Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੀ ਉਡੀਕ ਚ ਸ਼ਾਮ ਇਹ ਢ੍ਲਦੀ ਰਹੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਤੇਰੀ ਉਡੀਕ ਚ ਸ਼ਾਮ ਇਹ ਢ੍ਲਦੀ ਰਹੀ

ਤੇਰੀ ਉਡੀਕ ਚ ਸ਼ਾਮ ਇਹ ਢ੍ਲਦੀ ਰਹੀ
ਵਿਚ ਰੂਹ ਮੇਰੀ ਚੀਸ ਇਕ ਪ੍ਲਦੀ ਰਹੀ

ਚੰਨ ਤਾਰਿਆ ਦੇ ਰਾਹੀ ਕਾਲੀ ਰਾਤ ਇਹ
ਤੇਰੇ ਸੁਨੇਹੇ ਵੀ ਮੈਨੂੰ ਘਲਦੀ ਰਹੀ

ਕਿਣ੍ਮਿਣ ਕਦੇ ਤੇ ਫ਼ਿਰ ਕਦੇ ਬਣ ਤ੍ਰੇਲ ਇਹ
ਕੁਦਰਤ ਵੀ ਅੱਖਾ ਅਪ੍ਣੀਆ ਮਲਦੀ ਰਹੀ

ਯਾਦਾ ਨੇ ਗਲਵਕੜੀ ਮੈਨੂੰ ਪਾਈ ਐਸੀ
ਤੇਰੀ ਮਹਿਕ ਵਿਚ ਰੂਹ ਦੇ ਰਲਦੀ ਰਹੀ

ਜਿਸ ਵਿਚ ਸਿਮਟ ਜਾਵੇ ਦੁਨੀਆ ਇਹ ਮੇਰੀ
ਮੈਨੂੰ ਖਬਰ ਬਸ ਉਸ ਇਕੋ ਪਲ ਦੀ ਰਹੀ

ਮੌਜਾ ਤੇਰੀਆ ਵਿਚ ਮੇਰੀ ਇਹ ਜ਼ਿੰਦਗੀ
ਨਾ ਲੋੜ ਮੈਨੂੰ ਹੁਣ ਕਿਸੇ ਹਲ ਦੀ ਰਹੀ

ਤੂੰ ਹੋਵੇ ਤਾਂ ਮੈ ਇਸ ਹੀ ਪਲ ਵਿੱਚ  ਜੀਵਾ
ਕਲ ਦਾ ਨ ਦੁਖ ਨਾ ਹੀ ਉਡੀਕ ਕਲ ਦੀ ਰਹੀ

ਮਿਲ਼੍ਣਾ ਕਦੇ ਹੈ ਫਿਰ ਵਿਛੜਣਾ ਆਪਣਾ
ਇਹੋ ਕਹਾਣੀ ਅਜ਼ਲ ਤੋਂ ਅਜਲ ਦੀ ਰਹੀ

 

-Arinder

24 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 g.

24 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

wow..so good.

24 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

as usual... great piece of work 22 g....

 

bahut wadhiya... aidan hee share karde reha karo... :)

24 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia 22 g ........grt work

24 Feb 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

bahut hi sohna likheya hai g...

 

25 Feb 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

shukriyaa....

26 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sat shri akal ji

 

ਮੌਜਾ ਤੇਰੀਆ ਵਿਚ ਮੇਰੀ ਇਹ ਜ਼ਿੰਦਗੀ
ਨਾ ਲੋੜ ਮੈਨੂੰ ਹੁਣ ਕਿਸੇ ਹਲ ਦੀ ਰਹੀ

 

inha lines vich pyar d defination and ahemiyat kine sohne andaz vich dasi hai.

 

Good Job

26 Feb 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

shukriyaa.....

28 Feb 2010

Reply