Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਮਾਂ ਦੀ ਰਾਤ .. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
ਗ਼ਮਾਂ ਦੀ ਰਾਤ ..

ਅੱਜ ਫਿਰ ਗ਼ਮਾਂ ਦੀ ਰਾਤ ਆਈ..
ਤੇ ਨੈਣੋ ਨੀਰ ਮੇਰੇ ਸੁਕੇ ਨਾ..
ਕੋਈ ਕਿਵੇ ਸੱਮਝੂ ਦਰਦਾਂ ਨੂੰ..
ਹਨੇਰੇ ਵਿੱਚ ਅੱਥਰੂ ਕਦੇ ਦਿਸੱਦੇ ਨਾ..
ਮੈਂ ਤੇ ਯਾਦਾਂ ਯਾਰ ਦੀਆਂ..
ਦੋਵੇ ਬਹਿ ਕੇ ਗਲਾਂ ਕਰਦੇ ਹਾਂ..
ਉ ਕਿਨਾਂ ਚੰਗਾਂ ਹੁੰਦਾ..
ਜੇ ਅਸੀਂ ਕਦੇ ਵਿਛੜਦੇ ਨਾ..

ਹੋਲੀ ਹੋਲੀ ਯਾਦਾਂ ਦਾ ਝੂੰਡ ਇੱਕਠਾ ਹੋ ਗਿਆ
ਪਾਸਾਂ ਮੈਂ ਵੀ ਵੱਟਇਆ ਨਾ,
ਤੇ ਸਤਾਉਣੋ ਉਹਨਾਂ ਵੀ ਛੱਡਇਆ ਨਾ..
ਇੱਕ ਇੱਕ ਪਲ ਵੇਖਿਆ,,
ਜ਼ਿਨਾਂ ਚ' ਦੁੱਖ-ਸੁੱਖ ਕਦੇ ਵੰਡਿਆ ਸੀ..
ਬੜੀ ਸੁਹਾਨੀ ਸ਼ਾਮ ਦਾ ਵੇਲਾ ਸੀ..
ਜਦੋ ਇਜ਼ਹਾਰ ਕਰਨ ਲਗੇ ਸੀ ਮੈਂ ਸੰਗਿਆ ਨਾ..

ਉਹ ਤੁਰ ਗਏ ਲਾ ਕੇ ਬਹਾਨਾ ਮੁਝਬੂਰੀ ਦਾ..
ਮੈਂ ਸਵਾਲ ਕੋਈ ਵੀ ਪੁਛਿਆ ਨਾ..
ਇੱਕ ਵਾਰ ਤੇ ਦਸ ਦਿੰਦੇ ਕਿ ਸੀ ਖਤਾ..
ਐਵੇ ਦਿਲ ਨੂੰ ਸਜ਼ਾ ਮੈਂ ਦਿੰਦਾ ਨਾ..
ਹਾਰ ਕੇ ਪੁਛਿਆ ਮੈਂ ਉਸ ਰੱਬ ਨੂੰ..
ਰੱਬਾ ਕਿਉ ਹੱਥੀ ਲਕੀਰਾਂ ਖਿਚਿਆਂ ਨਾ..
ਹਨੀ ਸੁਖਾਂ ਦੀ ਗੱਲ ਨਹੀ ਕਰਦਾ..
ਕਿਉ ਦੁਖ ਮੇਰਾ ਹੀ ਮੁੱਕਦਾ ਨਾ..

26 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bahut khoob jnaab....

27 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob mitra.

27 Feb 2010

Reply