|
|
|
|
|
|
Home > Communities > Punjabi Poetry > Forum > messages |
|
|
|
|
|
ਪਰੇਸ਼ਾਨ ਹਾਂ ਮੈਂ |
ਆਪਣੇ ਦਿਲ ਦੇ ਜ਼ਜ਼ਬਾਤਾਂ ਤੋਂ, ਇੱਕ ਦਮ ਬਦਲੇ ਹਾਲਾਤਾਂ ਤੋਂ, ਪਰੇਸ਼ਾਨ ਹਾਂ ਮੈਂ, ਇਹਨਾਂ ਮੀਲਾਂ ਲੰਮੀਆਂ ਰਾਤਾਂ ਤੋਂ, ਸੁਰਖ ਲਹੂ ਰੰਗੀਆਂ ਪ੍ਰ੍ਭਾਤਾਂ ਤੋਂ ਪਰੇਸ਼ਾਨ ਹਾਂ ਮੈਂ, ਹਰ ਪਲ ਆਉਂਦੀਆਂ ਤੇਰੀਆਂ ਯਾਦਾਂ ਤੋਂ, ਯਾਰਾਂ ਵਿੱਚ ਹੁੰਦੀਆਂ ਤੇਰੀਆਂ ਬਾਤਾਂ ਤੋਂ, ਪਰੇਸ਼ਾਨ ਹਾਂ ਮੈਂ, ਇਸ ਇਸ਼ਕ ਦੀ ਭੈੜੀ ਮਰਜ਼ ਹੱਥੋਂ, ਇਸ ਚੰਦਰੇ ਦਿਲ ਦੇ ਦਰਦ ਹੱਥੋਂ, ਪਰੇਸ਼ਾਨ ਹਾਂ ਮੈਂ, ਤੇਰੀਆਂ ਮਾੜੀਆਂ ਨੀਤਾਂ ਤੋਂ, ਅੱਧਵਾਟੇ ਜੋ ਟੁੱਟ ਗਈਆਂ ਓਹਨਾਂ ਪ੍ਰੀਤਾਂ ਤੋਂ ਪਰੇਸ਼ਾਨ ਹਾਂ ਮੈਂ, ਨਾ ਮੁੱਕਣ ਵਾਲੀ ਜ਼ਿੰਦਗੀ ਤੋਂ, ਇਸ ਬੇਕਦਰਾਂ ਦੀ ਬੰਦਗੀ ਤੋਂ, ਬਰਾੜ ਪਰੇਸ਼ਾਨ ਹਾਂ ਮੈਂ,
|
|
04 Mar 2010
|
|
|
|
|
|
|
|
|
bahut hi wadhia veer ji, lagda eh mittar bahut hi piyara si tuhanu. par rabb de agge kise da jor nahin chalda...May God be with u and u can live the life in sweet memories....of this friend....
|
|
04 Mar 2010
|
|
|
|
thanx frds thnx a lot @sulakhan veer g,.ji veer ous yaar di yaad hi aa jihne brar nu likhn di himmat ditti aa,.te baaki kirpa aa malik di din te edan hi chalde rehnde aa
|
|
04 Mar 2010
|
|
|
|
bahut wdia ehsaas ne veer ji,,,
khub likhde ho
keep sharing
|
|
04 Mar 2010
|
|
|
|
|
|
|
|
|
|
|
|
|
|
|