Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੋਸਟਲ 'ਚ ਆਈ ਮਾਂ ਦੀ ਯਾਦ...... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 
ਹੋਸਟਲ 'ਚ ਆਈ ਮਾਂ ਦੀ ਯਾਦ......

ਇਹ ਕਵਿਤਾ ਅੱਜ ਤੋਂ ਦੋ ਸਾਲ ਪਹਿਲਾਂ ਮੈਂ ਆਪਣੇ ਹੋਸਟਲ ਦੇ ਕਮਰੇ ਬੈਠਿਆਂ ਮਾਂ ਨੂੰ ਯਾਦ ਕਰਦੇ ਲਿਖੀ ਸੀ....

hope u all will like it......

23 Feb 2010

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

ਅੱਜ ਹੋਸਟਲ ਦੇ ਕਮਰੇ 'ਚ ਬੈਠਿਆ

ਮਾਏ ਤੇਰੀ ਯਾਦ ਬਥੇਰੀ ਆਈ...

ਜਦ ਆਵਾਜ਼ ਯਾਰਾਂ ਨੇ ਮੈੱਸ ਜਾਣ ਨੂੰ ਲਾਈ

ਹੱਥ ਤੇਰਿਆਂ ਦੀ ਰੋਟੀ ਦੀ ਯਾਦ ਅੱਖਾਂ ਭਰ ਲਿਆਈ....

ਹੋਸਟਲ ਨਾ ਹੁੰਦੀ ਕਦੇ ਰਾਤ

ਬੱਤੀ ਕਦੇ ਕਿਸੇ ਨਾ ਬੁਝਾਈ....

ਅੱਖਾਂ ਖੋਲ ਰਾਤ ਮੈਂ ਖੁਦ ਕਈ ਵਾਰੀ

ਟਿਊਂਬਾ ਦੀ ਰੌਸ਼ਨੀ ਹੇਠ ਬਿਤਾਈ....

ਘਰ ਵਰਗੀ ਮੌਜ ਕਿਥੋਂ ਲੱਭਣੀ ਇਥੇ

ਕੁਝ ਪਲ ਖੁਸ਼ੀ ਲਈ ਯਾਰਾਂ ਨਾਲ ਮਹਿਫਲ ਹੈ ਲਾਈ....

ਖੇਡੀ ਕਦੇ ਤਾਸ਼ ਕਦੇ ਬਾਰਾਂ ਟਾਹਣੀ

ਹੁਣ ਜੀਉਣ ਦੀ ਅਸਲੀ ਜਾਚ ਹੈ ਆਈ...

ਤੂੰ ਫ਼ਿਕਰ ਨਾ ਕਰ ਮਾਏ ਮੇਰੀਏ

ਤੇਰੇ ਪੁੱਤ ਨੇ ਕਦੇ ਕਿਸੇ ਐਬ ਨਾਲ ਇਥੇ ਯਾਰੀ ਨਾ ਪਾਈ....

ਬਾਪੂ ਜਿਹੜੇ ਮਿਹਨਤ ਕਰਕੇ ਜੋੜਦਾ ਚਾਰ ਛਿੱਲੜ

ਉਹ ਮੈਂ ਮੈਸ ਦੀਆਂ ਰੋਟੀਆਂ ਤੇ ਜਾਂਵਾ ਲੁਟਾਈ..

ਜੇ ਫਿਰ ਵੀ ਨਾ ਕਰਾਂ ਪੜਾਈ ਦਿਲ ਲਾ ਕੇ

ਇਸ ਨਾਲੋਂ ਵੱਡੀ ਫੇਰ ਕੋਈ ਦੁਹਾਈ...

ਅਹਿਸਾਨ ਤੇਰਾ ਕਦੀ ਨੀ ਚੁਕਾ ਸਕਦਾ ਮੈਂ

ਕਰਦੀ ਦੁਆਵਾਂ ਤੂੰ, ਪੁੱਤ ਮੇਰਾ ਕਰਕੇ ਆਵੇ ਪੜਾਈ ਪੂਰੀ...

ਮੈਨੂੰ ਮੁਆਫ ਕਰੀਂ ਮਾਏ ਮੇਰੀਏ, ਮੈਂ ਕੁਝ ਜ਼ਿਆਦਾ ਲਿੱਖ ਗਿਆ

ਅੱਜ ਮੈਨੂੰ ਤੇਰੀ ਯਾਦ ਬਥੇਰੀ ਆਈ...

