|
|
|
|
|
|
Home > Communities > Punjabi Poetry > Forum > messages |
|
|
|
|
|
ਇੱਕ ਵਾਦਾ |
ਮੈਥੋਂ ਭੁੱਲ ਜਾਣ ਦਾ ਵਾਦਾ ਲੈ ਦਿਲੋਂ ਕੱਢ ਗਏ, ਫ਼ਿਰ ਜਾਂਦੇ-੨ ਯਾਦਾਂ ਕਿਉਂ ਛੱਡ ਗਏ, ਓਹ ਕਹਿੰਦੇ ਸਾਨੂੰ ਬਦਨਾਮ ਨਾ ਕਰੀਂ, ਆਪਣੇ ਇਸ਼ਕ ਦਾ ਚਰਚਾ ਸ਼ਰੇਆਮ ਨਾ ਕਰੀਂ, ਤੈਨੂੰ ਸਾਡੇ ਇਸ਼ਕ ਦਾ ਵਾਸਤਾ ਏ ਬਰਾੜ ਸਾਡਾ ਨਾਮ ਨਾ ਲਵੀਂ, ਦਰਦ ਦਿਲ ਦਾ ਰੱਖੀਂ ਦਿਲ ਵਿੱਚ ਸ਼ਰੇਆਮ ਨਾ ਕਹੀਂ, ਦੇਖੀਂ ਕਿਤੇ ਭੇਦ ਦਿਲ ਵਾਲੇ ਖੁੱਲ੍ਹ ਜਾਣ ਨਾ, ਰੱਖੀਂ ਅੱਥਰੂ ਬੋਚ-੨ ਕੇ ਕਿਤੇ ਇਹ ਮੋਤੀ ਡੁੱਲ੍ਹ ਜਾਣ ਨਾ, ਕੀ ਦੱਸਾਂ ਖੌਰੇ ਕਿਹੜਾ ਅੱਥਰੂ ਸਾਂਭ ਹੋਇਆ ਕਿਹੜਾ ਚੋ ਗਿਆ, ਯਾਦਾਂ ਦੀ ਧੁੰਦ ਚ’ ਹੁਣ ਤੇ ਨਜ਼ਰ ਨਹੀਂ ਆਉਂਦਾ ਕਿ ਕਿਹੜਾ ਵਾਦਾ ਰੱਖ ਸਕਿਆ ਤੇ ਕਿੱਥੇ ਬੇਵਫ਼ਾ ਹੋ ਗਿਆ,.
|
|
02 Mar 2010
|
|
|
|
bohat vadia janaab....last line was amazing....keep it up
|
|
02 Mar 2010
|
|
|
|
grt lines brar saheb ................ keep writing
|
|
02 Mar 2010
|
|
|
|
|
ਕੀ ਦੱਸਾਂ ਖੌਰੇ ਕਿਹੜਾ ਅੱਥਰੂ ਸਾਂਭ ਹੋਇਆ ਕਿਹੜਾ ਚੋ ਗਿਆ
brar ji boh shaandaar and asliyat nu roopmaan karan wali rachna hai.
awesome
|
|
02 Mar 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|