Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜ ਫ਼ਿਰ ਮੈਂ ਆਇਆ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਅੱਜ ਫ਼ਿਰ ਮੈਂ ਆਇਆ ਹਾਂ

ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ,
ਕੁਝ ਹੰਝੂ ਨਮ ਨੇ ਪਲਕਾਂ ਤੇ ਕੁਝ ਵਗ ਕੇ ਸੁੱਕ ਗਏ ਨੇ,
ਜ਼ਿੰਦਗੀ ਓਸੇ ਮੋੜ ਤੇ ਰੁਕ ਗਈ ਏ ਜਿੱਥੇ ਆਪਣੇ ਹੱਥ ਛੁੱਟ ਗਏ ਨੇ,
ਪਰ ਅੱਜ ਵੀ ਤੇਰਾ ਇੰਤਜ਼ਾਰ ਮੈਂ ਕਰਦਾ ਹਾਂ ਓਦਾਂ ਹੀ ਰਾਹੀਂ ਫ਼ੁੱਲ ਵਿਛਾ ਕੇ,
ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ,
ਪੈਸੇ ਦੀ ਭੁੱਖ ਸੀ ਤੈਨੂੰ ਮੈਂ ਰੂਹਾਂ ਦੇ ਮੇਲ ਦਾ ਤਲਬਗਾਰ ਸੀ,
ਤੇਰਾ ਇਸ਼ਕ ਫ਼ਰੇਬੀ ਸੀ ਸਾਡਾ ਪਾਕ ਪਵਿੱਤਰ ਪਿਆਰ ਸੀ,
ਤੂੰ ਮਤਲਬ ਕੱਢ ਗੈਰ ਹੋਇਓਂ ਅਸੀਂ ਬਹਿ ਗਏ ਕਦਰ ਗਵਾ ਕੇ,
ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ,
ਤੂੰ ਤੋਹਮਤਾਂ ਲਾਉਣ ਦਾ ਸ਼ੌਂਕੀ ਸੀ 
ਮੈਂ ਦਰਦ ਹੰਢਾਉਣ ਦਾ ਸ਼ੌਂਕੀ ਸੀ,
ਹਾਲੇ ਤਾਂ ਮੈਂ ਕਈ ਫ਼ੱਟ ਸਹਿ ਲੈਣੇ ਸੀ ਤੂੰ ਕਿਉਂ ਬੱਸ ਕਰ ਗਿਆ ਦੋ ਚਾਰ ਹੀ ਲਾ ਕੇ,
ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ
ਤੇਰੇ ਕੋਲ ਆਇਆ ਹਾਂ ਸੁਣਕੇ ਕਿ ਤੈਂ ਮੇਰੀ ਮੌਤ ਹੈ ਰੱਬ ਤੋਂ ਮੰਗੀ,
ਲੈ ਹਾਜ਼ਿਰ ਹੈ ਤੇਰੇ ਲਈ ਨਹੀਂ ਮੇਰੀ ਜਾਨ ਤੇਰੇ ਤੋਂ ਚੰਗੀ,
ਸ਼ਾਇਦ ਬਰਾੜ ਨੂੰ ਮੁਕਤੀ ਮਿਲ ਜਾਵੇ ਖੰਜਰ ਤੇਰੇ ਹੱਥਾਂ ਚੋਂ ਖਾ ਕੇ,
ਅੱਜ ਫ਼ਿਰ ਮੈਂ ਆਇਆ ਹਾਂ ਤੇਰੀ ਮਹਿਫ਼ਿਲ ਵਿੱਚ ਸਿਰ ਝੁਕਾਕੇ

02 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

waah ji brar saheb .........grt written veer 

 

ਹਾਲੇ ਤਾਂ ਮੈਂ ਕਈ ਫ਼ੱਟ ਸਹਿ ਲੈਣੇ ਸੀ ਤੂੰ ਕਿਉਂ ਬੱਸ ਕਰ ਗਿਆ ਦੋ ਚਾਰ ਹੀ ਲਾ ਕੇ,

02 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

02 Mar 2010

Sony Punjabi
Sony
Posts: 29
Gender: Male
Joined: 28/Feb/2010
Location: Jaito
View All Topics by Sony
View All Posts by Sony
 

bahut sohna likhiya 22 g

 

02 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veer....!!

02 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਤੇਰੇ ਕੋਲ ਆਇਆ ਹਾਂ ਸੁਣਕੇ ਕਿ ਤੈਂ ਮੇਰੀ ਮੌਤ ਹੈ ਰੱਬ ਤੋਂ ਮੰਗੀ

 

pyar d inthaa hai eh satran yan injh keh lavo k kise de sache pyar d sikhar hun eh chand bol.

 

awesome

 

 

02 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

02 Mar 2010

Reply