Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਲਮ ਮੇਰੀ ਸੀ ਜਿਸ ਦਿਨ ਟੁੱਟੀ ਉਹ ਦਿਨ ਬਸ ਕਿਆਮਤ ਸੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਕਲਮ ਮੇਰੀ ਸੀ ਜਿਸ ਦਿਨ ਟੁੱਟੀ ਉਹ ਦਿਨ ਬਸ ਕਿਆਮਤ ਸੀ

ਕਲਮ ਮੇਰੀ ਸੀ ਜਿਸ ਦਿਨ ਟੁੱਟੀ ਉਹ ਦਿਨ ਬਸ ਕਿਆਮਤ ਸੀ
ਤਸੱਲੀ ਹੈ ਮੈਨੂੰ ਫਿਰ ਵੀ ਸੋਚ ਤਾਂ ਮੇਰੀ ਸਲਾਮਤ ਸੀ

ਨ ਗਲ ਸੀ ਲਾ ਸਕੇ ਭਾਵੇਂ ਲਹੂ ਸੀ ਲਾਲ  ਵੀਰਾਂ ਦਾ
ਸੀ ਦੀਵਾਰ ਬਣ ਗਈ ਜੋ ਧਰ੍ਮੀਆਂ ਦੀ ਲਿਆਕਤ ਸੀ

ਉਘੜ ਕੇ ਨਾਮ ਨਾ ਉਸਦਾ ਸੀ ਆਇਆ ਮੇਰੇ ਗੀਤਾਂ ਵਿਚ
ਉਮਰ ਭਰ ਉਸ ਨੂੰ ਮੇਰੇ ਨਾਲ ਬਸ ਇਹ ਇਕ ਸ਼ਿਕਾਅਤ ਸੀ

ਰਹਿੰਦੀਆਂ ਉਡੀਕਾ ਪਾਜ਼ੇਬਾ ਦੀ ਆਵਾਜ਼ ਦੀਆਂ ਹੁਣ
ਗਿਆ ਬਣ ਅਜ ਹੈ ਸੁਪਨਾ ਜੋ ਕਦੇ ਹੁੰਦਾ ਹਕੀਕਤ ਸੀ

ਹੈ ਚੰਨ ਇਹ ਪੁੰਨਿਆ ਦਾ ਤੇ ਚੜੇ ਤਾਰੇ ਨੇ ਅਸ੍ਮਾਨੀ
ਰਾਤ ਦੀ ਫੁਲ੍ਕਾਰੀ ਤੇ ਦੇਖੀ ਅਜਬ ਹੀ ਮੁਸਕਰਾਹਟ ਸੀ

ਹਟੇ ਬੱਦਲ ਤੇ ਕਿਰਨਾਂ ਫਿਰ ਨੇ  ਉੱਬਰ ਕੇ ਅਜ ਆਈਆਂ
ਹਵਾਵਾਂ ਚੰਦ ਹੀ ਬਸ ਰੌਸ਼ਨੀ ਦੀ ਜ਼ਮਾਨਤ ਸੀ

ਦਿਤੇ ਨੇ ਝਾੜ ਫੁਲ ਪੱਤੇ ਦਰਖਤਾਂ ਵਿਚ ਇਸ ਪਤ੍ਝੜ ਦੇ
ਧਰਤ ਨੂੰ ਆਉਂਦੀ ਫ਼ਿਜ਼ਾ ਲਈ ਬਿਰ੍ਖਾਂ ਵਲੋ ਇਹ ਲਾਗਤ ਸੀ

ਹੰਝੂ ਚੰਨ ਤਾਰੇ ਰੁੱਖਾਂ ਨੂੰ ਗੀਤਾ ਵਿਚ ਹੈ ਪਰੋ ਦਿੱਤਾ
ਮੇਰੀ ਇਸ ਸੋਚ ਦੀ ਕੁਦਰਤ ਨੂੰ ਛੋਟੀ ਜਿਹੀ ਇਬਾਦਤ ਸੀ

 

-Arinder

25 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

sire aa bai ....

25 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome 22 g...

 

kya baat ae.. nazaara aa geya parh ke baabeyo..... bahut wadhiya...!!

25 Feb 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

ਉਘੜ ਕੇ ਨਾਮ ਨਾ ਉਸਦਾ ਸੀ ਆਇਆ ਮੇਰੇ ਗੀਤਾਂ ਵਿਚ
ਉਮਰ ਭਰ ਉਸ ਨੂੰ ਮੇਰੇ ਨਾਲ ਬਸ ਇਹ ਇਕ ਸ਼ਿਕਾਅਤ ਸੀ

ਰਹਿੰਦੀਆਂ ਉਡੀਕਾ ਪਾਜ਼ੇਬਾ ਦੀ ਆਵਾਜ਼ ਦੀਆਂ ਹੁਣ
ਗਿਆ ਬਣ ਅਜ ਹੈ ਸੁਪਨਾ ਜੋ ਕਦੇ ਹੁੰਦਾ ਹਕੀਕਤ ਸੀ

kyaa baat ae veer g .... bahut hi wadiya... ruh kande khade ho gye..att da likheya hai g..

25 Feb 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

rachna pasnd karn layee shukriyaa...

26 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਓ ਬਾਈ...........ਕਮਾਲ ਹੀ ਕਰਤਾ .ਸਿਰੇ ਲਾ ਤੀ ਯਾਰ........hats off

26 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

arinder ji

 

 

.............................................................................

 

koi word nae likhan lae

par emotions nu nichod k kalam ch pa leya tusi

awesome

26 Feb 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

rachna pasand karn layee shukriyaa....

28 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਤਸੱਲੀ ਹੈ ਮੈਨੂੰ ਫਿਰ ਵੀ ਸੋਚ ਤਾਂ ਮੇਰੀ ਸਲਾਮਤ ਸੀ..

bht umda ji.. keep it up..

01 Mar 2010

Reply