Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਸ਼ਰ ਮੇਰੇ ਇਸ਼ਕ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਹਸ਼ਰ ਮੇਰੇ ਇਸ਼ਕ ਦਾ

 

 

ਅੱਜ ਜਦ ਬੈਠਾ ਇਕੱਲਾ ਤੇਰੀ ਯਾਦ ਵਾਲਾ ਦੀਵਾ ਫ਼ੇਰ ਬਾਲ ਹੋ ਗਿਆ,

ਜਿਹਨਾਂ ਤੋਂ ਰਿਹਾ ਸਦਾ ਹੀ ਮੈਂ ਭੱਜਦਾ,ਫ਼ਿਰ ਸਾਹਮਣਾ ਓਹਨਾਂ ਹੀ ਗਮਾਂ ਨਾਲ ਹੋ ਗਿਆ,

ਅੱਖਾਂ ਵਿੱਚ ਪਾਣੀ ਫ਼ਿਰ ਦੋਬਾਰਾ ਆ ਗਿਆ,

ਜਦ ਯਾਦ ਤੇਰੇ ਘਰ ਦਾ ਚੁਬਾਰਾ ਆ ਗਿਆ,

ਫ਼ਿਰ ਦਿਲ ਕੀਤਾ ਤੇਰੇ ਗਲੀ ਵਿੱਚੋਂ ਲੰਘ੍ਣੇ ਨੂੰ,

ਸੋਚਿਆ ਦੁਬਾਰਾ ਦਿਲ ਤੇਰਾ ਮੰਗਣੇ ਨੂੰ,

ਫ਼ਿਰ ਮੈਨੂੰ ਆਪਣੇ ਇਸ਼ਕ ਦਾ ਹਸ਼ਰ ਯਾਦ ਆ ਗਿਆ,

ਭੁੱਲ ਗਿਆ ਚੁਬਾਰਾ ਤੇਰਾ ਜਦ ਆਪਣੇ ਕੱਚੇ ਘਰ ਦਾ ਓਹ ਬੋੜਾ ਜਿਹਾ ਦਰ ਯਾਦ ਆ ਗਿਆ,

ਫ਼ਿਰ ਯਾਦ ਆਈਆਂ ਮੇਰੀ ਅੰਮੀ ਦੀਆਂ ਗੱਲਾਂ ਸਾਰੀਆਂ,

ਕਹਿੰਦੀ ਪੁੱਤ ਸਾਨੂੰ ਨਹੀਓਂ ਪੁੱਗਦੀਆਂ ਉੱਚਿਆਂ ਨਾ ਯਾਰੀਆਂ,

ਯਾਦ ਆਇਆ ਓਸ ਕਿੰਨਾ ਸਮਝਾਇਆ ਸੀ,

ਫ਼ਿਰ ਥੱਕ ਹਾਰ ਵਾਸਤਾ ਮਮਤਾ ਦਾ ਪਾਇਆ ਸੀ,

ਪਰ ਓਦੋਂ ਐਸਾ ਪਰਦਾ ਸੀ ਇਸ਼ਕੇ ਦਾ ਅੱਖੀਂ ਚੜ੍ਹਿਆ,

ਓਦੋਂ ਦਾ ਨਿਕਲਿਆ ਅੱਜ ਤੱਕ ਘਰ ਨਹੀਂਓਂ ਵੜਿਆ,

ਤੂੰ ਆਪਣਾ ਘਰ ਛੱਡ ਨਹੀਂ ਸਕੀ ਮੈਂ ਮਾਂ ਦਾ ਦੋਬਾਰਾ ਦੀਦਾਰ ਕਰ ਨਹੀਂ ਸਕਿਆ,

ਤੇਰਾ ਪਿਆਰ ਮਿਲਿਆ ਨਹੀਂ ਮਾਂ ਨੂੰ ਪਿਆਰ ਕਰ ਨਹੀਂ ਸਕਿਆ,

ਦਿਲ ਮੇਰਾ ਇਸੇ ਦੁੱਖ ਵਿੱਚ ਜਾਂਦਾ ਵਿੱਚੋ ਵਿੱਚ ਪਾਟਦਾ,

ਧੋਬੀ ਦਾ ਕੁੱਤਾ ਬਣ ਕੇ ਰਹਿ ਗਿਆ ਹਾਂ ਨਾ ਘਰ ਦਾ ਨਾ ਘਾਟ ਦਾ,

ਉਂਝ ਤੇ ਇਸ਼ਕ ਚ’ ਧੋਖੇ ਦੀਆਂ ਗੱਲਾਂ ਬਹੁਤ ਪੁਰਾਣੀਆਂ ਨੇ,

ਇਹ ਸ਼ੌਂਕ ਹੈ ਪੈਸੇ ਵਾਲਿਆਂ ਦਾ ਸਾਡੇ ਲਈ ਬੱਸ ਕਹਾਣੀਆਂ ਨੇ,

ਅਫ਼ਸੋਸ ਬੱਸ ਇਸੇ ਗੱਲ ਦਾ ਏ ਬੜੀ ਦੇਰ ਲਗਾ ਤੀ ਸਮਝਣ ਨੂੰ ,

ਬਰਾੜ ਗਲੀਆਂ ਦੇ ਵਿੱਚ ਰੁਲਦਾ ਨਾ ਇੱਕ ਪਲ ਜੇ ਲਾ ਲੈਂਦਾ ਪਰ੍ਖਣ ਨੂੰ,

ਚੱਲ ਖੌਰੇ ਮੇਰੇ ਕਿਸਮਤ ਵਿੱਚ ਲਿਖਿਆ ਸੀ ਸੱਧਰਾਂ ਦਾ ਗਲ ਘੁੱਟ੍ਣਾ ਨੀ,

ਕਹਿੰਦੇ ਨੇ ਦਿਲ ਤਾਈਂ ਕੱਚ ਦਾ ਸਾਮਾਨ ਲੋਕੀਂ ਫ਼ਿਰ ਕੱਚ ਤਾਂ ਹੁੰਦੈ ਆਖਿਰ ਟੁੱਟਣਾ ਨੀ

 

 

