Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਦਾ ਬਹਾਰ ਯਾਰੀਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
ਸਦਾ ਬਹਾਰ ਯਾਰੀਆਂ

sat siri akal g

dis 1 is my 1st poetry... jado kagaz te kalam nal kheadna shuru kita c odo eh likheya c pehli waar... te hounsla affzai kita c odo \"Mavi g \" jinha to bahut kujh sikheya hai g mei..

 

special thnx for Mavi g jinha ne eh poetry odo punjabi ch type kiti c mere lyi.. jado mainu punjabi type nhi c karni aundi...so oh kujh lines tuhade nal sanjhiya karan jaa reha haa.. umeed karda haa tusi apne vichar jarur sanjhe karoge..

dhanwad g

25 Feb 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

ਉਹ ਵਕਤ ਯਾਦ ਆਉਂਦਾ ਏ
ਜਿਹੜਾ ਯਾਰਾਂ ਨਾਲ ਸੀ ਬਿਤਾਇਆ ,
ਉਹ ਦਿਨ ਹੁਸੀਨ ਹੁੰਦਾ ਸੀ
ਜਿਹੜਾ ਸ਼ਰਾਰਤਾਂ ਨਾਲ ਸੀ ਲੰਘਾਇਆ
ਛੋਟੇ ਛੋਟੇ ਹੁੰਦੇ ਸੀ ਚਾਅ
ਨਾ ਵਕਤ ਦਾ ਪਤਾ ਸੀ
ਨਾ ਫਿਕਰਾਂ ਦਾ ਸੀ ਕੋਈ ਸਰਮਾਇਆ
ਪਤੰਗਾਂ ਪਿੱਛੇ ਲੜ ਪੈਂਦੇ ਸੀ
ਤੇਰੀ ਡੋਰ ਕੱਚੀ ਮੈਂ ਮਾਝਾ ਨਵਾਂ ਲਾਇਆ
ਹੱਕ ਮਾਰ ਕੇ ਘੰਮਣ ਜਾਣਾ
ਭਾਵੇਂ ਲੱਖ ਕੋਈ ਹੋਵੇ ਪਰਾਹੁਣਾ ਆਇਆ
ਬਹਿ ਕੇ ਮੋੜ ਤੇ ਗੰਨੇ ਚੂਪਣੇ
ਕੋਈ ਟਰਾਲਾ ਸੁੱਕਾ ਨਹੀਂ ਸੀ ਲੰਘਾਇਆ
ਸੁਫਨੇ ਵਿੱਚ ਮਾਸ਼ੂਕ ਦਾ ਮਿਲਣਾ
ਤੇ ਬਹਿ ਕੇ ਇਕੱਠੇ ਮਜ਼ਾਕ ਉਡਾਉਣਾ
ਸਾਰਾ ਦਿਨ ਗੇੜੀਆਂ ਮਾਰੀ ਜਾਣਾ
ਤੇ ਉਧਰੋਂ ਕੋਈ ਜਵਾਬ ਨਾ ਆਉਣਾ
ਹੋ ਕੇ ਐਵੇਂ ਉਦਾਸ ਪਲ ਵਿੱਚ ਹੀ ਗੁੰਮਸੁਮ ਹੋ ਜਾਣਾ
ਹਸਣ ਨੂੰ ਦਿਲ ਨਹੀਂ ਕਰਨਾ
ਬਸ ਸੈਡ ਸੌਂਗ ਹੀ ਸੁਣੀ ਜਾਣਾ
ਨਾਲ ਯਾਰਾਂ ਦੇ ਪਤਾ ਨਹੀਂ ਕਦੋਂ ਦਿਨ ਸੀ ਲੰਘ ਜਾਣਾ
ਵੱਡੀਆਂ ਵੱਡੀਆਂ ਗੱਪਾਂ ਮਾਰਨੀਆਂ
ਤੇ ਸੁੱਤੇ ਪਿਆਂ ਵੀ ਹੱਸੀ ਜਾਣਾ
ਪੜ੍ਹਾਈ ਦੀ ਫਿਕਰ ਕਦੇ ਕੀਤੀ ਨਹੀਂ
ਨਕਲ ਮਾਰ ਕੇ ਹੀ ਪਾਸ ਹੋਈ ਜਾਣਾ
ਸੋਚਦੇ ਸੀ ਦਸਵੀਂ ਹੋ ਗਈ ਬਾਰ੍ਹਵੀਂ ਵੀ ਲੰਘ ਗਈ
ਹੌਲੀ ਹੌਲੀ ਬੀ ਏ ਨੇ ਵੀ ਪਾਸ ਹੋ ਈ ਜਾਣਾ
ਓਪਰੀਆਂ ਫੜ੍ਹਾਂ ਨਹੀਂ ਸਨ
ਨਾ ਸੀ ਗਰੂਰ ਪੈਸੇ ਦਾ ਕਿਸੇ ਨੂੰ
ਅਸੀਂ ਹਮੇਸ਼ਾ ਇਕੱਠੇ ਰਹਾਂਗੇ
ਇੱਕ ਦੂਜੇ ਨੂੰ ਕਹੀ ਜਾਣਾ
ਕੋਈ ਇੱਕ ਨਾ ਮਿਲੇ ਕਿਸੇ ਦਿਨ
ਸਾਰਾ ਦਿਨ ਉਸ ਬਾਰੇ ਹੀ ਪੁੱਛੀ ਜਾਣਾ
ਲੰਘੀ ਉਮਰ ਤੇ ਪੈ ਗਈ ਜ਼ੁੰਮੇਵਾਰੀ
ਕਿਸੇ ਨੂੰ ਕੁਝ ਯਾਦ ਹੋਵੇ ਨਾ ਹੋਵੇ
ਪਰ ਨਹੀਂ ਭੁੱਲਦੀ ਕਾਲਿਜ ਤੱਕ ਦੀ ਯਾਰੀ
ਅੱਜ ਵਕਤ ਬਦਲਿਆ ਸੋਚ ਬਦਲੀ
ਦੁਨੀਆਂ ਕਹਿੰਦੀ ਮੈਂ ਅਮੀਰ ਬਣ ਜਾਣਾ
ਪੈਸੇ ਪਿੱਛੇ ਦੇਸ਼ ਛੱਡ ਦੇਉਂ ਘਰ ਛੱਡ ਦੇਉਂ
ਪਰ ਮੈਂ ਤੇ ਕਨੇਡਾ ਹੀ ਜਾਣਾ
ਉਹਨਾਂ ਪਲਾਂ ਨੂੰ ਕਦੇ ‘ਹਨੀ’ ਭੁੱਲਿਆ ਨਹੀਂ
ਸਗੋਂ ਦਿਲ ਵਿੱਚ ਸੰਭਾਲੀ ਬੈਠਾ ਏ
"ਹਨੀ"ਕੁਝ ਯਾਰ ਮੇਰੇ ਵੀ ਬਾਹਰ ਚਲੇ ਗਏ
ਕੁਝ ਨੂੰ ਪੈਸੇ ਦਾ ਗਰੂਰ ਮਾਰੀਂ ਬੈਠਾ ਏ ।
...Harkaran Singh....

