Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੱਲੀ ਯਾਰ ਦੀ......Spiritually :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 
ਕੁੱਲੀ ਯਾਰ ਦੀ......Spiritually
ਕੁੱਲੀ ਯਾਰ ਦੀ ਏ ਦੂਰ, ਜਿੰਦ ਰਹਿ ਗਈ ਕੁਝ ਪਲ
ਕਿਤੇ ਮੁੱਕ ਹੀ ਨਾ ਜਾਵੀ, ਸਾਹਾ ਹੌਲੀ ਹੌਲੀ ਚੱਲ

ਅੱਜ ਆਸ਼ਿਕਾਂ ਦੀ ਈਦ, ਕਰਾਂ ਯਾਰ ਦੀ ਮੈਂ ਦੀਦ [2]
ਪਾਣੀ ਤਿੜਕੇ ਘੜੇ ਦਾ, ਨਹੀਉ ਲੱਭਣਾ ਮੈਂ ਕੱਲ
ਕੁੱਲੀ ਯਾਰ ਦੀ ਏ ਦੂਰ, ਜਿੰਦ ਰਹਿ ਗਈ ਕੁਝ ਪਲ

ਸੋਹਣਾ ਗੱਲ ਮੈਨੂੰ ਲਾਵੇ, ਡਾਢਾ ਗਮ ਮੁੱਕ ਜਾਵੇ [2]
ਅੱਗ ਹਿਜਰਾਂ ਦੀ ਬੁਰੀ,ਰੂਹ ਤੱਕ ਗਈ ਏ ਜਲ
ਕੁੱਲੀ ਯਾਰ ਦੀ ਏ ਦੂਰ, ਜਿੰਦ ਰਹਿ ਗਈ ਕੁਝ ਪਲ

ਯਾਰ ਸੁਣੇ ਮੇਰੇ ਬੋਲ,ਦੇਵਾਂ ਦੁੱਖ ਸਾਰੇ ਫੋਲ [2]
ਕਿਤੇ ਰਹਿ ਹੀ ਨਾ ਜਾਵੇ, ਮੇਰੇ ਦਿਲ ਵਾਲੀ ਗੱਲ
ਕੁੱਲੀ ਯਾਰ ਦੀ ਏ ਦੂਰ, ਜਿੰਦ ਰਹਿ ਗਈ ਕੁਝ ਪਲ

ਕੇਹਾ ਲੇਖਾਂ ਦਾ ਕਸੂਰ,,,, ਹੋਈ ਐਨੀ ਮਜਬੂਰ [2]
ਮੇਰੀ ਲੋੜੇ ਦੀ ਜਵਾਨੀ, ਗਈ ਸੋਚਾ ਵਿੱਚ ਢਲ
ਕੁੱਲੀ ਯਾਰ ਦੀ ਏ ਦੂਰ, ਜਿੰਦ ਰਹਿ ਗਈ ਕੁਝ ਪਲ

ਉਹਦੇ ਪਿਆਰ ਵਾਲੀ ਛੋਹ, ਬਣੇ ਜਿੰਦਗੀ ਦੀ ਲੋਅ [2]
ਫਸੀ ਜਿੰਦ ਅਣ ਭੋਲ,,,,, ਔਖੇ ਇਸ਼ਕੇ ਦੇ ਵੱਲ
ਕੁੱਲੀ ਯਾਰ ਦੀ ਏ ਦੂਰ, ਜਿੰਦ ਰਹਿ ਗਈ ਕੁਝ ਪਲ

ਗਈ ਦੁੱਖਾਂ ਤੋਂ ਮੈਂ ਹਾਰੀ, ਆਸ ਮੁੱਕ ਚੱਲੀ ਸਾਰੀ [2]
ਵਾਹ ਚਲਦੀ ਨਾ ਕੋਈ. ਖੁਦਾ ਕਰੀ ਮੇਰੀ ਹੱਲ
ਕੁੱਲੀ ਯਾਰ ਦੀ ਏ ਦੂਰ, ਜਿੰਦ ਰਹਿ ਗਈ ਕੁਝ ਪਲ

ਕੁੱਲੀ ਯਾਰ ਦੀ ਏ ਦੂਰ, ਜਿੰਦ ਰਹਿ ਗਈ ਕੁਝ ਪਲ
ਕਿਤੇ ਮੁੱਕ ਹੀ ਨਾ ਜਾਵੀ, ਸਾਹਾ ਹੌਲੀ ਹੌਲੀ ਚੱਲ
~~~~~Narinder Singh
05 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Dosto eh ek koshish kiti c mai Qawali likhan dii...

kidda d laggi aap nu wichar dena..

dhanwad

05 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia aa bai ji ......... gud job

05 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22.

05 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..!!

06 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht pyari likhi aa..

06 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Dhanwaad dosto..teh dilo

07 Mar 2010

Reply