Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਏ ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
ਹਾਏ .....

ਗਮਾਂ ਮੇਰਿਆਂ ਦਾ ਫ਼ੈਸਲਾ ਹਾਲੇ ਤੀਕ ਹੋਇਆ ਨਾ..
ਲੱਖਾਂ ਜ਼ਖਮ ਰਿਸਨ ਸਿਨੇ ਤੇ'
ਵੇਖ ਹਾਲ ਮੇਰੇ ਹੰਝੂ ਇੱਕ ਵੀ ਕਿਸੇ ਦਾ ਚੋਇਆ ਨਾ..
ਰਾਤ ਸਾਰੀ ਜਾਗਦਿਆ ਹੀ ਲੰਘ ਜਾਦੀ ਏ..
ਦਿਨ ਚੜਦੇ ਵੀ ਹਨੇਰਾ ਜਿਹਾ ਹੀ ਜਾਪੀ ਜਾਵੇ...
ਮੋਹ ਪਿਆਰ ਦੀਆ ਬਾਤਾਂ ਤਾਂ ਹੁਣ ਰਹਿਆ ਨਾ..
ਕੋਲ ਹੁੰਦਿਆ ਹੋਇਆ ਵੀ ਜੱਗ ਪਾਸਾ ਵੱਟੀ ਜਾਵੇ..

ਸੱਚ ਸਿਆਨੇ ਕਹਿੰਦੇ ਨੇ..ਬੰਦਾ ਆਪਣੀ ਕੀਤੀ ਪਾਉਦਾਂ ਏ..
ਫਿਰ ਕਿਉ ਕੋਈ ਮੇਰਾ ਫਿਕਰ ਕਰੂ..
ਰੱਬ ਜਾਨੇ ਹਾਲੇ ਕਿੰਨੀਆਂ ਕੂ ਸਜ਼ਾਵਾ ਨੇ,
ਮੈ ਕਿਸ ਕਿਸ ਦਾ ਭੁਗਤਾਨ ਕਰੂ...
ਯਾਦਾਂ ਵਾਲਾ ਦੀਵਾਂ ਓਨੀਂ ਦੇਰ ਨਹੀ ਬੁੱਝਦਾ,
ਜਦੋ ਤੀਕ ਨਹੀ ਬਿਨ ਸਾਹਾਂ ਦੇ ਮਰੂ...
ਸਭ ਦਾ ਗੁਣੇਗਾਰ ਮੈਂ, ਸਭ ਨੂੰ ਗਿਲਾ ਸ਼ਿਕਵਾ ਏ..
"ਹਨੀ" ਸੋਚਦਾ ਹਾਂ ਅੱਜ ਕਿਵੇ ਮੈਂ ਸਭ ਦੀ ਹਾਏ ਜਰੂ...।।

25 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Good one. Jeooo

25 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

waah honey 22 bahut khoob

25 Feb 2010

Reply