Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਵਸੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
ਬੇਵਸੀ

 

 

ਮੈਂ ਦਿਨੇ ਸੁਖਾਲੇ ਉਠਾ..
ਖੋਰੇ ਆਥਣ ਵੇਲੇ ਕੀ ਹੋ ਜਾਦਾਂ ਏ..?
ਮੈਨੂੰ ਖੋ ਜਹੀ ਪੈਦੀਂ ਜਾਵੇ....
ਜਿਵੇ ਲਹੂ ਸੀਨੇ ਮੁੱਕ ਜਾਦਾਂ ਏ...।।

 

ਮੈਂ ਮਾਰ ਦੇਣਾ ਚਾਹੁੰਦਾ ਹਾਂ..
ਉਸ ਭੈੜੇ ਇਹਸਾਸ ਨੂੰ..
ਜੋ ਮੈਨੂੰ ਮੇਰੀ...
ਹੌੰਦ ਦਾ ਜਿਕਰ ਕਰਉਦਾਂ ਏ,
ਲੱਖ ਵਾਰ ਸੱਮਝਾ ਕੇ ਵੇਖ ਲਿਆ..
ਚੰਦਰਾਂ ਦਿਲ ਹਰ ਵਾਰ ਬੇਵੱਸ ਜੋ ਜਾਦਾਂ ਏ..।।

 

ਜਦੋ ਤੀਕ ਘੁੱਟ ਕੂ ਸੀਨੇ ਜਾਂਦੀ ਨਹੀ..
ਮੈਨੂੰ ਖੁੱਲਾ ਦਰ ...
ਮੋਤ ਦਾ ਨਜ਼ਰ ਆਉਦਾ ਏ..
ਓ ਜਿਵੇ ਮਾਂ ਆਪਨੇ ਪੁੱਤ ਨੂੰ ਪਿਆਰ ਕਰਦੀ ਏ.,
ਇੰਝ ਪੀ ਕੇ ਮੇਨੂੰ ਸਕੂਨ ਮਿਲ ਜਾਦਾਂ ਏ..।।

 

ਹਰ ਸਾਹ ਬੋਤਲ ਦੀ ਉਧਾਰੀ ਮੰਗਦੀ ਏ,
ਜਦੋ ਵੀ ਦਿਲ-ਏ-ਦਿਮਾਗ ਜੰਗ ਛੜਦੀ ਏ..
ਮਲੋ ਮਲੀ ਪੈਰੀ ਕੰਭਾਂ ਪਾਵੇ,,,
ਫਿਰ ਮੇਰੀ ਕਿੱਥੇ ਇੱਕ ਵੀ ਚਲਦੀ ਏ..।।

 

ਮੇਰੀਆਂ ਹਸਰਤਾਂ ਦੀਆਂ ਕਰੂੰਬਲਾਂ
ਡੁੱਬਦੇ ਸੂਰਜ ਨਾਲ ਉਗ ਪੈਂਦੀਆਂ ਨੇ...
ਵੱਧੀਆਂ ਵੱਧੀਆਂ ਅੱਖੀ ਹਨੇਰਾ ਕਰ ਜਾਣ,
ਤੇ ਹੌਲੀ - ਹੌਲੀ ਜਕੜ ਜਾਂਦੀਆ ਨੇ..।।

 

ਨਾ ਚਾਹੁੰਦੇ ਹੋਏ ਵੀ..
ਰੂਹ ਗੁਨਾਹ ਕਰ ਹੀ ਜਾਂਦੀ ਏ..
ਮਾਂ ਬਾਪ,ਧੀ,ਭੈਣ ਦੀ ਖਾਦੀ ਕਸਮ..
ਢੱਕਣ ਖੁਲਦੇ ਹੀ ਟੁਟ ਜਾਂਦੀ ਏ..।।


ਲਾ ਡੁੱਬਕੀ ਬਾਦਾ-ਏ-ਸਮੰਦਰ ਵਿੱਚ...(ਸ਼ਰਾਬ)

ਮੇਰੀ ਹਰ ਰਾਤ ਗੁਲਾਬੀ ਹੋ ਜਾਂਦੀ ਏ...
ਹੋਸ਼ ਵਿਚ ਤਾਂ ਪਰਿੰਦਾਂ ਵੀ ਕਦੇ ਪਰ ਨਾ ਮਾਰੇ..
"ਹਨੀ" ਪੀਤੀ ਚ' ਤਾਂ ਹਵਾ ਵੀ ਮਖੌਲ ਕਰ ਜਾਦੀ ਏ..।।

23 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice work 22 g.... :)

24 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵੀਰ ਜੀ ਬਹੁਤ ਵਧੀਆ ਲਿਖਿਆ ਤੁਸੀਂ ..........ਕੋਈ ਸ਼ੱਕ ਨਹੀਂ ..........ਪਰ ਸ਼ਰਾਬ ਪੀਣੀ ਸਿਹਤ ਲਈ ਨੁਕਸਾਨਦਾਇਕ ਹੈ ..............avoid it ........be healthy

24 Feb 2010

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 

bohat vadiya veer

24 Feb 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

bahut bahut dhanwad g

veer g mei khud nahi peenda g eh ta bas ek ehsaas likheya hai g...:)

25 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Khoobsorat ehsas ne 22 g. Nice one.

25 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

fer thik aa veer .........bahut vadhia gall e .......jionde vasde raho

25 Feb 2010

Reply