈ ਦਾ ਸਦੀਵੀ ਨਿਸ਼ਾਨ ;
ਸਿਆਲ ਦੀ ਕੋਰੇ-ਜੰਮੀ ਹਿੱਕ
ਜਦ ਹੁੰਦੀ ਹੈ ਹਮਕਲਾਮ
ਰੁਮਕਦੀਆਂ ਹਵਾਵਾਂ ਨਾਲ
ਚੇਤਰ ਦੀਆਂ ,
ਤੇ ਅੰਗੜਾਈ ਲੈਂਦੀ ਹੈ
ਕੁੱਖ ਧਰਤੀ ਦੀ
ਹਰਿਆਵਲ ਦੇ ਜਨਮ ਲਈ,
ਫੁੱਟਦੀਆਂ ਕੂਲੀਆਂ ਕਰੂੰਬਲਾਂ
ਰੰਗਾਂ ਦਾ ਭਵਿਖ ਸੰਭਾਲੇ;
ਤੇ ਫੇਰ ਜਦੋਂ
ਅਨੁਕੂਲ ਹੋਵੇ ਵਰਤਮਾਨ
ਤਾਂ ਭੜਕ ਪੈਂਦੀ ਹੈ
ਖੋਰੀ ਨੂੰ ਲੱਗੀ ਅੱਗ ਜਿਵੇਂ-
ਰੰਗਾਂ ਦੀ ਪਰਦਰਸ਼ਨੀ
ਪੀਲੱਤਣ ਪਹਿਨੇ ਗੰਦਲਾਂ ਸਰੋਂ ਦੀਆਂ
ਭੂਰ ਕਾਸ਼ਨੀ ਅਲਸੀ ਦੀਆਂ ਟਾਹਣੀਆਂ ਤੇ
ਕੇਸੂ ਤੇ ਜਗਮਗਾਦੀਆਂ ਸੁਰਖ ਲਾਟਾਂ
ਗੁਲਾਬਾਂ ਦੀ ਸੁਪਨਮਈ ਵੰਡ
ਅੰਬਰੋਂ ਚੁਰਾਈ ਰੰਗ-ਪੀਂਘ ਤੋਂ

ਇਹ ਰੰਗ ਨੇ ਖਾਕ ਦੇ
ਧਰਤੀ ਮਾਂ ਦੇ
ਮੌਲਦੀ ਮਮਤਾ ਦੇ
ਤੇ
ਹਰ ਉਸ ਅਕਸ ਦੇ
ਜਿਸ ਵਿਚ ਅੰਸ਼ ਹੋਵੇ
ਉਗਾਣ ਦਾ, ਜੀਵਾਣ ਦਾ;

ਤਦ ਹੀ ਤੇ ਦਿਲ ਨੇ ਝੂਮਦੇ
ਰੱਖੜੀ ਦੇ ਤਾਲ ਤੇ
ਛੱਲਿਆਂ ਦੇ ਅਹਿਸਾਸ ਤੇ
ਵਟਦੇ ਰੁਮਾਲਾਂ ਦੀ ਖੁਸ਼ਬੂ ਤੇ
ਛਣਕ ਚੂੜਿਆਂ ਦੀ ਤੇ
ਘਰ ਦੇ ਸਾਗ ਦੇ ਤੜਕੇ ਤੇ,
ਅਤੇ
ਦਿਲ ਨੂੰ ਉਡੀਕ ਨਹੀਂ ਹੁੰਦੀ
ਇਹ ਭੜਕੀਲੇ ਰੰਗ ਫੜਨ ਲਈ
ਕਿਸੀ ਵਕਤ,ਕਿਸੀ ਮੌਸਮ ਦੀ-
ਕਿ ਹੁੰਦੇ ਨੇ ਮਿੱਟੀ ਔਰਤ ਦੀ ਦੇ
ਰੰਗ ਸਦਾਬਹਾਰ;

ਫੇਰ ਕਿਉਂ ਹੈ ਕਿ
ਛਾ ਜਾਂਦੀ ਹੈ ਉਦਾਸੀ
ਰੰਗ-ਵਿਹੂਣੀ ਕੋਈ
ਫੁਟਦੀ ਹੈ ਕਰੂੰਬਲ ਜਦੋਂ
ਘਰ ਦੀ ਦਹਿਲੀਜ਼ ਤੇ
ਧੀ ਦੀ ਚਹਿਕਾਰ ਲਈ ?!!!!

23 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome......

but sad......

 

bakhoobi lafz piroye ne...... karari chot ae ajj de apne samaj te......

 

hav no words... great one...

 

23 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Awesome. Wah 22 g. Sachiyan gallan likhiyan ne. Karari chot.

23 Feb 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut khoob ... no words to explain its depth .. aurat de har ik sirjanatmak roop de bakhubi darshan ...  

24 Feb 2010

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 

very gud writtn

24 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਕਿਆ ਹੀ ਕਰਾਰੀ ਚੋਟ ਹੈ ਸਾਡੇ ਸਮਾਜ਼ ਦੀ ਸੌੜੀ ਸੋਚ 'ਤੇ ........ਜੀਓ ਬਾਈ  ਜੀ

24 Feb 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya

25 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

kaim aa janab ,,...

aurat toh vaddi shakti es duniya vich hor koi ni ....

aurat ne jithe ek passe maa banke sanu eh duniya vikhayi e,sanu turna sikhaya,

saddi sambaal kiti e, ....kehan da matlab eh hai k ek aurat bina ek aadmi adhoora hai .....

sari umar aadmi nu aurat hi ta sambdi hai.....

nale eh ta aurat hi e jo bhave heer bnake 12 saal majja charvale,

leila banke yaar nu galiyaan de vich rulda fakeer banade,

......chandar gupat mauriya ne keha hai k ''ek aurat ta oh cheez hai je kar chahe ta bhagwaan nu v apne vass ch karle,ta fir ek aam ensaan ta ek mamulli jehi gal hai''....

25 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sat shri akal ji

 

tuhadi kavita d khoobsoorti da andaza es gal to lagaaya ja sakda hai k ek mard ne likhi and 6 mardan ne bakhoob keh k slah diti.

 

thanx.

25 Feb 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Good Job

25 Feb 2010

Showing page 1 of 2 << Prev     1  2  Next >>   Last >> 
Reply