ਮਾਏ ਮੇਰੀਏ

ਅਸੀਂ ਇਹੋ ਜਿਹੀ ਜੂਨ ਅੱਗੇ ਕਦੇ ਨਹੀ ਸੀ ਹੰਢਾਈ....


23 Feb 2010

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

 

ਅੱਜ ਹੋਸਟਲ ਦੇ ਕਮਰੇ 'ਚ ਬੈਠਿਆ

ਮਾਏ ਤੇਰੀ ਯਾਦ ਬਥੇਰੀ ਆਈ...

ਜਦ ਆਵਾਜ਼ ਯਾਰਾਂ ਨੇ ਮੈੱਸ ਜਾਣ ਨੂੰ ਲਾਈ

ਹੱਥ ਤੇਰਿਆਂ ਦੀ ਰੋਟੀ ਦੀ ਯਾਦ ਅੱਖਾਂ ਭਰ ਲਿਆਈ....

ਹੋਸਟਲ ਨਾ ਹੁੰਦੀ ਕਦੇ ਰਾਤ

ਬੱਤੀ ਕਦੇ ਕਿਸੇ ਨਾ ਬੁਝਾਈ....

ਅੱਖਾਂ ਖੋਲ ਰਾਤ ਮੈਂ ਖੁਦ ਕਈ ਵਾਰੀ

ਟਿਊਂਬਾ ਦੀ ਰੌਸ਼ਨੀ ਹੇਠ ਬਿਤਾਈ....

ਘਰ ਵਰਗੀ ਮੌਜ ਕਿਥੋਂ ਲੱਭਣੀ ਇਥੇ

ਕੁਝ ਪਲ ਖੁਸ਼ੀ ਲਈ ਯਾਰਾਂ ਨਾਲ ਮਹਿਫਲ ਹੈ ਲਾਈ....

ਖੇਡੀ ਕਦੇ ਤਾਸ਼ ਕਦੇ ਬਾਰਾਂ ਟਾਹਣੀ

ਹੁਣ ਜੀਉਣ ਦੀ ਅਸਲੀ ਜਾਚ ਹੈ ਆਈ...

ਤੂੰ ਫ਼ਿਕਰ ਨਾ ਕਰ ਮਾਏ ਮੇਰੀਏ

ਤੇਰੇ ਪੁੱਤ ਨੇ ਕਦੇ ਕਿਸੇ ਐਬ ਨਾਲ ਇਥੇ ਯਾਰੀ ਨਾ ਪਾਈ....

ਬਾਪੂ ਜਿਹੜੇ ਮਿਹਨਤ ਕਰਕੇ ਜੋੜਦਾ ਚਾਰ ਛਿੱਲੜ

ਉਹ ਮੈਂ ਮੈਸ ਦੀਆਂ ਰੋਟੀਆਂ ਤੇ ਜਾਂਵਾ ਲੁਟਾਈ..

ਜੇ ਫਿਰ ਵੀ ਨਾ ਕਰਾਂ ਪੜਾਈ ਦਿਲ ਲਾ ਕੇ

ਇਸ ਨਾਲੋਂ ਵੱਡੀ ਫੇਰ ਕੋਈ ਦੁਹਾਈ...

ਅਹਿਸਾਨ ਤੇਰਾ ਕਦੀ ਨੀ ਚੁਕਾ ਸਕਦਾ ਮੈਂ

ਕਰਦੀ ਦੁਆਵਾਂ ਤੂੰ, ਪੁੱਤ ਮੇਰਾ ਕਰਕੇ ਆਵੇ ਪੂਰੀ ਪੜਾਈ ...

ਮੈਨੂੰ ਮੁਆਫ ਕਰੀਂ ਮਾਏ ਮੇਰੀਏ, ਮੈਂ ਕੁਝ ਜ਼ਿਆਦਾ ਲਿੱਖ ਗਿਆ

ਅੱਜ ਮੈਨੂੰ ਤੇਰੀ ਯਾਦ ਬਥੇਰੀ ਆਈ...

ਮਾਏ ਮੇਰੀਏ

ਅਸੀਂ ਇਹੋ ਜਿਹੀ ਜੂਨ ਅੱਗੇ ਕਦੇ ਨਹੀ ਸੀ ਹੰਢਾਈ....

23 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 g. Keep going

23 Feb 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut vadhiya bai g ... keep sharing

24 Feb 2010

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

dhanwaad mittro sehyog lai... isse tra koshish jarri rahegi...

24 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut hi vadhia veer .keep going ........thanx 4 sharing

24 Feb 2010

Reply