Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੋਟੀ ਨਾ ਬਸਤਰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਰੋਟੀ ਨਾ ਬਸਤਰ
ਗ਼ਜ਼ਲ

ਕੱਲ੍ਹ ਜਿੰਨ੍ਹਾ ਨੂੰ ਰੋਟੀ ਨਾ ਬਸਤਰ ਮਿਲੇ।
ਅੱਜ ਉਹਨਾਂ ਦੇ ਹੱਥਾਂ ਚੋਂ ਸ਼ਸਤਰ ਮਿਲੇ।

ਵਾਰ ਵਾਰ ਅਸੀਂ ਆਏ ਸੀ ਮਰਹਮ ਲਈ,
ਪਰ ਤੇਰੇ ਦਰ ਤੋਂ ਸਦਾ ਨਸ਼ਤਰ ਮਿਲੇ ।

ਲਾਜ਼ਮੀ ਹੀ ਦੁੱਲਾ ਉੱਗੇਗਾ ਉਸ ਥਾਂਵੇ,
ਜਿਸ ਮਿੱਟੀ ਨੂੰ ਰੌਂਦ ਕੇ ਨਾਦਰ ਮਿਲੇ ।

ਬਿਖੜਾ ਭਾਂਵੇ ਪੈਂਡਾ ਪਰ ਰੁਕਣਾ ਨਹੀਂ,
ਨਦੀਆਂ ਨੂੰ ਨਾ ਰਸਤੇ ‘ਚ ਸਾਗਰ ਮਿਲੇ।

ਮੁਰਦਿਆਂ ਦੇ ਉੱਤੋਂ ਕੱਫ਼ਣ ਲਾਹ ਦਿਓ,
ਜਿਉਂਦਿਆਂ ਨੂੰ ਸ਼ਾਇਦ ਚਾਦਰ ਮਿਲੇ ।

ਫੇਰ ਤੁਰ ਪਏ ਹੋ ਕਰਨ ਨੂੰ ਉਦਾਸੀਆਂ,
ਸੋਚਦੇ ਹੋ ਰਸਤੇ ‘ਚ ਨਾ ਨਾਦਰ ਮਿਲੇ।

ਪੈਰਾਂ ਹੇਠ ਕਿਸੇ ਦੀ ਰੋਲ ਕੇ ਪੱਗੜੀ,
ਕਿੰਝ ਦੱਸ ਤੇਰੇ ਸੀਸ ਨੂੰ ਆਦਰ ਮਿਲੇ।



ਇਹ ਖੂਬਸੂਰਤ ਰਚਨਾ ਕੁਲਵਿੰਦਰ ਬੱਛੋਆਣਾ ਦੀ ਹੈ।
ਉਮੀਦ ਹੈ ਆਪ ਸਭ ਨੂੰ ਪਸੰਦ ਆਵੇਗੀ।
23 Jul 2009

ραℓιツ нαяιη∂єя ραℓ ѕιηgнツ
ραℓιツ
Posts: 3
Gender: Male
Joined: 18/Jul/2009
Location: patiala
View All Topics by ραℓιツ
View All Posts by ραℓιツ
 
bht vadiya hai ggggg
23 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya 22 g..!! :)
23 Jul 2009

ਐਡੀ ਸੰਧੂ - ਮਾਏ ਨੀ ਚੰਗਾ ਹੁੰਦਾ ਜੇ ਮੈ ਰੁੱਖ ਹੁੰਦਾ
ਐਡੀ ਸੰਧੂ - ਮਾਏ ਨੀ
Posts: 4
Gender: Male
Joined: 30/May/2009
Location: Ferozepur
View All Topics by ਐਡੀ ਸੰਧੂ - ਮਾਏ ਨੀ
View All Posts by ਐਡੀ ਸੰਧੂ - ਮਾਏ ਨੀ
 
..
bahut wdiya veere .......
24 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਕੱਲ੍ਹ ਜਿੰਨ੍ਹਾ ਨੂੰ ਰੋਟੀ ਨਾ ਬਸਤਰ ਮਿਲੇ।
ਅੱਜ ਉਹਨਾਂ ਦੇ ਹੱਥਾਂ ਚੋਂ ਸ਼ਸਤਰ ਮਿਲੇ


Bahut Vadhia hai G.....
24 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਮੁਰਦਿਆਂ ਦੇ ਉੱਤੋਂ ਕੱਫ਼ਣ ਲਾਹ ਦਿਓ,
ਜਿਉਂਦਿਆਂ ਨੂੰ ਸ਼ਾਇਦ ਚਾਦਰ ਮਿਲੇ ।.....bahaut hi vadiya g......u r sharing gr88888 works here...thanx a lot g
25 Jul 2009

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
wah ji wah..!! bahut hi lajaab rachna hai...great wording,,jionde raho
21 Jan 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

be-hadd kmaal hai ....

shukriyaa rupi share krn layi ...

22 Jan 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

awesome..!!

 

wah bai ji bahut khoob likheya,,jinni tareef kiti jaave ghat hai,great work..

thankx for sharing

22 Jan 2011

Reply