25 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g...

26 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

waah honey bai kmaal da likhia yaar ...............bahut hi sohna.......... .thanx for sharing

26 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

sire la ti malko ....bahut khoob janab....

kehnde ne pehla piyar te pehla yaar kade nai bhulda....

ਔਖੇ ਵੇਲੇ ਕੰਮ ਆਉਣਾ ਦੋਵੇ ਹਥੀ ਯਾਰਾ ਨੇ

ਪੁਰਾਣੀਆਂ ਖੁਰਾਕਾ ਤੇ ਪੁਰਾਣੇ ਬੇੱਲੀ ਯਾਰਾ ਨੇ

ਗੱਲਾਂ ਸਚੀਆਂ ਦੇ ਗਾਹਕ ਸਿਆਣੇ ......

ਨਵਿਆਂ ਦੇ ਗਲ ਲਗ ਕੇ ...ਤੂ ਭੁਲ ਗਇਓ ਯਾਰ ਪੁਰਾਣੇ ...

ਪਰ ਨਵਿਆਂ ਦੇ ਗਲ ਲਗ ਕੇ ਲੋਕੀ ਭੁਲ ਜਾਂਦੇ ਨੇ ਯਾਰ ਪੁਰਾਣੇ ....

 

26 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

nice effort ji

26 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

harkaran ji

 

aah tan tusi har naujwaan de dil d gal badey sohne shabdan ch byan kar diti hai. sachin kinni life change ho jaandi hai,zindgi d jado jehad vich..............

 

 

thanx.

26 Feb 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

 

bahut bahut dhandwadd g app g da..

26 Feb 2010

Reply