Home > Communities > Punjabi Poetry > Forum > messages
some more lines
hai tan pta ni ki aa... bardasht kr lyo please n i no gltiyan hongian..
1.ਐ ਪਰਵਾਨੇ ਮਿਲੇਂਗੇ ਤੁਮਹੇਂ ਉਸ ਦਿਨ ਜਬ ਤੁਮਹਾਰੀ ਮਕਬੂਲੀਅਤ ਕੇ ਗੁਜ਼ਰ ਚੁਕੇ ਜ਼ਮਾਨੇ ਹੋਂਗੇ, ਮਹਿਫ਼ਿਲ ਹੋਗੀ ਹਮਾਰੀ ਔਰ ਹਮਾਰੇ ਹੀ ਅਫ਼ਸਾਨੇ ਹੋਂਗੇ.......।
2.ਜ਼ਿੰਦਗੀ ਦੀ ਕਸ਼ਮਕਸ਼ ਨੇ ਕਰ ਦਿੱਤੇ ਕਈ ਟੁਕੜੇ, ਵਰਨਾ ਮੈਂ ਜ਼ਿੰਦਗੀ ਦੀ ਰਖੇਲ ਨਹੀਂ ਜ਼ਿੰਦਗੀ ਮੇਰੀ ਮਹਿਬੂਬ ਹੁੰਦੀ.........।
3.ਫ਼ਰਜ਼ ਨਿਭਾਉਣ ਦਾ ਅਧਿਐਨ ਕਰਨ ਦੇ ਏਨੇ ਆਦੀ ਹੋ ਗਏ ਕਿ ਹੁਣ "ਹੱਕ" ਵਾਧੂ ਵਿਸ਼ਾ ਲੱਗਦਾ ਹੈ।
4.ਸਫ਼ਲਤਾ ਦੇ ਨੁਸਖ਼ੇ ਪੜਦਿਆਂ ਜਦੋਂ ਇੱਕ ਦਿਨ ਮੈਂ ਪੜਿਆ ਕਿ "ਸਫ਼ਲ ਪਰਿੰਦੇ ਆਪਣਾ ਮਹੱਤਵਪੂਰਨ ਸਫ਼ਰ ਉਦੋਂ ਤੈਅ ਕਰਦੇ ਨੇ, ਜਦੋਂ ਦੂਜੇ ਆਲਣਿਆਂ 'ਚ ਘੂਕ ਸੁੱਤੇ ਹੁੰਦੇ ਹਨ।" ਤਾਂ ਮੈਂ ਵੀ ਸਫ਼ਲਤਾ ਦਾ ਪਹਿਲਾ ਸੁਝਾਅ ਅਪਣਾਉਂਦਿਆਂ ਚਾਰ ਵਜੇ ਦਾ ਅਲਾਰਮ ਲਗਾ ਕੇ ਸੌਂ ਗਈ, ਪਰ ਉਸ ਅਲਾਰਮ ਦੇ ਸੰਗੀਤ ਨਾਲ ਐਸੀ ਗੂੜੀ ਨੀਂਦ ਸੁੱਤੀ ਕਿ ਮੈਂ ਤਾਂ ਆਮ ਵਕਤ ਤੋਂ ਵੀ ਲੇਟ ਹੋ ਗਈ..........। ਲੱਗਦਾ ਹੁਣ ਮੇਰੇ ਲਈ ਸਫ਼ਲ ਤੇ ਅਸਫ਼ਲ ਤੋਂ ਬਿਨਾਂ ਕੋਈ ਤੀਜੀ ਸ਼ਰੇਣੀ ਬਣਾਉਣੀ ਪਊ..........।
24 Feb 2010
its totally different from ur previous lines anyway we have accepted it bcoz afterall friends naa ,
24 Feb 2010
lolzzzzz..
waise nhi krniyan c accept?? dra ee ditta juaakdi nu..
24 Feb 2010
ਜ਼ਿੰਦਗੀ ਦੀ ਕਸ਼ਮਕਸ਼ ਨੇ ਕਰ ਦਿੱਤੇ ਕਈ ਟੁਕੜੇ, ਵਰਨਾ ਮੈਂ ਜ਼ਿੰਦਗੀ ਦੀ ਰਖੇਲ ਨਹੀਂ ਜ਼ਿੰਦਗੀ ਮੇਰੀ ਮਹਿਬੂਬ ਹੁੰਦੀ.........
bahut khoob jaspreet ji..lagda eh tusii mere lyi hi likhe hon..sachi..
like evry time this attempt is too termendous..tfs
jyonde vassde raho ji..
with warmth

Yoy may enter 30000 more characters.
24 Feb 2010
grt thoughts .........keep more sharing
24 Feb 2010
Sohniyan ne badi zyada..... @dharminder 22 g har ik di poetry dilo nikaldi hundi hai te os vich jazbaat, armaan chupe hunde ne te apni chal rahi zindgi naal related hundi hai. Isnu feel karo.
24 Feb 2010
Kyo har war dhokha dindi hai eh takdeer, Kyo haavi rehnda hai smaaj vich ik gareeb utte ameer, kyo hathan cho mitdi jandi hai tere pyar wali oh lakeer.
24 Feb 2010
2.ਜ਼ਿੰਦਗੀ ਦੀ ਕਸ਼ਮਕਸ਼ ਨੇ ਕਰ ਦਿੱਤੇ ਕਈ ਟੁਕੜੇ, ਵਰਨਾ ਮੈਂ ਜ਼ਿੰਦਗੀ ਦੀ ਰਖੇਲ ਨਹੀਂ ਜ਼ਿੰਦਗੀ ਮੇਰੀ ਮਹਿਬੂਬ ਹੁੰਦੀ.........।
3.ਫ਼ਰਜ਼ ਨਿਭਾਉਣ ਦਾ ਅਧਿਐਨ ਕਰਨ ਦੇ ਏਨੇ ਆਦੀ ਹੋ ਗਏ ਕਿ ਹੁਣ "ਹੱਕ" ਵਾਧੂ ਵਿਸ਼ਾ ਲੱਗਦਾ ਹੈ।
awesome jassi... loved them..!!
keep writing...
2.ਜ਼ਿੰਦਗੀ ਦੀ ਕਸ਼ਮਕਸ਼ ਨੇ ਕਰ ਦਿੱਤੇ ਕਈ ਟੁਕੜੇ, ਵਰਨਾ ਮੈਂ ਜ਼ਿੰਦਗੀ ਦੀ ਰਖੇਲ ਨਹੀਂ ਜ਼ਿੰਦਗੀ ਮੇਰੀ ਮਹਿਬੂਬ ਹੁੰਦੀ.........।
3.ਫ਼ਰਜ਼ ਨਿਭਾਉਣ ਦਾ ਅਧਿਐਨ ਕਰਨ ਦੇ ਏਨੇ ਆਦੀ ਹੋ ਗਏ ਕਿ ਹੁਣ "ਹੱਕ" ਵਾਧੂ ਵਿਸ਼ਾ ਲੱਗਦਾ ਹੈ।
awesome jassi... loved them..!!
keep writing...
Yoy may enter 30000 more characters.
24 Feb 2010
Copyright © 2009 - punjabizm.com & kosey chanan sathh