|
|
|
|
|
|
Home > Communities > Punjabi Poetry > Forum > messages |
|
|
|
|
|
ਖਵਾਹਿਸ਼ਾਂ ਦਾ ਕਾਫ਼ਲਾ |
ਮੰਜ਼ਿਲ ਤੇ ਪਹੁੰਚ ਕੇ ਲੁੱਟਿਆ ਗਿਆ ਖਵਾਹਿਸ਼ਾਂ ਦਾ ਕਾਫ਼ਲਾ, ਰੀਝਾਂ ਦੇ ਰੰਗ ਉੱਡ ਗਏ ਮਜਬੂਰੀਆਂ ਦੀ ਧੁੱਪ ਦੇਖ ਕੇ, ਓਹ ਜੋ ਕਹਿੰਦੇ ਸੀ ਮਰਦੇ ਦਮ ਤੱਕ ਤੇਰੇ ਹਾਂ, ਆਏ ਤੇ ਮੁੜ ਗਏ ਮੇਰੇ ਸਿਵੇ ਦੀ ਅੱਗ ਸੇਕ ਕੇ, ਓਹ ਬੇਵਫ਼ਾ ਨਹੀਂ ਮਜਬੂਰ ਜ਼ਰੂਰ ਸੀ ਇਹ ਮੈਨੂੰ ਪਤਾ ਏ, ਇਸੇ ਲਈ ਮਰਦੇ ਹੋਏ ਵੀ ਨੈਣ ਸੀ ਓਹਨਾਂ ਦੀ ਰਾਹ ਦੇਖਦੇ, ਮੇਰੀ ਉਮੀਦ ਖਤਮ ਨਹੀਂ ਹੋਈ ਮਰਦੇ ਦਮ ਤੱਕ, ਚਾਹੇ ਬਰਾੜ ਦੀ ਸਾਹਾਂ ਦੀ ਡੋਰ ਟੁੱਟ ਗਈ ਇਹ ਖਲਾਅ ਦੇਖਦੇ
|
|
01 Mar 2010
|
|
|
|
|
|
Good one veer...
keep writing..!!
|
|
02 Mar 2010
|
|
|
|
bahut khoobsurat khiyaal bai g
|
|
02 Mar 2010
|
|
|
|
|
ਓਹ ਬੇਵਫ਼ਾ ਨਹੀਂ ਮਜਬੂਰ ਜ਼ਰੂਰ ਸੀ ਇਹ ਮੈਨੂੰ ਪਤਾ ਏ, ਇਸੇ ਲਈ ਮਰਦੇ ਹੋਏ ਵੀ ਨੈਣ ਸੀ ਓਹਨਾਂ ਦੀ ਰਾਹ ਦੇਖਦੇ,
nice thoughts...bohat vadiya...keep it up
|
|
02 Mar 2010
|
|
|
|
bahut vadhia brar bai ..........grt job
|
|
02 Mar 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|