|
|
|
|
|
|
Home > Communities > Punjabi Poetry > Forum > messages |
|
|
|
|
|
ਤੋਹਫ਼ੇ (Tohfe) |
ਦਾਗ ਦੁਨਿਆ ਨੇ ਦਿੱਤੇ ਜ਼ਖਮ ਜ਼ਮਾਨੇ ਤੋਂ ਮਿਲੇ ਸਾਨੂ ਇਹ ਤੋਹਫ਼ੇ ਓਹਦੇ ਯਾਰਾਨੇ ਤੋਂ ਮਿਲੇ
ਅਸੀਂ ਹਰ ਵਾਰ ਤਰਸੇ ਓਹਦੀ ਹਰ ਮੁਲਾਕਾਤ ਨੂੰ ਜਦ ਵੀ ਓਹ ਹੋ ਕੇ ਖੁਸ਼ ਕਿਸੇ ਬੇਗਾਨੇ ਨੂੰ ਮਿਲੇ
ਜੇ ਓਹ ਆਪ ਆਉਂਦੇ ਤੇ ਨਾ ਰਹਿੰਦਾ ਭਰਮ ਕੋਈ ਸਾਡੇ ਦਿਲ ਚ ਕੀ ਮਿਲਣਾ ਓਹ ਜੇ ਓਹ ਕਿਸੇ ਦੇ ਮਿਲਾਉਣੇ ਤੇ ਮਿਲੇ
"ਗੁਰਜੀਤ" ਕਿਦਾਂ ਮਨਾਂ ਕੇ ਤੂੰ ਭੁਲ ਗਿਆ ਹੈਂ ਉਸਨੂੰ ਜਦ ਓਹਦੇ ਖ਼ਤ ਅੱਜ ਵੀ ਪਏ ਥਲੇ ਸਿਰਹਾਣੇ ਦੇ ਮਿਲੇ
*********************************************************
Daag Dunia Ne Ditte Zakham Zamane Ton Mile Saanu Eh Tohfe Ohde Yaarane Ton Mile
Asi Har Waar Tarse Ohdi Har Mulakaat Nu Jad Vi Oh Ho Ke Khush Kise Begaane Nu Mile
Je Oh Aap Aaunde Te Na Rehanda Bharam Koi Saade Dil Ch Ki Milna Je Oh Kise De Milaune Te Mile
"Gurjeet" Kidan Mana Ke Tu Bhul Gaya Hain Usnu Jad Ohde Khat Ajj Vi Paye Thalle Sirhane De Mile
|
|
01 Mar 2010
|
|
|
|
|
|
gurjeet ji boh sohna likhea hai
"khat aaj v sirhane thalley mile"
share karde rehna.
|
|
01 Mar 2010
|
|
|
|
waah gurjit bai kaim likhia ..........keep it up
|
|
01 Mar 2010
|
|
|
|
|
bahut wadhiya 22 g....
keep sharing..!!
|
|
01 Mar 2010
|
|
|
|
bohat bohat dhanwaad ji saareya da
|
|
03 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|