03 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bahut khoob bai ...bahut kaim likhiya g ...

 

03 Mar 2010

Ranpreet sekhon s
Ranpreet sekhon
Posts: 24
Gender: Male
Joined: 25/Feb/2010
Location: amritsar
View All Topics by Ranpreet sekhon
View All Posts by Ranpreet sekhon
 

gud ae ji

03 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

03 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah brar veer .bahut kaim likhia veer

03 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਤੇਰਾ ਪਿਆਰ ਮਿਲਿਆ ਨਹੀਂ ਮਾਂ ਨੂੰ ਪਿਆਰ ਕਰ ਨਹੀਂ ਸਕਿਆ,

ਦਿਲ ਮੇਰਾ ਇਸੇ ਦੁੱਖ ਵਿੱਚ ਜਾਂਦਾ ਵਿੱਚੋ ਵਿੱਚ ਪਾਟਦਾ,

ਧੋਬੀ ਦਾ ਕੁੱਤਾ ਬਣ ਕੇ ਰਹਿ ਗਿਆ ਹਾਂ ਨਾ ਘਰ ਦਾ ਨਾ ਘਾਟ ਦਾ,

 

aaj d punjabi naujwaan peedi ch pyar da ehi hashar hunda coz kite attraction pyar da naam laindi hai te kite koi hor bhukh. par hashar same rehnda.

 

par eh kavita naal he byan kardi hai k premi chetan hai, os d chetanta he os nu asal pyar samja javegi.

 

brar ji tuhade lae v hun awesome word pacca he register kara deina hai.

 

awesomeeeee 

03 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut khub Brar malke ji......

03 Mar 2010

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

gudone brar saab ,keep sharin!!!

03 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

bahut bahut dhanwad mitro sarriyan da

03 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

good one ji..

03 Mar 2010

Showing page 1 of 2 << Prev     1  2  Next >>   Last >> 
Reply