Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਸੱਚ

ਇੱਕ ਤੇਰਾ ਵੀ ਏ ਸੱਚ,
ਇੱਕ ਮੇਰਾ ਵੀ ਏ ਸੱਚ..
ਤੇਰਾ ਸੱਚ ਇਉਂ ਮੇਰੇ ਅੰਗ-ਸੰਗ,
ਜਿਉਂ ਪੈਰੀਂ ਖੁੱਭਿਆ ਕੱਚ..
ਮੈਂ ਤਾਂ ਕਿਤੇ ਲੁਕਿਆ ਰਹਿ ਜਾਣਾ,
ਤੂੰ ਉੱਡਣਾ ਭਾਂਬੜ ਮੱਚ...
ਸਬਰਾਂ ਦਾ ਬੰਨ ਨਾ ਖੁਰ ਜਾਏ,
ਹੋਈ ਜ਼ੁਲਮਾਂ ਵਾਲੀ ਅੱਤ...
ਅੱਕਾਂ ਦਾ ਦੁੱਧ ਨੀ ਚੋਈਦਾ,
ਲੈ ਲਈਂ ਸਿਆਣੀ ਮੱਤ..
ਅਜੇ ਵਸਲ ਦੀ ਰੂਹ ਪਿਆਸੀ ਏ,
ਭਾਵੇਂ ਹੰਝੂਆਂ ਭਰਿਆ ਗੱਚ...
ਇਸ਼ਕੇ ਦੀਆਂ ਪੀਂਘਾਂ ਝੂਟਦਿਆਂ,
ਨਈਉਂ ਅੰਬਰੀਂ ਲੱਗਦੀ ਲੱਤ..
ਪੈਰੀਂ ਬੰਨ ਘੁੰਗਰੂ ਰਜ਼ਾ ਦੇ,
ਚੱਲ ਕੋਠੇ ਚੜ ਕੇ ਨੱਚ...
ਪੈਰੀਂ ਬੰਨ ਘੁੰਗਰੂ ਰਜ਼ਾ ਦੇ,
ਚੱਲ ਕੋਠੇ ਚੜ ਕੇ ਨੱਚ...

02 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਅਜੇ ਵਸਲ ਦੀ ਰੂਹ ਪਿਆਸੀ ਏ,
ਭਾਵੇਂ ਹੰਝੂਆਂ ਭਰਿਆ ਗੱਚ...
ਇਸ਼ਕੇ ਦੀਆਂ ਪੀਂਘਾਂ ਝੂਟਦਿਆਂ,
ਨਈਉਂ ਅੰਬਰੀਂ ਲੱਗਦੀ ਲੱਤ..

 

 

awesome 22 g...........!!!!!

no words...

02 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22. Great aa. I m speechless. Hats off

02 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

grt bai ji ....bahut khoobsurat likhia ji 

02 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

sari wording he bht wdhiya.. but ah line pdke sachi mere paer ch pain jehi hoyi..:(

ਤੇਰਾ ਸੱਚ ਇਉਂ ਮੇਰੇ ਅੰਗ-ਸੰਗ,
ਜਿਉਂ ਪੈਰੀਂ ਖੁੱਭਿਆ ਕੱਚ..

02 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut bahut shukriya aa g sareyan da ..hausla afzai layi ....

02 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਪੈਰੀਂ ਬੰਨ ਘੁੰਗਰੂ ਰਜ਼ਾ ਦੇ,
ਚੱਲ ਕੋਠੇ ਚੜ ਕੇ ਨੱਚ...

awesome ji

 

 

02 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut bahut shukriya hardeep g ...

02 Mar 2010

Reply