Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਜ਼ਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਨਜ਼ਮ

ਦਿਲ
ਪਤਾ ਹੈ
ਤੂੰ ਪਰਤ ਕੇ ਨਹੀਂ ਆ ਸਕਦੀ।

ਮੇਰੀ ਉਜੜੀ ਜ਼ਿੰਦਗੀ ਨੂੰ
ਫੇਰ ਨਹੀਂ ਵਸਾ ਸਕਦੀ,
ਪੈ ਗਈਆਂ ਦੂਰੀਆਂ
ਚਾਹ ਕੇ ਵੀ ਨਹੀਂ ਮਿਟਾ ਸਕਦੀ।
ਬੜਾ ਸਮਝਾਇਆ ਹੈ
ਮੈਂ ਦਿਲ ਮਰਜਾਣੇ ਨੂੰ,
ਪਰ ਦਿਲ ਤਾਂ ਦਿਲ ਹੈ,
ਛੱਡਦਾ ਹੀ ਨਹੀ ਜਿੱਦ,
ਤੈਨੂੰ ਪਿਆਰ ਕਰਨ ਦੀ!!

-ਹਰਮੇਲ ਪਰੀਤ

26 Feb 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bahut vadia janab .....

ਕੁਛ ਵੇਖਿਆ ਨਾ ਅਗੇ ਪਿਛੇ ਤੇ ਸਾਰੀ ਜ਼ਿੰਦਗੀ ਓਹਦੇ ਨਾਵੇ ਲਾ ਦਿਤੀ ,

ਮੈ ਉਡੀਕਦਾ ਰਿਹਾ ਓਹਦੇ ਇਕ ਹੁਗਾਰੇ ਨੂ ਤੇ ਓਹਨੇ ਮਜਬੂਰੀ ਕਹ ਕੇ ਗਲ ਮੁਕਾ ਦਿਤੀ ,

27 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 g bahut khoob.

27 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice written 22 g.............

27 Feb 2010

Reply